Crime District Mohali News

Crime District Mohali News News Prime 24
EK NAYA RAASTA
AAP SEB K LIYA
"हर खबर पर हमारी नज़र... देश, दुनिया और आपके शहर की हर बड़ी अपडेट पार ।"

18/09/2026
18/09/2026

ਖਰੜ ਪੁਲੀਸ ਨੇ ਚੁੱਕੇ ਟ੍ਰੈਕਟਰ ਟਰਾਲੀਆਂ ਚੋਰ

ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਇਸ਼ਾਨ ਸਿੰਗਲਾ ਖਰੜ

​ ​

17/09/2026

ਫਿਰੌਤੀ ਨਾਲ ਸਬੰਧਿਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ।
ਗੈਂਗ ਦੇ 4 ਗੁਰਗਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ।
ਮੁਲਜ਼ਮਾਂ ਕੋਲੋਂ 5 ਆਟੋਮੈਟਿਕ ਅਤੇ ਵਿਦੇਸ਼ੀ ਨਾਜਾਇਜ਼ ਹਥਿਆਰ ਬਰਾਮਦ।
ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ।
, , , , ,

17/09/2026

ਫਿਰੌਤੀ ਨਾਲ ਸਬੰਧਿਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ।
, , , , ,

17/09/2026




, , , , ,

16/09/2026

पंजाब की सभी सरकारी एवं निजी गौशालाओं को प्रतिदिन प्रति गौ ₹61 दिलवाने हेतु।
, , , , ,

15/09/2026

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ ਕਰਨ ਦਾ ਫ਼ੈਸਲਾ। , , , , ,
, , , , ,

14/09/2026

ਬਠਿੰਡਾ ਵਿਖੇ ਇਸ ਪ੍ਰਵਾਸੀ ਮੁੰਡੇ ਕੁੜੀ ਨੇ ਇੱਕ ਸੁਨਿਆਰੇ ਤੋਂ ਲਗਭਗ 52 ਹਜ਼ਾਰ ਲੁੱਟਿਆ,
ਲੋਕਾਂ ਨੇ ਕਾਬੂ ਕਰਕੇ ਕੁੱਟਿਆ, ਕਾਰਵਾਈ ਤਸੱਲੀ!


V

14/09/2026

ਵਾਰਡ ਨੰਬਰ 16 ਦੱਸੀ ਜਾ ਰਹੀ ਖਬਰ ਮਹਾਰਾਜਾ ਅੱਜ ਸਰੋਵਰ ਲਿਜਟਲੀ ਹੋਟਲ ਦੇ ਬੈਕ ਸਾਈਡ ਗੁਗਾ ਮਾੜੀ ਨੂੰ ਜਾ ਰਹੇ ਰਾਸਤੇ ਤੇ ਨੈਸ਼ਨਲ ਹਾਈਵੇ ਦਾ ਬਰਸਾਤ ਕਾਰਨ ਓਵਰਫਲੋ ਬਰਸਾਤੀ ਪਾਣੀ ਤੇ ਸੀਵਰੇਜ ਦਾ ਮਿਕਸ ਪਾਣੀ ਬਣਿਆ ਬੱਚੇ ਦੀ ਜਾਨ ਦਾ ਕਾਰਨ
ਢਾਈ ਸਾਲਾ ਬੱਚੇ ਦੀ ਬਰਸਾਤ ਦਾ ਪਾਣੀ ਘਰ ਦੇ ਵਿੱਚ ਆਣ ਕਾਰਨ ਹੋਈ ਮੌਤ ਕਿਰਾਏ ਤੇ ਇਹ ਵਿਅਕਤੀ ਰਹਿੰਦਾ ਸੀ ਪਰਦੇਸੀ ਦੱਸਿਆ ਜਾ ਰਿਹਾ ਖਰੜ ਤੋਂ ਤਰਨਜੀਤ ਬਤਰਾ ਦੀ ਖਾਸ ਰਿਪੋਰਟ [9/14, 5:21 PM] NEWS PRIME 24: ​
[9/14, 5:21 PM] NEWS PRIME 24: ​
​
​

Address

Chandigarh

Alerts

Be the first to know and let us send you an email when Crime District Mohali News posts news and promotions. Your email address will not be used for any other purpose, and you can unsubscribe at any time.

Shortcuts

Share