22/07/2026
ਹਜੇ ਕਹਿੰਦਾ ਮੈਨੂੰ ਕੋਈ ਸ਼ੋਂਕ ਨੀ ਟੀਵੀਆਂ ਤੇ ਆਉਣ ਦਾ, ਅਖਬਾਰਾਂ ਤੇ ਆਉਣ ਦਾ, ਤੂੰ ਤੇ ਭਰਾਵਾਂ ਨਿਆਣਿਆਂ ਦੇ ਸਕੂਲ ਵਾਲੇ ਬਸਤਿਆਂ ਤੇ ਵੀ ਆ ਗਿਆ, ਲਫਾਫਿਆਂ ਤੇ ਵੀ ਆ ਗਿਆ, ਰਾਸ਼ਨ ਕਿੱਟਾਂ ਤੇ ਵੀ ਆ ਗਿਆ, ਤੀਰਥ ਯਾਤਰਾ ਤੇ ਗਲਾਸਾਂ ਤੇ ਪ੍ਰਸ਼ਾਦ ਦੀ ਪੁੜੀ ਤੱਕ ਤੇ ਆ ਗਿਆ, ਇੰਡੀਆ ਦੀ ਕੋਈ ਅਖਬਾਰ ਨੀ ਤੂੰ ਛੱਡੀ ਜਿਸਤੇ ਤੇਰੀ ਫੋਟੋ ਨਾ ਛਪੀ ਹੋਵੇ, ਕੋਈ ਨੁੱਕਰ ਨੀ ਛੱਡੀ ਜਿੱਥੇ ਤੇਰੀ ਫਲੈਕਸ ਨਾ ਲੱਗੀ ਹੋਵੇ, ਮਤਲਬ ਬੇਵਕੂਫ ਸਮਝਿਆ ਪੰਜਾਬੀਆਂ ਨੂੰ ? ਖਜਾਨਾ ਤਾਂ ਪਹਿਲਾਂ ਹੀ ਗਰਕਿਆ ਉੱਤੋਂ ਤੂੰ ਕਰੋੜਾਂ ਰੁਪਿਆ ਆਪਣੀਆਂ ਮਸਹੂਰੀਆਂ ਤੇ ਫੂਕ ਰਿਹਾ।
Aam Aadmi Party - Punjab Baltej Pannu Bhagwant Mann Arvind Kejriwal MLA Harpal Singh Cheema