10/10/2025
ਮਾਜਰਾ ਕੁਸ਼ਤੀ ਦੰਗਲ ਦਾ ਪੋਸਟਰ ਬੈਨੀਪਾਲ ਗੁਰੁੱਪ ਵੱਲੋਂ ਰਿਲੀਜ਼ ਦਸਮੇਸ ਕਲੱਬ ਅਤੇ ਛਿੰਝ ਕਮੇਟੀ ਮਾਜਰਾ ਵੱਲੋਂ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 55ਵਾਂ ਵਿਸ਼ਾਲ ਕੁਸ਼ਤੀ ਦੰਗਲ ਬਾਬਾ ਨੌ ਰਾਜਾ ਪੀਰ ਦੇ ਸਥਾਨ ਤੇ 12 ਅਕਤੂਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ1 ਇਸ ਵਿਸਾਲ ਕੁਸ਼ਤੀ ਦੰਗਲ ਦਾ ਪੋਸਟਰ ਅੱਜਬੈਨੀਪਾਲ ਗਰੁੱਪ ਦੇ ਐਮ.ਡੀ ਦਲਵਿੰਦਰ ਸਿੰਘ ਬੈਨੀਪਾਲ ਵੱਲੋਂ ਜਾਰੀ ਕੀਤਾ ਗਿਆ1 ਇਸ ਮੌਕੇ ਛਿੰਝ ਕਮੇਟੀ ਪ੍ਰਧਾਨ ਜਗਦੇਵ ਸਿੰਘ ਸਮੇਤ ਮੈਂਬਰ ਸਹਿਬਾਨ ਤੇ ਬੈਨੀਪਾਲ ਗਰੁੱਪ ਦੇ ਆਗੂ ਵੀ ਹਾਜਰ ਸਨ