kuljeetmalwa

kuljeetmalwa ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ,
ਦੀਪ ਸਿੱਧੂ

26/11/2025

20ਸਾਲ ਪੁਰਾਣੀ ਇਕ ਮਿੱਠੀ ਜਹੀ ਯਾਦ

01/10/2025
ਫ਼ੇਵਰਟ ਨੰਬਰਾਂ ਚੋਂ ਨੰਬਰ ਡਲੀਟ ਕੀਤਾ,ਬੋਤਲ ਚ ਆਖਰੀ ਸੀ, ਪੈਗ ਜਿਹੜਾ ਨੀਟ ਪੀਤਾ.ਫਿਦਰਤ ਆ ਦੁਨੀਆ ਦੀ ਭੁੱਲ ਜਾਂਦੀ ਇਹ ਕਹਿ ਕੇ, ਤੂੰ ਕੌਣ ਦੱਸ ਮੇ...
09/09/2025

ਫ਼ੇਵਰਟ ਨੰਬਰਾਂ ਚੋਂ ਨੰਬਰ ਡਲੀਟ ਕੀਤਾ,
ਬੋਤਲ ਚ ਆਖਰੀ ਸੀ, ਪੈਗ ਜਿਹੜਾ ਨੀਟ ਪੀਤਾ.
ਫਿਦਰਤ ਆ ਦੁਨੀਆ ਦੀ ਭੁੱਲ ਜਾਂਦੀ ਇਹ ਕਹਿ ਕੇ, ਤੂੰ ਕੌਣ ਦੱਸ ਮੇਰੇ ਲਈ ਤੂੰ ਕੀ ਕੀਤਾ.
ਯਾਦ ਰੱਖੀ ਡਾਹਢਾ ਇਕ ਹੈਗਾ ਜੋ ਬੇਅੰਤ ਬੜਾ
ਓ ਸਭ ਜਾਣੂ ਕਿੰਨੇ ਕਿਨੂੰ ਸ਼ਹਿਦ ਕਿਨੂੰ ਜਹਿਰ ਦਿਤਾ.
ਤੇਰਿਆਂ ਰਾਹਾਂ ਦੇ ਵਿੱਚ ਹੜਾ ਵਾਂਗੂ ਆਇਆ ਨਹੀਂ,
ਹਮੇਸ਼ਾਂ ਬਣਕੇ ਮਲਾਹ ਤੈਨੂੰ ਕੁਲਜੀਤ ਸਿੰਘ ਮਾਲਵੇ ਕਿਨਾਰਾ ਦਿੱਤਾ.

ਹੜ ਵਾਲੇ ਏਰੀਏ ਚ ਸੇਵਾ ਕਰਨ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਨੁਕਸਾਨੇ ਗਏ ਲੋਕਾਂ ਨੂੰ ਇਹ ਵੀ ਸਮਝਾਉਣ ਦਾ ਯਤਨ ਕਰੋ ਕਿ ਇਹ ਜੋ ਕੁਝ ਹੋ ਰਿਹਾ ਇਹ ...
01/09/2025

ਹੜ ਵਾਲੇ ਏਰੀਏ ਚ ਸੇਵਾ ਕਰਨ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਨੁਕਸਾਨੇ ਗਏ ਲੋਕਾਂ ਨੂੰ ਇਹ ਵੀ ਸਮਝਾਉਣ ਦਾ ਯਤਨ ਕਰੋ ਕਿ ਇਹ ਜੋ ਕੁਝ ਹੋ ਰਿਹਾ ਇਹ ਕੁਦਰਤੀ ਨਹੀਂ ਹੋ ਰਿਹਾ, ਇਹ ਸਾਰੀ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਰੱਬ ਨੂੰ ਦੋਸ਼ੀ ਬਣਾ ਕੇ ਸਟੇਟ ਨੂੰ ਬਰੀ ਨਾਂ ਕਰੀ ਜਾਓ।
ਦੂਜੀ ਗੱਲ ਕਿ ਜਿੰਨੇ ਵੀ ਟੀਵੀ ਨਿਊਜ਼ ਚੈਨਲ ਕੰਮ ਕਰ ਰਹੇ ਆ, ਓਹ ਤੁਹਾਨੂੰ ਪਤਾ ਸਾਰੇ ਸਰਕਾਰੀ ਹੱਥਠੋਕੇ ਆ ਤੇ ਓਹਨਾਂ ਦਾ ਵੀ ਸਾਰਾ ਜੋਰ ਇਸ ਸਾਰੇ ਵਰਤਾਰੇ ਨੂੰ ਕੁਦਰਤੀ ਸਾਬਿਤ ਕਰਨ ਤੇ ਲੱਗਾ ਹੋਇਆ ਹੈ ਤੇ ਇਹ ਗੱਲਾਂ ਓਹ ਖੁਦ ਸਾਡੇ ਭੋਲੇ ਲੋਕਾਂ ਦੇ ਮੂੰਹ ਚ ਪਾਉਂਦੇ ਆ।
ਜੇ ਇਹ ਗੱਲ ਤੁਸੀਂ ਸਮਝਾਉਣ ਚ ਕਾਮਯਾਬ ਹੋ ਗਏ ਤਾਂ ਸਮਝੋ ਅੱਗੇ ਤੋਂ ਇਹਨਾਂ ਆਫਤਾਂ ਤੋਂ ਬਚਾ ਹੋ ਸਕਦਾ ਹੈ।
ਬੜੀ ਮਿਹਰਬਾਨੀ ਸਾਰੇ ਭਰਾਵਾਂ ਦੀ। ਤੁਹਾਡਾ ਦੇਣ ਸਾਡੇ ਭੋਲੇ ਲੋਕ ਕਦੇ ਨਈ ਦੇ ਸਕਦੇ। ਮੇਰਾ ਸਿਰ ਝੁਕਦਾ ਤੁਹਾਡੀਆਂ ਸੇਵਾਵਾਂ ਅੱਗੇ।
ਕੁਲਜੀਤ ਸਿੰਘ ਮਾਲਵਾ
ਜਗਮੋਹਨ ਸਿੰਘ ਖਾਲਸਾ

Address

Sec. 36 D
Chandigarh

Telephone

+919872578727

Website

Alerts

Be the first to know and let us send you an email when kuljeetmalwa posts news and promotions. Your email address will not be used for any other purpose, and you can unsubscribe at any time.

Share