Navi Taza News

Navi Taza News ਹੋਰ ਦਸੋ - ਨਵੀਂ ਤਾਜ਼ਾ ਖ਼ਬਰ
और बताइये - नवीं ताज़ा ख़बर

📞 Contact for Advertisements :
[email protected]

06/07/2025

ਇਹ ਵੀਡੀਓ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ
ਅੱਜ ਤੋਂ ਬਾਅਦ ਭੁੱਲ ਕੇ ਵੀ ਆਪਣੇ ਘਰ ਨਾ ਲੈ ਆਇਓ

05/07/2025

ਦਰਸ਼ਨ ਕਰੋ ਵਰ੍ਹਦੇ ਮੀਂਹ 'ਚ ਸ੍ਰੀ ਦਰਬਾਰ ਸਾਹਿਬ ਜੀ ਦੇ
ਵੱਡੀ ਗਿਣਤੀ 'ਚ ਸੰਗਤ ਹੋ ਰਹੀ ਹੈ ਦਰਬਾਰ ਸਾਹਿਬ ਵਿਖੇ ਨਤਮਸਤਕ

02/07/2025

DSP ਮਜੀਠਾ ਨਾਲ MLA ਗਨੀਵ ਕੌਰ ਦੀ ਹੋਈ ਬਹਿਸ
ਫਿਰ DSP ਸਾਬ ਨੇ ਹੱਥ ਜੋੜ ਕੇ MLA ਗਨੀਵ ਕੌਰ ਨੂੰ ਕਿਹਾ ....

01/07/2025

CM ਮਾਨ ਦੇ ਚੱਲਦੇ ਭਾਸ਼ਣ 'ਚ ਖੜ੍ਹਾ ਹੋ ਗਿਆ ਕੱਚਾ ਮੁਲਾਜ਼ਮ
ਕਹਿੰਦਾ, 17 ਸਾਲ ਮੈਨੂੰ ਕੱਚਾ ਕਿਓ ਰੱਖਿਆ
ਅੱਗੋਂ ਸੁਣ ਕੇ CM ਕਹਿੰਦੇ ਕੋਈ ਨਾ....

Aam Aadmi Party - Punjab Bhagwant Mann

30/06/2025

ਇਸ ਕਰੋੜਪਤੀ ਨੇ ਆਪਣੇ ਵਿਆਹ 'ਚ 200 ਕੁੱਤਿਆਂ ਨੂੰ ਬਣਾਇਆ ਬਰਾਤੀ
ਰਿਸ਼ਤੇਦਾਰਾਂ ਨੂੰ ਛੱਡ ਕੁੱਤਿਆਂ ਨੂੰ ਬਰਾਤੀ ਬਣਾਉਣ ਦੀ
ਅਸਲੀ ਵਜ੍ਹਾ ਜਾਣ ਕੇ ਹੋ ਜਾਵੋਗੇ ਤੁਸੀਂ ਹੈਰਾਨ

29/06/2025

ਲਓ ਜੀ ਪੰਜਾਬੀਓ ! ਕੱਲ ਸਵੇਰ ਦਾ ਪਹਿ ਰਿਹਾ ਮੀਂਹ ਲਗਾਤਾਰ ਜ਼ਾਰੀ
ਮੌਸਮ ਹੋਇਆ ਠੰਡਾ-ਠੰਡਾ Cool Cool ! ਕੁਮੈਂਟਾਂ 'ਚੋਂ ਦੱਸੋ ਤੁਹਾਡੇ ਵੀ ਪੈ ਰਿਹਾ ਮੀਂਹ?

27/06/2025

MLA ਸਾਹਮਣੇ ਬੀਬੀ ਦਾ ਗੁੱਸਾ
"ਵੋਟਾਂ ਸਮੇਂ ਅਸੀਂ ਬੰਦੇ ਲਗਦੇ ਆ ਤੁਹਾਨੂੰ ਵੈਸੇ ਤਾਂ ਤੁਸੀਂ ਸਾਨੂੰ ਗਧੇ ਸਮਜਦੇ ਹੋ"
ਪਿੰਡ 'ਚ ਆਈ ਸੀ ਇਹ MLA ਬੀਬੀ

26/06/2025

ਪੰਜਾਬ ਕੈਬਿਨੇਟ 'ਚ ਵਿਸਥਾਰ
ਕੀ ਕੁੰਵਰ ਵਿਜੇ ਪ੍ਰਤਾਪ ਨੂੰ ਮਿਲੇਗਾ ਮੌਕਾ?
ਇਹ MLA ਬਨਣ ਜਾ ਰਿਹਾ ਹੈ ਪੰਜਾਬ ਸਰਕਾਰ 'ਚ ਕੈਬਿਨੇਟ ਮੰਤਰੀ

25/06/2025

ਬਿਕਰਮ ਮਜੀਠੀਆ ਦੇ ਘਰ ਵਿਜੀਲੈਂਸ ਦੀ RAID!
Raid ਮਾਰਨ ਆਈ ਵਿਜੀਲੈਂਸ ਨਾਲ ਮਜੀਠੀਆ ਤੇ ਪਤਨੀ ਗਨੀਵ ਕੌਰ ਦੀ ਹੋਈ ਬ-ਹਿ-ਸ

23/06/2025

"ਪਿੰਡ ਦੇ Sarpanch ਤੋਂ ਨਹੀਂ ਜ਼ਰੀ ਗਈ ਨਵੀਂ Thar ਲਿਆਂਦੀ"
ਪਹਿਲਾਂ ਕੱਢ ਲਿਆ ਪਿ-ਸ-ਤੌ-ਲ ਫਿਰ ਭੰ-ਨ ਦਿੱਤੀ ਨਵੀਂ ਨਕੋਰ Thar

23/06/2025

ਇਕ ਮੁਰਗੇ ਨਾਲੋਂ ਵੀ ਘੱਟ ਹੈ ਅੱਜਕਲ ਦੇ ਸਮੇਂ 'ਚ ਇਨਸਾਨ ਦੀ ਕੀਮਤ
ਜੇ ਨਹੀਂ ਯਕੀਨ ਤਾਂ ਆ ਦੇਖੋ ਅੱਖਾਂ ਖੋਲ੍ਹਦੀ ਵੀਡੀਓ

22/06/2025

1 ਨਹੀਂ 2 ਨਹੀਂ ਤੀਸਰੀ ਨੌਕਰੀ ਲੈਣ ਆ ਗਿਆ CM Mann ਕੋਲ ਮੁੰਡਾ
ਅਗੋਂ Bhagwant Mann ਵੀ ਹੱਸ-ਹੱਸ ਹੋ ਗਿਆ ਦੂਹਰਾ ... ਤੁਸੀਂ ਵੀ ਦੇਖੋ

Bhagwant Mann Aam Aadmi Party - Punjab

Address

Chandigarh

Website

Alerts

Be the first to know and let us send you an email when Navi Taza News posts news and promotions. Your email address will not be used for any other purpose, and you can unsubscribe at any time.

Contact The Business

Send a message to Navi Taza News:

Share