Punj Taara TV

Punj Taara TV Welcome to The Punj Taara TV. Cont. for Bussiness enquiries:
[email protected]

Our channel is all about Latest News, politics news, entertainment news, sports news, social media news, movie reviews, opinion news and more.

🙏राधा स्वामी जी🙏मन मानने को तैयार नहीं फिर भी बाबाजी के हुक्म अनुसार नये बाबा जी का दिल से स्वागत।।🙏 Radha soami ji🙏
03/09/2024

🙏राधा स्वामी जी🙏
मन मानने को तैयार नहीं फिर भी बाबाजी के हुक्म अनुसार नये बाबा जी का दिल से स्वागत।।
🙏 Radha soami ji🙏

Satnam Waheguru Ji 🙏🏻
17/07/2024

Satnam Waheguru Ji 🙏🏻

Congratulations 🎉 Dhruv Rathee
10/07/2024

Congratulations 🎉 Dhruv Rathee

ਤੁਹਾਨੂੰ ਕੀ ਲਗਦਾ comment ਜਰੂਰ ਕਰਿਓ ਘਰਵਾਲ਼ੀ ਨੂੰ ਕੈਂਸਰ ਹੋਗਿਆ… ਦਿਨਾਂ ਚ ਨੁੱਚੜਗੀ… 70 ਟਾਂਕੇ ਕੱਲ ਖੁੱਲੇ ਨੇ… 2.5 ਇੰਚ ਦੇ ਜਖਮ…ਕੀਮੋਥੈ...
09/05/2024

ਤੁਹਾਨੂੰ ਕੀ ਲਗਦਾ comment ਜਰੂਰ ਕਰਿਓ
ਘਰਵਾਲ਼ੀ ਨੂੰ ਕੈਂਸਰ ਹੋਗਿਆ… ਦਿਨਾਂ ਚ ਨੁੱਚੜਗੀ… 70 ਟਾਂਕੇ ਕੱਲ ਖੁੱਲੇ ਨੇ… 2.5 ਇੰਚ ਦੇ ਜਖਮ…ਕੀਮੋਥੈਰੇਪੀ… ਹੋਰ ਪਤਾ ਨੀ ਕੀ ਕੀ ਝੱਲਿਆ… ਲੱਖਾਂ ਰੁਪਏ ਖਰਚਾ ਹੋ ਗਿਆ…

ਬੀਜੇਪੀ ਚੋੰ ਗਿਆ.. ਉਹਨਾਂ ਕਪਿਲ ਦੇ ਸ਼ੋਅ ਚੋਂ ਕਢਵਾਤਾ… ਜਿੰਨੇ ਖਾਤੇ ਸੀ.. ਜਿੰਨੇ ਪੈਸੇ ਸੀ.. ਸਾਰੇ ਸੀਜ ਕਰਤੇ… ਜਾਂ ਕਹਿਲੋ ਦੱਬਲੇ… ਆਪਣੇ ਈ ਖਾਤੇ ਚੋਂ ਪੈਸੇ ਨੀ ਕਢਵਾ ਸਕਿਆ… ਘਰੇ ਇਨਕਮ ਟੈਕਸ ਦੀਆਂ ਰੇਡਾਂ.. ਤੇ ਹੋਰ ਬੜਾ ਕੁਜ ਹੋਇਆ.. ਨਕਦੀ ਸੋਨਾ ਤੇ ਹੋਰ ਜੋ ਕੀਮਤੀ ਚੀਜ ਹੋਣੀ.. ਸ਼ੈਦ ਉਹ ਚੱਕ ਲੈਗੇ ਹੋਣੇ…

ਆਮਦਨ ਬੰਦ ਹੋਗੀ… ਲੀਡਰੀ ਚੋਂ ਘਪਲ਼ੇ ਕਰਕੇ ਕਰੋੜਾਂ ਨੀ ਕਮਾਏ.. ਹੁਣ ਆਲ਼ੇ ਵਾਂਗ ਨਾਂ ਆਸਟਰੇਲੀਆ ਮਰੀਕਾ ਚ ਸੱਬਵੇਅ ਜਾਂ ਪੰਪ ਖਰੀਦੇ…ਜੋ ਸੀ ਉਹਤੇ ਸੈਂਟਰ ਕਬਜਾ ਕਰਕੇ ਖੜਗਿਆ…ਹਾਰ ਕੇ ਕਮੈਂਟਰੀ ਕਰਨ ਮੁੜ ਪਿਆ… ਬੀ ਖਰਚਾ ਚੱਲੇ ਘਰ ਦਾ...

ਨਾਂ ਮੇਰੀ ਕਾਂਗਰਸ ਕੁਜ ਲੱਗੇ ਨਾਂ ਲੱਗੇ ਸਿੱਧੂ.. ਪਰ ਜੀਹਦੇ ਟੱਬਰ ਦਾ ਜੀਅ ਹਸਪਤਾਲ਼ ਪਿਆ ਹੁੰਦਾ ਪਤਾ ਉਹਨੂੰ ਈ ਲੱਗਦਾ… ਜਿਹੜੇ ਪਿੰਡੇ ਤੇ ਤਕਲੀਫਾਂ ਝੱਲਦੇ ਨੇ ਬੱਸ ਓਹੀ ਜਾਣਦੇ ਨੇ…ਦੁਨੀਆਂ ਬੱਸ ਸਵਾਦ ਲੈਣ ਜੋਗੀ ਆ… ਐਹਜੇ ਟੈਮ ਹੌਂਸਲੇ ਦਈਦੇ ਨੇ…

ਸਿੱਧੂ ਚ ਸੌ ਨੁਕਸ ਹੋਣਗੇ… ਪਰ ਬੰਦਾ ਕਈ ਥਾਂ ਬੜੀ ਜੁਰਤ ਆਲ਼ਾ… ਕਿੰਨੀ ਵਾਰ ਕਿੰਨੀ ਥਾਂ ਪੈਸੇ ਨੂੰ.. ਕੁਰਸੀਆਂ ਨੂੰ ਠੋਕਰਾਂ ਮਾਰੀਆਂ ਨੇ… ਮਾਲਕ ਟੱਬਰ ਨੂੰ ਚੜਦੀ ਕਲਾ ਚ ਰੱਖੇ… ਤੰਦਰੁਸਤੀ ਬਕਸ਼ੇ…!!!
Re-post

ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਦੀ ਖੂਬਸੂਰਤ ਤਸਵੀਰ ਆਈ ਸਾਹਮਣੇ
17/03/2024

ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਦੀ ਖੂਬਸੂਰਤ ਤਸਵੀਰ ਆਈ ਸਾਹਮਣੇ

ਸਿੱਧੂ ਮੂਸੇਵਾਲਾ ਦਾ ਆ ਗਿਆ ਛੋਟਾ ਵੀਰ ,ਪਿਤਾ ਨੇ ਪੁੱਤ ਨਾਲ ਤਸਵੀਰ ਕੀਤੀ ਸਾਂਝੀ ,ਤੁਸੀ ਵੀ ਦਿਓ ਵਧਾਈਆਂ...
17/03/2024

ਸਿੱਧੂ ਮੂਸੇਵਾਲਾ ਦਾ ਆ ਗਿਆ ਛੋਟਾ ਵੀਰ ,ਪਿਤਾ ਨੇ ਪੁੱਤ ਨਾਲ ਤਸਵੀਰ ਕੀਤੀ ਸਾਂਝੀ ,ਤੁਸੀ ਵੀ ਦਿਓ ਵਧਾਈਆਂ...

Ambani ਦੀ ਨੂੰਹ ਭਲਾ ਕਿਸੇ ਤੋਂ ਘੱਟ ਐ...
03/03/2024

Ambani ਦੀ ਨੂੰਹ ਭਲਾ ਕਿਸੇ ਤੋਂ ਘੱਟ ਐ...

Baba Gurinder Singh Ji in "Ayodhya Event"
22/01/2024

Baba Gurinder Singh Ji in "Ayodhya Event"

20/01/2024

Jai Shree Ram 🚩 Ram Lalla First Photo in Ayodhya Ram Mandir
आज हर एक रामभगत "जय श्री राम" के लिख कर प्रभु को समर्पित जरूर करे🙏

"ਚੀਨ ਦੇ ਸ਼ੰਘਾਈ ਵਿੱਚ ਆਜ਼ਾਦ ਹਿੰਦ ਫੌਜ ਦਾ ਸਿਖਲਾਈ ਕੈਂਪ"ਜੇਕਰ ਨੇਤਾਜੀ ਸੁਭਾਸ਼ ਚੰਦਰ ਬੋਸ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਜਾਂਦੇ ਤਾਂ ਅੰਦਾਜ਼...
09/01/2024

"ਚੀਨ ਦੇ ਸ਼ੰਘਾਈ ਵਿੱਚ ਆਜ਼ਾਦ ਹਿੰਦ ਫੌਜ ਦਾ ਸਿਖਲਾਈ ਕੈਂਪ"

ਜੇਕਰ ਨੇਤਾਜੀ ਸੁਭਾਸ਼ ਚੰਦਰ ਬੋਸ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਜਾਂਦੇ ਤਾਂ ਅੰਦਾਜ਼ਾ ਲਗਾਓ ਕਿ ਕੀ ਹੁੰਦਾ। ਆਜ਼ਾਦ ਹਿੰਦ ਫੌਜ ਵਿੱਚ ਸਭ ਤੋਂ ਵੱਧ ਲੋਕ ਸਿੱਖ ਕੌਮ ਦੇ ਸਨ ਅਤੇ ਇਹ ਜਾਣਕਾਰੀ ਹਮੇਸ਼ਾ ਛੁਪਾਈ ਜਾਂਦੀ ਰਹੀ ਹੈ ਤਾਂ ਜੋ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਦੇਸ਼ ਨੇ ਚਰਖਾ ਕੱਤ ਕੇ ਆਜ਼ਾਦੀ ਪ੍ਰਾਪਤ ਕੀਤੀ ਸੀ। ਸਿੱਖ ਸ਼ੁਰੂ ਤੋਂ ਹੀ ਆਪਣੇ ਦੇਸ਼ ਦੀ ਅਣਖ ਅਤੇ ਸ਼ਾਨ ਲਈ ਲੜਨ ਲਈ ਜਾਣੇ ਜਾਂਦੇ ਰਹੇ ਹਨ ਪਰ ਅੱਜਕੱਲ੍ਹ ਕੁਝ ਭੜਕਾਊ ਨਿਊਜ਼ ਚੈਨਲ ਸਿੱਖਾਂ ਨੂੰ ਦੇਸ਼ ਭਗਤ ਹੋਣ ਦਾ ਸਬਕ ਦੇ ਰਹੇ ਹਨ।

ਆਓ ਆਪਾ ਸਾਹਿਬਜ਼ਾਦਿਆਂ ਅਤੇ ਧੰਨ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹੋਇਆ ਵਾਹਿਗੁਰੂ ਜੀ ਦਾ ਜਾਪ ਕਰੀਏ ਬੋਲੋ ਜੀ ਵਾਹਿਗੁਰੂ ਜੀ 🙏
20/12/2023

ਆਓ ਆਪਾ ਸਾਹਿਬਜ਼ਾਦਿਆਂ ਅਤੇ ਧੰਨ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹੋਇਆ ਵਾਹਿਗੁਰੂ ਜੀ ਦਾ ਜਾਪ ਕਰੀਏ ਬੋਲੋ ਜੀ ਵਾਹਿਗੁਰੂ ਜੀ 🙏

22/11/2023

U.K. Bus displays Gurpurab wishes for Guru Nanak Dev Ji

Address

Chandigarh

Website

Alerts

Be the first to know and let us send you an email when Punj Taara TV posts news and promotions. Your email address will not be used for any other purpose, and you can unsubscribe at any time.

Contact The Business

Send a message to Punj Taara TV:

Share