The Prime

The Prime Free and Fare Journalism

ਲਾਰੈਂਸ ਗੈਂਗ ਨੇ ਦੀਪਕ ਟੀਨੂੰ ਦੇ ਝੂਠੇ ਮੁਕਾਬਲੇ ਦਾ ਪ੍ਰਗਟਾਇਆ ਖਦਸ਼ਾ, ਪੰਜਾਬ ਤੇ ਹਰਿਆਣਾ ਪੁਲਿਸ ਨੂੰ ਦਿੱਤੀ ਇਹ ਚਿਤਾਵਨੀ
02/10/2022

ਲਾਰੈਂਸ ਗੈਂਗ ਨੇ ਦੀਪਕ ਟੀਨੂੰ ਦੇ ਝੂਠੇ ਮੁਕਾਬਲੇ ਦਾ ਪ੍ਰਗਟਾਇਆ ਖਦਸ਼ਾ, ਪੰਜਾਬ ਤੇ ਹਰਿਆਣਾ ਪੁਲਿਸ ਨੂੰ ਦਿੱਤੀ ਇਹ ਚਿਤਾਵਨੀ

ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ 'ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਮਾਨਸਾ ਦੇ CIA ਇੰਚਾਰਜ ਨੂੰ ਲਿਆ ਹਿਰਾਸਤ 'ਚਦੋਸ਼ੀ ਪੁਲਿਸ ਮੁਲਾਜ਼ਮਾਂ ...
02/10/2022

ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ 'ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਮਾਨਸਾ ਦੇ CIA ਇੰਚਾਰਜ ਨੂੰ ਲਿਆ ਹਿਰਾਸਤ 'ਚ

ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ CIA ਇੰਚਾਰਜ ਨੂੰ ਬਰਖ਼ਾਸਤ ਕਰਨ ਤੋਂ ਬਾਅਦ ਹਿਰਾਸਤ 'ਚ ਲੈ ਲਿਆ ਗਿਆ ਹੈ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਰਾਹੀਂ ਦਿੱਤੀ ਹੈ।

02/10/2022

Amritsar News: ਗੁਰਦੁਆਰੇ 'ਚ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ, ਸੇਵਾਦਾਰਾਂ ਨੇ ਕੀਤਾ ਪੁਲਿਸ ਹਵਾਲੇ

02/10/2022

ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ‘ਚ ਰਹਿ ਰਹੇ ਭਾਰਤੀਆਂ , ਭਾਰਤੀ ਵਿਦਿਆਰਥੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਉਹ ਭਾਰਤ ਵਿਰੋਧੀ ਗਤੀਵਿਧੀ...
23/09/2022

ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ‘ਚ ਰਹਿ ਰਹੇ ਭਾਰਤੀਆਂ , ਭਾਰਤੀ ਵਿਦਿਆਰਥੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਉਹ ਭਾਰਤ ਵਿਰੋਧੀ ਗਤੀਵਿਧੀਆਂ ਤੋਂ ਸੁਚੇਤ ਰਹਿਣ। ਵਧ ਰਹੇ ਨਫਰਤੀ ਅਪਰਾਧਾਂ ਤੇ ਹਿੰਸਕ ਤੋਂ ਵੀ ਸੁਚੇਤ ਰਹਿਣ ਲਈ ਕਿਹਾ ਹੈ। ਭਾਰਤੀ ਦੂਤਾਵਾਸ ਨਾਲ ਵੀ ਸੰਪਰਕ ‘ਚ ਰਹਿਣ ਲਈ ਆਖਿਆ ਦਿਆ ਹੈ।
ਹੇਠਆਂ ਐਡਵਾਇਜ਼ਰੀ ਦਿੱਤੀ ਗਈ ਹੈ।

ਸੜਕ 'ਤੇ ਸ਼ਰਮਨਾਕ ਕਰਤਬ: ਬਰੈਂਪਟਨ 'ਚ ਗੱਡੀ ਦਾ ਵੀਡੀਓ ਵਾਇਰਲ, ਯੁੱਧਬੀਰ ਰੰਧਾਵਾ ਗ੍ਰਿਫਤਾਰ; ਹਰਪ੍ਰੀਤ ਸੱਗੂ ਤੇ ਜਸ਼ਨਪ੍ਰੀਤ ਸਿੰਘ 'ਤੇ ਵੀ ਲੱਗੇ ...
23/09/2022

ਸੜਕ 'ਤੇ ਸ਼ਰਮਨਾਕ ਕਰਤਬ: ਬਰੈਂਪਟਨ 'ਚ ਗੱਡੀ ਦਾ ਵੀਡੀਓ ਵਾਇਰਲ, ਯੁੱਧਬੀਰ ਰੰਧਾਵਾ ਗ੍ਰਿਫਤਾਰ; ਹਰਪ੍ਰੀਤ ਸੱਗੂ ਤੇ ਜਸ਼ਨਪ੍ਰੀਤ ਸਿੰਘ 'ਤੇ ਵੀ ਲੱਗੇ ਦੋਸ਼

ਡਿਟੇਲ - ਬਰੈਂਪਟਨ 'ਚ ਇੱਕ ਚਿੱਟੇ ਰੰਗ ਦੀ ਜੀਪ ਵੱਲੋਂ ਕੀਤੇ ਖਤਰਨਾਕ ਕਰਤਬ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦਰਅਸਲ ਮਾਮਲਾ ਪੁਲਿਸ ਵੱਲੋਂ ਇੱਕ ਗੱਡੀ ਨੂੰ ਰੋਕੇ ਜਾਣ ਦੀ ਦੀ ਕੋਸ਼ਿਸ਼ ਦੌਰਾਨ ਦਾ ਹੈ, ਜਿਸ ਵਿਚਾਲੇ ਵਾਹਨ ਚਾਲਕ ਨੇ ਗੱਡੀ ਨਾਲ ਕੁਝ ਅਜਿਹਾ ਕੀਤੇ ਕਿ ਲੋਕਾਂ ਲਈ ਖਤਰਾ ਖੜਾ ਹੋ ਗਿਆ। ਘਟਨਾ ਔਂਟੈਰੀਓ ਦੇ ਬਰੈਂਪਟਨ 'ਚ ਚਿੰਗੂਆਕਸੀ ਅਤੇ ਡਰਿੰਕਵਾਟਰ ਰੋਡਸ ਦੇ ਇਲਾਕੇ 'ਚ ਵੀਰਵਾਰ ਸ਼ਾਮ ਕਰੀਬ 4 ਵਜੇ ਵਾਪਰੀ। ਵੀਡੀਓ 'ਚ 2 ਪੀਲ ਰੀਜਨਲ ਪੁਲਿਸ ਦੇ ਅਫ਼ਸਰ ਵਿਖਾਈ ਦਿੰਦੇ ਹਨ, ਜੋ ਇੱਕ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਵਿਚਾਲੇ ਚਿੱਟੇ ਰੰਗ ਦਾ ਵਾਹਨ ਰੋਕਣ ਦੀ ਜਗ੍ਹਾ ਇੱਕ ਘਰ ਦੇ ਸਾਹਮਣੇ ਦੇ ਲੌਨ 'ਚ ਵਾੜ ਦਿੱਤਾ ਜਾਂਦਾ ਹੈ। ਇੰਨੇ 'ਚ ਇੱਕ ਪੁਲਿਸ ਅਫ਼ਸਰ ਆਪਣਾ ਹਥਿਆਰ ਵੀ ਗੱਡੀ 'ਤੇ ਤਾਣ ਦਿੰਦਾ ਹੈ। ਪਰ ਗੱਡੀ ਦਾ ਚਾਲਕ ਗੱਡੀ ਨੂੰ ਪਹਿਲਾਂ ਇੱਕ ਦਰਖਤ 'ਚ ਮਾਰਦਾ ਹੈ ਅਤੇ ਫਿਰ ਇੱਕ ਖੰਭੇ 'ਚ ਟਕਰਾ ਦਿੰਦਾ ਹੈ। ਫਿਰ ਪੁਲਿਸ ਤੋਂ ਬਚਣ ਦੀ ਕੋਸ਼ਿਸ਼ 'ਚ ਇਹ ਵਾਹਨ ਸਾਹਮਣੇ ਤੋਂ ਆਉਂਦੀ ਇੱਕ ਗੱਡੀ 'ਚ ਟਕਰਾ ਜਾਂਦਾ ਹੈ। ਇਸ ਤੋਂ ਕੁਝ ਸਮੇਂ ਬਾਅਦ ਕਈ ਪੁਲਿਸ ਕਰੂਜਰ ਇਸ ਗੱਡੀ ਨੂੰ ਘੇਰ ਲੈਂਦੀਆਂ ਹਨ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਹ ਵੀਡੀਓ ਦੇ ਵਾਇਰਲ ਹੋਣ ਬਾਰੇ ਜਾਣਦੇ ਹਨ ਅਤੇ ਮਾਮਲੇ 'ਚ ਗੱਡੀ ਦੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ 31 ਸਾਲਾ ਯੁੱਧਬੀਰ ਰੰਧਾਵਾ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਵਾਹਨ ਚਾਲਕ 'ਤੇ ਇੰਪੇਅਰਮੈਂਟ ਸੰਬੰਧੀ ਦੋਸ਼ ਲੱਗੇ ਹਨ। ਪੁਲਿਸ ਨੇ ਦੱਸਿਆ ਕਿ ਯੁੱਧਬੀਰ ਰੰਧਾਵਾ ਦਾ ਅਪਰਾਧਿਕ ਇਤਿਹਾਸ ਵੀ ਰਿਹਾ ਹੈ ਅਤੇ ਉਸ ਨੂੰ ਇਤਿਹਾਸ 'ਚ ਮੋਟਰ ਵਾਹਨ ਦੇ ਖਤਰਨਾਕ ਆਪ੍ਰੇਸ਼ਨ, ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਅਤੇ ਡਰੱਗ ਸੰਬੰਧੀ ਦੋਸ਼ਾਂ 'ਚ ਦੋਸ਼ੀ ਪਾਇਆ ਜਾ ਚੁੱਕਿਆ ਹੈ। ਵਾਹਨ 'ਚ ਸਵਾਰ 2 ਸਵਾਰੀਆਂ 41 ਸਾਲਾ ਹਰਪ੍ਰੀਤ ਸੱਗੂ ਅਤੇ 23 ਸਾਲਾ
ਜਸ਼ਨਪ੍ਰੀਤ ਸਿੰਘ 'ਤੇ ਡਰੱਗ ਸੰਬੰਧੀ ਦੋਸ਼ ਲੱਗੇ ਹਨ।

23/09/2022

विवादों में रहने वाले रीवा संसदीय सीट से बीजेपी सांसद जनार्दन मिश्रा का एक वीडियो वायरल हो रहा है. इस वीडियो में वह नंगे हाथों से टॉयलेट साफ करते दिखाई दे रहे हैं. सांसद महोदय रीवा जिले के बालिका विद्यालय खटखरी गए हुए थे. टॉयलेट साफ करने के दौरान सांसद ने हाथों में दस्ताने तक नहीं पहने और न ही ब्रश का इस्तेमाल किया.

Address

Chandigarh

Website

Alerts

Be the first to know and let us send you an email when The Prime posts news and promotions. Your email address will not be used for any other purpose, and you can unsubscribe at any time.

Share