Prince Khosla / ਪ੍ਰਿੰਸ ਖੋਸਲਾ

Prince Khosla / ਪ੍ਰਿੰਸ ਖੋਸਲਾ ਵਧ ਤੋ ਵਧ like ਤੇ follow ਕਰੋ !

25/01/2024

Relationship advice from Mantri Saab
Watch full video on Prince Khosla yt channel

02/01/2024

FIRST ANDOLAN OF 2024? | ਕਿਉਂ ਨੇ ਪੈਟਰੋਲ ਪੰਪਾਂ ਤੇ ਲਾਈਨਾਂ | PUNJABI | TRUCK |

12/07/2023

SYL ਦਾ ਪਾਣੀ ਲੈ ਲਵੋ | Take The Water Of SYL | Punjabi Video

ਇਸ ਵੀਡਿਉ ਚ ਪੰਜਾਬ ਦੇ ਮੌਜੂਦਾ ਹਾਲਾਤਾਂ ਨਾਲ ਸਬੰਧਤ ਆਪਣੀ ਰਾਏ ਅਤੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਹਨ। ਪਾਣੀਆਂ ਦੇ ਮੁੱਦਿਆ ਤੇ ਸਿਆਸਤ ਕਰਨ ਵਾਲੀ ਸਿਆਸੀ ਪਾਰਟੀਆਂ ਹੁਣ ਕਿੱਥੇ ਨੇ ? ਜਦੋਂ ਪੰਜਾਬ ਕੁਦਰਤੀ ਆਪਦਾ ਨਾਲ ਜੂਝ ਰਿਹਾ ਹੈ। ਦੂਜੀਆਂ states ਤੇ ਦੇਸ਼ਾਂ ਚ ਆਪਣੀ ਸੇਵਾ ਨਿਭਾਉਣ ਵਾਲਾ ਪੰਜਾਬ ਅੱਜ ਖੁਦ ਮੁਸੀਬਤ ਚ ਹੈ।
ਜਿਹੜੀ SYL ਦੇ ਲਈ ਗੁਆਂਢੀ ਸੂਬੇ ਲੜ ਰਹੇ ਨੇ ਉਹ ਕਿੱਥੇ ਨੇ ਹੁਣ? ਓਸ ਸੁੱਕੀ ਨਹਿਰ ਚ ਇਕੱਠਾ ਹੋਇਆ ਪਾਣੀ ਉਲਟ ਸਾਡੇ ਵਲ ਹੀ ਵੱਗ ਰਿਹਾ ਹੈ।

ਖ਼ੈਰ ਪੰਜਾਬ ਨੇ ਹਮੇਸ਼ਾ ਦਲੇਰੀ ਨਾਲ ਦੁੱਖਾਂ ਦਾ ਸਾਹਮਣਾ ਕੀਤਾ ਹੈ ਤੇ ਹੁਣ ਵੀ ਹੌਂਸਲੇ ਨਾਲ ਅਸੀਂ ਇਸ ਸਥਿਤੀ ਤੋਂ ਬਾਹਰ ਆ ਜਾਣਗੇ।

ਪਰ ਬੇਨਤੀ ਹੈ ਪੰਜਾਬੀਓ ਇੱਕ ਹੋਕੇ ਆਪਣੇ ਭਾਈਚਾਰੇ ਨਾਲ ਰਹਿਓ। ਇਨ੍ਹਾਂ ਸਿਆਸੀਆਂ ਪਾਰਟੀਆਂ ਤੋ ਦੂਰ ਰਹੀਓ। ਕਿਉਕਿ ਅੱਜ ਕੋਈ ਵੀ ਨਾਲ ਨਹੀ ਹੈ।

ਧੰਨਵਾਦ।

18/04/2023

INFAMY / ਮੁਫਤ ਦੀ ਬਦਨਾਮੀ / Viral Golden Temple video /

17/04/2023

No Entry In Golden Temple ? WHO IS SIKH ? KHALI-STANI ?

29/03/2023

On Amritpal Singh !!

23/03/2023

Where is Amritpal ?

27/01/2023

ਪੰਜਾਬ ਤੇ ਪੰਜਾਬੀਆਂ ਨੂੰ IGNORE ਨਾ ਕਰੋ। Don't ignore Punjab and Punjabis

17/01/2023

Punjab is a state of protest !! ਪੰਜਾਬ ਇਕ ਧਰਨਿਆ ਦਾ ਸੂਬਾ !!

01/01/2023












31/12/2022

26/12/2022

ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦਣ ਵਾਲੇ ਦੀਵਾਨ ਟੋਡਰ ਮਲ ਦੀ ਹਵੇਲੀ | Fatehgarh Sahib |

Address

Chandigarh
160001

Alerts

Be the first to know and let us send you an email when Prince Khosla / ਪ੍ਰਿੰਸ ਖੋਸਲਾ posts news and promotions. Your email address will not be used for any other purpose, and you can unsubscribe at any time.

Contact The Business

Send a message to Prince Khosla / ਪ੍ਰਿੰਸ ਖੋਸਲਾ:

Share

Category