Panjaab_updates

Panjaab_updates panjaab updates is a platform which serves you latest and truthful updates regarding panjaab .

17/01/2026

ਸ੍ਰੀ ਦਰਬਾਰ ਸਾਹਿਬ ਵਿਖੇ ਸਰੋਵਰ ‘ਚ ਕੁਰਲੀ ਕਰਨ ਵਾਲੇ ਨੌਜਵਾਨ ਨੇ ਇੰਝ ਮੰਗੀ ਮੁਆਫ਼ੀ

17/01/2026
17/01/2026

ਦਰਬਾਰ ਸਾਹਿਬ ਸਰੋਵਰ ਚ ਕੀਤੀ ਕੁਰਲੀ ਬਣਾਈ ਵੀਡਿਓ!

7 ਪੋਹ ਦਾ ਇਤਿਹਾਸ ..............ਕਿਲ੍ਹਾ ਅਨੰਦਗੜ੍ਹ ਛੱਡਣ ਉਪਰੰਤ, ਸਰਸਾ ਨਦੀ ਦੇ ਕਿਨਾਰੇ ਨਿਤਨੇਮ ਕਰ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਹਨ...
21/12/2025

7 ਪੋਹ ਦਾ ਇਤਿਹਾਸ ..............

ਕਿਲ੍ਹਾ ਅਨੰਦਗੜ੍ਹ ਛੱਡਣ ਉਪਰੰਤ, ਸਰਸਾ ਨਦੀ ਦੇ ਕਿਨਾਰੇ ਨਿਤਨੇਮ ਕਰ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੇ ਪਰਿਵਾਰ ਅਤੇ ਗੁਰਸਿੱਖਾਂ ਉੱਤੇ ਮੁਗ਼ਲ ਫ਼ੌਜਾਂ ਨੇ ਆਪਣੀਆਂ ਖਾਧੀਆਂ ਕਸਮਾਂ ਤੋੜ ਕੇ ਹਮਲਾ ਕੀਤਾ ਜਿਸ ਦੌਰਾਨ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਵਿੱਛੜ ਗਿਆ। ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਕੁਝ ਸਿੰਘਾਂ ਨਾਲ਼ ਦਿੱਲੀ ਵੱਲ ਨੂੰ, ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘ ਗੁਰੂ ਸਾਹਿਬ ਜੀ ਨਾਲ਼ ਅਤੇ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ਼ ਮੋਰਿੰਡਾ ਵੱਲ ਨੂੰ ਚੱਲ ਪਏ। ਜਿਸ ਥਾਂ 'ਤੇ ਗੁਰੂ ਸਾਹਿਬ ਜੀ ਦਾ ਪਰਿਵਾਰ ਵਿੱਛੜਿਆ, ਉਸ ਥਾਂ 'ਤੇ ਅੱਜ ਪਾਵਨ ਅਸਥਾਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੁਭਾਏਮਾਨ ਹੈ।

10/11/2025

Punjab Police ਨੇ ਡੰਡੇ ਮਾ.ਰ ਮਾ.ਰ ਕੇ ਸਾਡੇ ਲਾਸ਼ਾਂ ਪਾ ਦਿਤੀਆਂ

10/11/2025

ਮੇਰੀ ਬਾਂਹ ਛੱਡ ਨਹੀਂ ਤਾਂ ਆਪਣਾ ਹਿਸਾਬ ਲਗਾ ਲਈ

16/10/2025

SHO ਦਾ ਪੈ ਗਿਆ ਨਿਹੰਗਾਂ ਨਾਲ ਪੇਚਾ, ਥਾਣੇ ਮੁਹਰੇ ਹੋ ਗਈ ਜ਼ਬਰਦਸਤ ਬਹਿਸ

09/10/2025

Varinder Ghuman ਦੀ ਮੌ/ਤ ਤੋਂ ਬਾਅਦ ਮਨਕੀਰਤ ਔਲਖ ਹੋਇਆ Live, ਕਹਿੰਦਾ ਅਜੇ ਅਸੀਂ Rajvir ਦੇ ਦੁੱਖ 'ਚੋਂ ਬਾਹਰ ਨਹੀਂ ਆਏ ਤੇ ਇਕ ਹੋਰ ਝਟਕਾ ਮਿਲ ਗਿਆ......

ਮਸ਼ਹੂਰ ਬੌਡੀ ਬਿਲਡਰ ਵਰਿੰਦਰ ਘੁੰਮਣ ਦਾ ਹੋਇਆ ਦਿਹਾਂਤ...
09/10/2025

ਮਸ਼ਹੂਰ ਬੌਡੀ ਬਿਲਡਰ ਵਰਿੰਦਰ ਘੁੰਮਣ ਦਾ ਹੋਇਆ ਦਿਹਾਂਤ...

09/10/2025

ਗੱਡੀ ਦੀ ਛੱਤ ਤੇ ਬੈਠ ਆ ਕੀ ਕਰ ਰਹੇ ਕੁੜੀ-ਮੁੰਡਾ, ਟੱਪੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ !

09/10/2025

ਅਲਵਿਦਾ ! ਪੰਜ ਤੱਤਾਂ 'ਚ ਵਿਲੀਨ ਹੋਇਆ ਰਾਜਵੀਰ ਜਵੰਦਾ..

Address

Panjab University Campus, Sector 14
Chandigarh
160014

Alerts

Be the first to know and let us send you an email when Panjaab_updates posts news and promotions. Your email address will not be used for any other purpose, and you can unsubscribe at any time.

Contact The Business

Send a message to Panjaab_updates:

Share