
31/05/2024
ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਦਿਹਾੜੇ ਅਤੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਸਤਾਰ ਮੁਕਾਬਲੇ ।
ਮਿਤੀ:- 6 ਜੂਨ 2024
ਸਮਾਂ: 9: 00 ਵਜ਼ੇ
ਸਥਾਨ ਗੁਰਦੁਆਰਾ ਰਾਮਸਰ ਸਾਹਿਬ ਧਨੌਲਾ( ਬਰਨਾਲਾ )
ਵਿਸ਼ੇਸ਼ ਸਹਿਯੋਗ
ਰੱਬੀ ਪੈਗ਼ਾਮ (ਇੱਕ ਇਲਾਹੀ ਸੁਨੇਹਾ )
ਸਰਦਾਰੀਆ ਯੂਥ ਕਲੱਬ ਧਨੌਲਾ
ਜਾਨਕਾਰੀ ਲਈ ਸਪੰਰਕ :
ਸ.ਜਗਦੀਪ ਸਿੰਘ ਰੱਬੀ ਧਨੌਲਾ 98724 - 24036
ਸ.ਭਗਵੰਤ ਸਿੰਘ ਧਨੌਲਾ 94177 - 90945
ਸ.ਮਨਦੀਪ ਸਿੰਘ ਧਨੌਲਾ 99886 - 66296
ਸ. ਗੁਰਮੁਖ ਸਿੰਘ ਧਨੌਲਾ 94633 - 30262
Facebook, WhatsApp group, Instagram , ਸੋਸ਼ਲ ਨੈੱਟਵਰਕਿੰਗ ਤੇ ਸ਼ੈਅਰ ਜ਼ਰੂਰ ਕਰਨਾ ਜੀ 🙏 ਧੰਨਵਾਦ