15/07/2026
ਨਣਦ ਨੂੰ ਡਰ ਹੈ ਕਿ ਖਸਮ ਚਿੱਟਾ ਨਾ ਖਰੀਦ ਲਵੇ, ਪਰਜਾਈ ਨੂੰ ਡਰ ਹੈ ਕਿ ਖਸਮ ਗੋਲਕ ਨਾ ਚੁਰਾ ਲਵੇ। ਦੋਵੇਂ ਆਪਣੇ ਖਾਤੇ ਵਿੱਚ ਆਏ ਪੈਸਿਆਂ ਨੂੰ ਲੁਕੋ ਕੇ ਬੈਠੀਆਂ ਹਨ। ਦੱਸੋ, ਇਹ ਕਿਸ ਦੀ ਗੱਲ ਹੋ ਰਹੀ ਹੈ?
Jija-Sala, Majithia, Sukhbir Badal, Comedy, Satire, Punjab Politics, Political Satire, Punjab News
PunjabPolitics