35Akhari TV Punjab

35Akhari TV Punjab my client is Minister and MPs and some MLAs from 2-3 diffrent states.i cannot mention here name,its confidantial.

ਇਹ ਚੈਨਲ ਸਿਰਫ ਆਪਣੀ ਸਮਝ ਅਨੁਸਾਰ ਪੰਜਾਬ/ਦੇਸ਼ ਦੀ ਰਾਜਨੀਤੀ, ਸਮਾਜਕ, ਸੱਭਿਆਚਾਰ, ਸਾਹਿਤ ਅਤੇ ਵਾਤਾਵਰਨ ਆਦਿ ਸਬੰਧੀ ਨਿੱਜੀ ਸਮਝ ਅਨੁਸਾਰ ਗੱਲਬਾਤ ਕਰਨ ਲਈ ਬਣਾਇਆ ਗਿਆ ਹੈ| ਕਿਸੇ ਨੂੰ ਨੀਵਾਂ ਦਿਖਾਉਣ ਜਾਂ Defame ਕਰਨ ਦਾ ਚੈਨਲ ਕਦੇ ਸੋਚ ਵੀ ਨਹੀਂ ਸਕਦਾ|ਚੈਨਲ ਤੇ ਕੀਤੀ ਗੱਲਬਾਤ ਨਿਰੋਲ ਨਿੱਜੀ ਵਿਚਾਰ ਹਨ|

29/10/2023
10/10/2021
भारत में कई धर्मों को सिर्फ इसलिए मान्यता दी जाती है क्योंकि भारत गरीब है। धर्म गरीबी में पनपते हैं। जिस दिन समाज समृद्ध...
09/10/2021

भारत में कई धर्मों को सिर्फ इसलिए मान्यता दी जाती है क्योंकि भारत गरीब है। धर्म गरीबी में पनपते हैं। जिस दिन समाज समृद्ध, समृद्ध और वैज्ञानिक हो जाएगा, उस दिन धार्मिक महान लोगों को खोजना मुश्किल होगा। यूरोप और अमेरिका अमीर हैं, वहां किसी महापुरुष का जन्म होना लगभग असंभव है। वहां धार्मिक स्थलों पर धन की बदनामी नहीं होती है। धर्म विशाल जीवन का एक पहलू है, हमारे लिए धर्म ही सब कुछ है। उनके शरीर में काम करने और जीवन का आनंद लेने की शक्ति और इच्छा है लेकिन हम शुरू से ही थके हुए हैं।

#धर्मों

03/10/2021

ਪੰਜਾਬ ਨੂੰ ਚੋਣਵੀ ਰਿਉੜੀਆਂ ਦੀ ਥਾਂ,ਪੰਜਾਬ ਨੂੰ ਲੋੜ ਹੈ ਕਿ
ਪੰਜਾਬ ਦਾ ਮੁੱਢਲਾ ਢਾਂਚਾ ਚੁਸਤ-ਦਰੁਸਤ ਹੋਵੇ,ਇੱਥੋਂ ਦੀ ਸਰਕਾਰ ਦਾ ਮੁੱਖ ਕੰਮ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਾਲਾ ਹੋਵੇ,ਲੋਕਾਂ ਨੂੰ ਚੰਗੀਆਂ ਅਤੇ ਸਸਤੀਆਂ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾਣ,ਹਰ ਖੇਤਰ ਵਿੱਚ ਨਿਰਵਿਘਨ ਬਿਜਲੀ ਸਸਤੀਆਂ ਦਰਾਂ ਤੇ ਉਪਲੱਬਧ ਕਰਵਾਈ ਜਾ ਸਕੇ,ਅਮਨ-ਕਾਨੂੰਨ ਦੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਾਂਭਿਆ ਜਾ ਸਕੇ,ਸਿਆਸਤ ਦੇ ਖੇਤਰ ਸਮੇਤ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਸਕਣ,ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਜਾਣ ਦਾ ਯਤਨ ਹੋਵੇ,ਰੁਜ਼ਗਾਰ-ਮੁਖੀ ਸਨਅਤ ਨੂੰ ਉਤਸ਼ਾਹਿਤ ਕੀਤਾ ਜਾਵੇ ,ਖੇਤੀ ਅਧਾਰਿਤ ਸਨਅਤਾਂ ਲਾਉਣ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਜਾਣ।
ਸਾਡੀ ਸਰਕਾਰ ਦੀਆਂ ਅਜਿਹੀਆਂ ਤਰਜੀਹਾ ਹੋਣੀਆਂ ਚਾਹੀਦੀਆਂ ਹਨ।ਸੂਬੇ ਦੀ ਬੇ-ਹੱਦ ਮਾੜੀ ਹੋ ਚੁੱਕੀ ਆਰਥਿਕ ਹਾਲਤ ਦੇਖ ਸਿਆਸਤਦਾਨਾਂ ਨੂੰ ਥੋੜ੍ਹਾ ਤਰਸ ਕਰਨਾ ਚਾਹੀਦਾ ਹੈ ।ਸਾਨੂੰ ਸਿਆਸਤਦਾਨਾਂ ਵਲੋਂ ਕੀਤੇ ਅਜਿਹੇ ਵਾਅਦਿਆਂ ਦੀ ਸਮਝ ਤਾਂ ਆ ਸਕਦੀ ਹੈ ਪਰ ਉਹਨਾਂ ਵਲੋਂ ਲੋਕਾਂ ਨੂੰ ਅਸਮਾਨ ਤੋਂ ਤਾਰੇ ਤੋੜ ਕੇ ਲਿਆਉਣ ਦੇ ਸੁਪਨੇ ਦਿਖਾਉਣ ਦੀ ਸਮਝ ਨਹੀਂ ਆਉਂਦੀ।
ਅਜਿਹੇ ਤਾਰੇ ਜਿਹੜੇ ਨਾ ਸਿਰਫ ਲੋਕਾਂ ਦੀਆਂ ਅੱਖਾਂ ਨੂੰ ਚੁੰਧਿਆਉਣ ਵਾਲੇ ਹੋਣ ਸਗੋਂ ਉਹਨਾਂ ਦੀ ਨਜ਼ਰ ਨੂੰ ਵੀ ਬੇਹੱਦ ਘਟਾ ਕੇ ਸੀਮਤ ਕਰ ਦੇਣ ਵਾਲੇ ਸਾਬਤ ਹੋਣ।ਸਾਨੂੰ ਚੋਣਾਂ ਦੇ ਸਮੇਂ ਸਿਆਸਤਦਾਨਾਂ ਦੇ ਜੋਸ਼ ਦੀ ਸਮਝ ਤਾਂ ਆਉਂਦੀ ਹੈ ਪਰ ਸਾਡੀ ਸਲਾਹ ਹੈ ਕਿ ਇਸ ਛੜੱਪੇ-ਮਾਰ ਜੋਸ਼ ਦੇ ਨਾਲ-ਨਾਲ ਉਹਨਾਂ ਨੂੰ ਦ੍ਰਿੜ੍ਹ ਕਦਮਾਂ ਭਰੇ ਹੋਸ਼ ਦੀ ਵੀ ਜ਼ਰੂਰਤ ਹੋਵੇਗੀ।

ਾਫਾਸ਼ #ਸੋਚ_ਪੰਜਾਬ_ਪੱਖੀ

24/09/2021
punjab Congress 'ਚ ਸ਼ਾਮ ਨੂੰ ਪੈ ਸਕਦੇ ਵੱਡੇ ਪਟਾਕੇ
18/09/2021

punjab Congress 'ਚ ਸ਼ਾਮ ਨੂੰ ਪੈ ਸਕਦੇ ਵੱਡੇ ਪਟਾਕੇ

25/08/2021
14/08/2021

ਕਿ Parkash Singh Badal ਤੀਜੇ ਫਰੰਟ ਵੱਲੋ ਪ੍ਰਧਾਨ ਮੰਤਰੀ ਦਾ ਚਿਹਰਾ ਹੋ ਸਕਦੇ ਨੇ। om parkash chutala
ਨਾਲ ਮੁਲਾਕਾਤ ਦੇ ਕੀ ਸੰਕੇਤ ?
Full show watch Link Below👇👇👇

https://youtu.be/eSpTV-Hl2xI

‎ ੋਲ_ਪੰਜਾਬ

27/06/2021
👉👉👉👉👉our service's👈👈👈👈
25/06/2021

👉👉👉👉👉our service's👈👈👈👈

India feels the absence of a PM with the depth of Dr Manmohan Singh. His honesty, decency and dedication are a source of...
26/09/2020

India feels the absence of a PM with the depth of Dr Manmohan Singh. His honesty, decency and dedication are a source of inspiration for us all.

Wishing him a very happy birthday and a lovely year ahead.

With great sadness, the nation receives the news of the unfortunate demise of our former President Shri Pranab Mukherjee...
31/08/2020

With great sadness, the nation receives the news of the unfortunate demise of our former President Shri Pranab Mukherjee.

My deepest condolences to the bereaved family and friends.

Address

Chandigarh
160047

Opening Hours

Monday 7am - 11pm
Tuesday 7am - 11pm
Wednesday 7am - 11pm
Thursday 7am - 11pm
Friday 7am - 11pm
Saturday 7am - 11pm
Sunday 11am - 11pm

Telephone

+919988204545

Alerts

Be the first to know and let us send you an email when 35Akhari TV Punjab posts news and promotions. Your email address will not be used for any other purpose, and you can unsubscribe at any time.

Contact The Business

Send a message to 35Akhari TV Punjab:

Share

Category