Gtv News Network ਜੀ.ਟੀਵੀ ਨਿਊਜ਼ ਨੈੱਟਵਰਕ

  • Home
  • India
  • Chandigarh
  • Gtv News Network ਜੀ.ਟੀਵੀ ਨਿਊਜ਼ ਨੈੱਟਵਰਕ

Gtv News Network ਜੀ.ਟੀਵੀ ਨਿਊਜ਼ ਨੈੱਟਵਰਕ Watch Latest and True Punjabi News on Web Channel GTV Network , Web Channel GTV Network records

ਜੀ.ਟੀਵੀ ਨੈਂਟਵਰਕ ਤੇ ਦੇਖੋ ਤਾਜ਼ਾ ਅਤੇ ਸੱਚੀਆਂ ਪੰਜਾਬੀ ਖ਼ਬਰਾਂ ਵੈਬ ਚੈਂਨਲ ਜੀ.ਟੀਵੀ ਨੈੱਟਵਰਕ 'ਤੇ, ਜੀ.ਟੀਵੀ ਨੈਟਵਰਕ ਪੂਰੇ ਪੰਜਾਬ 'ਚ ਰਾਜਨੀਤਕ,ਧਾਰਮਿਕ,ਖੇਡ ਮੇਲਿਆ ਅਤੇ ਸਭਿਆਚਾਰਕ ਮੇਲਿਆ ਦੀ ਰਿਕਾਰਡਿੰਗ ਕਰਦਾ ਹੈ । ਅਗਰ ਤੁਸੀਂ ਚੰਗੇ ਇੰਟਰਵਿਊ ਕਰਤਾ ਤੇ ਬੁਲਾਰੇ ਹੋ ਤਾਂ ਤੁਸੀਂ ਵੀ ਅਸਾਨੀ ਨਾਲ ਬਣ ਸਕਦੇ ਹੋ ਚੈਂਨਲ ਦਾ ਹਿੱਸਾ ਬਿਲਕੁੱਲ ਫਰੀ 'ਚ...
Watch Latest and True Punjabi News on GTV Network On Web Channel, GTV Network records political, religious, s

ports fairs and cultural fairs all over Punjab. If you are a good interviewer and speaker then you too can easily become a part of the channel for free ...

22/07/2025

ਉਸ ਨਾਵਲ ਜਿਹੇ ਨੂੰ ਕੋਈ ਲੱਭ ਕੇ ਲੈ ਆਵੋ -ਗੁਰਵੀਰ ਅਤਫ਼

22/07/2025

ਵਿਆਹੁਤਾ ਔਰਤ ਨਾਲ ਛੇੜਛਾੜ ਦੇ ਦੋਸ਼ਾਂ ਵਾਲੇ ਗੁਆਂਢੀਆਂ ਨੂੰ ਮਨਾਉਣ ਗਏ ਪਰਿਵਾਰ ਨੂੰ ਭਾਰੀ ਕੀਮਤ ਚੁਕਾਉਣੀ ਪਈ

21/07/2025

ਲੈਂਡ ਪੁਲਿੰਗ ਪਾਲਿਸੀ ਤੇ ਘਮਾਸਾਨ,
ਪੰਜਾਬ ਨੂੰ ਉੱਜਾੜਨ ਲਈ ਸੋਚੀ ਸਮਝੀ ਸਾਜ਼ਿਸ਼ ਖੇਤੀਯੋਗ ਜ਼ਮੀਨਾਂ ਖੋਹਣ ਦੀ ਤਿਆਰੀ :- ਲੱਖਾ ਸਿਧਾਣਾ

21/07/2025

ਗੁਫ਼ਤਗੂ -31|| ਕਵਿੱਤਰੀ=ਗੁਰਵੀਰ ਅਤਫ਼||ਮੁੱਖ ਸੰਚਾਲਕ-ਡਾ.ਹਰੀਸ਼ ਗਰੋਵਰ||ਡਾ.ਅਮਰ ਜੋਤੀ ਮਾਂਗਟ,ਕਿਰਨਜੀਤ ਕੌਰ

Want to create live streams like this? Check out StreamYard:

21/07/2025

ਹਰਪ੍ਰੀਤ ਸਿੰਘ ਹੀਰੋ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਦਿਆਂ ਹੀ ਹਲਕਾ ਇੰਚਾਰਜ ਦੀ ਡਿਊਟੀ ਦਿੱਤੀ,ਦੱਸ ਦਈਏ ਕਿ ਹੀਰੋ ਦੇ ਪਿਤਾ ਸ੍ਰ:ਹਰਚਰਨ ਸਿੰਘ ਹੀਰੋ ਘਲ੍ਹੋਟੀ ਨੇ ਆਪਣੇ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਕੀਤੀ ਸੀ

21/07/2025

ਗੁਫ਼ਤਗੂ -31|| ਕਵਿੱਤਰੀ=ਗੁਰਵੀਰ ਅਤਫ਼||ਮੁੱਖ ਸੰਚਾਲਕ-ਡਾ.ਹਰੀਸ਼ ਗਰੋਵਰ||ਡਾ.ਅਮਰ ਜੋਤੀ ਮਾਂਗਟ,ਕਿਰਨਜੀਤ ਕੌਰ
ਦਰਸ਼ਕਾਂ ਦੇ ਦੇਖਣ ਸੁਣਨ ਵਾਸਤੇ ਲਿੰਕ-*https://youtube.com/live/159RgXq3rFQ?feature=share

21/07/2025

ਕੋਟ ਈਸੇ ਖਾਂ,ਮੋਗਾ ਦੀ ਇਹ ਕਿਹੜੀ ਸੜ੍ਹਕ ਹੈ ?

21/07/2025

ਪੰਜਾਬੀਓ ਜੇ ਅੱਜ ਅੜ੍ਹਗੇ ਤੇ ਆਪਣੀ ਗੱਲ ਤੇ ਖੜ੍ਹਗੇ ਤਾਂ ਸਮਝੋ ਜ਼ਮੀਨਾਂ ਬਚਾਲੀਆਂ-ਲੱਖਾ ਸਿੰਘ ਸਿਧਾਣਾ

21/07/2025

ਸਮਰਾਲਾ ਪਿੰਡ ਮਾਨੂੰਪੁਰ ਗਰੀਬ ਪਰਿਵਾਰ ਦੇ ਮੀਹਾਂ ਕਾਰਨ ਢਹਿ ਗਏ ਘਰ,ਸਹਾਇਤਾ ਦੇਣ ਪਹੁੰਚੇ ਆਪ ਦੇ ਸੰਗਠਨ ਹਲਕਾ ਇੰਚਾਰਜ ਮਿੰਟੂ ਗਰੇਵਾਲ,ਪਿਛਲੇ ਮਹੀਨੇ ਛੱਤ ਢਹਿਣ ਕਾਰਨ
ਤਿੰਨ ਮਾਸੂਮ ਬੱਚਿਆਂ ਦੀ ਮਾਂ ਦੀ ਹੋਈ ਸੀ ਮੌਤ

21/07/2025
21/07/2025

Address

Chandigarh

Alerts

Be the first to know and let us send you an email when Gtv News Network ਜੀ.ਟੀਵੀ ਨਿਊਜ਼ ਨੈੱਟਵਰਕ posts news and promotions. Your email address will not be used for any other purpose, and you can unsubscribe at any time.

Contact The Business

Send a message to Gtv News Network ਜੀ.ਟੀਵੀ ਨਿਊਜ਼ ਨੈੱਟਵਰਕ:

Share

Gtv Network

Gtv Network: Read the latest and current Punjabi news online at Gtv Network. Gtv Network covers all update in Punjab regarding politics, religion, entertainment, and sports.