29/09/2025
ਓ ਮੇਰੇ ਵਾਹਿਗੁਰੂ😢🙏 ਮਿਲੀ ਜਾਣਕਾਰੀ ਮੁਤਾਬਿਕ ਰਾਜਵੀਰ ਜਵੰਧਾ ਬਾਈ ਦਾ ਹੈਲਮੇਟ ਕਰਕੇ ਸਿਰ ਦਾ ਬਾਹਰੀ ਪਾਸੇ ਤੋਂ ਕਾਫ਼ੀ ਹੱਦ ਤੱਕ ਬਚਾਅ ਰਿਹਾ, ਪਰ ਅੰਦਰੂਨੀ ਚੋਟ ਨੇ ਬਾਈ ਦਾ ਕਾਫ਼ੀ ਹੱਦ ਤੱਕ ਨੁਕਸਾਨ ਕੀਤਾ ਹੈ, ਜਿਸ ਕਰਕੇ ਦਿਮਾਗ਼ ਤੱਕ ਆਕਸੀਜ਼ਨ ਬਹੁਤ ਘੱਟ ਪਹੁੰਚ ਰਹੀ ਹੈ...
ਜਿੰਨੇ ਵੀ ਕਲਾਕਾਰ ਜ਼ਾ ਬਾਈ ਦੇ ਸੱਜਣ ਮਿੱਤਰ ਹਸਪਤਾਲ ਬਾਈ ਦਾ ਹਾਲ ਦੇਖ ਕੇ ਆਏ ਹਨ, ਓਹਨਾਂ ਸਾਰਿਆ ਦਾ ਇਹੀ ਕਹਿਣਾ ਕ ਪਰਮਾਤਮਾ ਹੀ ਹੁਣ ਕੋਈ ਚਮਤਕਾਰ ਕਰ ਸਕਦਾ🙏
ਕਹਿੰਦੇ ਹਨ ਕ ਦਵਾਂ ਨਾਲੋ ਦੁਆਵਾਂ ਜਿਆਦਾ ਅਸਰ ਕਰਦੀਆਂ ਹਨ, ਬੱਸ ਹੁਣ ਆਪ ਸਭ ਦੀਆਂ ਦੁਆਵਾਂ ਸਦਕਾ ਹੀ ਬਾਈ ਨੂੰ ਇੱਕ ਨਵੀਂ ਜਿੰਦਗੀ ਮਿਲ ਸਕਦੀ ਹੈ, ਬਾਈ ਲਈ ਜਰੂਰ ਦੁਆਂ ਕਰੋ🙏
#ਵਾਹਿਗੁਰੂ