Sanjha TV

Sanjha TV Contact information, map and directions, contact form, opening hours, services, ratings, photos, videos and announcements from Sanjha TV, TV Network, Plot no. 161, Phase 2, Industrial Area, Chandigarh.

05/10/2026

ਸਹੁਰੇ ਘਰ ਪਹੁੰਚਿਆ ਜਵਾਈ
ਅੱਧੀ ਰਾਤ ਨੂੰ ਮਚਾਇਆ ਹੰਗਾਮਾ

05/10/2026

'ਇਹ ਨਵਜੋਤ ਸਿੱਧੂ ਨੀ ਜੋ ਤੇਰੀ ਗੱਲ ਮੰਨੂ'
ਨਵਜੰਮੀ ਪੋਤੀ ਨਾਲ ਸਿੱਧੂ ਜੋੜਾ ਲਾਡ ਲਡਾਉਂਦੇ…

ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗCM ਮਾਨ ਦੀ ਰਿਹਾਇਸ਼ 'ਤੇ ਦੁਪਹਿਰ 2 ਵਜੇ ਹੋਵੇਗੀ ਬੈਠਕਸਪੈਸ਼ਲ ਸੈਸ਼ਨ ਦੀਆਂ ਤਰੀਕਾਂ 'ਤੇ ਲੱਗ ਸਕਦੀ ਹੈ ਮੋਹਰ ...
05/10/2026

ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ
CM ਮਾਨ ਦੀ ਰਿਹਾਇਸ਼ 'ਤੇ ਦੁਪਹਿਰ 2 ਵਜੇ ਹੋਵੇਗੀ ਬੈਠਕ
ਸਪੈਸ਼ਲ ਸੈਸ਼ਨ ਦੀਆਂ ਤਰੀਕਾਂ 'ਤੇ ਲੱਗ ਸਕਦੀ ਹੈ ਮੋਹਰ
ਅਕਤੂਬਰ ਮਹੀਨੇ 'ਚ ਹੋ ਸਕਦਾ ਇਜਲਾਸ

05/10/2026

ਨੰਗਲ 'ਚ ਆਵਾਰਾ ਕੁੱਤਿਆਂ ਦਾ ਕਹਿਰ
ਕਰੀਬ 10 ਲੋਕਾਂ ਨੂੰ ਨੋਚਿਆ, ਇਲਾਕੇ 'ਚ ਭਾਰੀ ਦਹਿਸ਼ਤ !

05/10/2026

ਡਿਊਟੀ ਤੋਂ ਘਰ ਜਾਂਦੇ 'ਤੇ ASI 'ਤੇ ਫਾਇਰਿੰਗ
ਪਹਿਲਾਂ ਭਰਾ ਦਾ ਹੋ ਚੁੱਕਾ ਹੈ ਕਤ.ਲ

ਵਿਸ਼ਵ ਅਧਿਆਪਕ ਦਿਵਸ ਮੌਕੇ CM ਭਗਵੰਤ ਮਾਨ ਨੇ ਦਿੱਤੀ ਵਧਾਈ
05/10/2026

ਵਿਸ਼ਵ ਅਧਿਆਪਕ ਦਿਵਸ ਮੌਕੇ CM
ਭਗਵੰਤ ਮਾਨ ਨੇ ਦਿੱਤੀ ਵਧਾਈ

ਪਰਗਟ ਸਿੰਘ ਅੱਜ ਕਰਨਗੇ ਰਾਹੁਲ ਗਾਂਧੀ ਤੇ ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ2027 ਲਈ ਪੰਜਾਬ ਕਾਂਗਰਸ ਦੀ ਰੱਖਣਗੇ ਨਵੀਂ ਰਣਨੀਤੀ‘ਸਭ ਨੂੰ ਨਾਲ ਲੈ ...
05/10/2026

ਪਰਗਟ ਸਿੰਘ ਅੱਜ ਕਰਨਗੇ ਰਾਹੁਲ ਗਾਂਧੀ ਤੇ ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ
2027 ਲਈ ਪੰਜਾਬ ਕਾਂਗਰਸ ਦੀ ਰੱਖਣਗੇ ਨਵੀਂ ਰਣਨੀਤੀ
‘ਸਭ ਨੂੰ ਨਾਲ ਲੈ ਕੇ’ ਚੱਲਣ ਦਾ ਦਿੱਤਾ ਸੰਦੇਸ਼
ਰਾਜਾ ਵੜਿੰਗ, ਚੰਨੀ, ਰੰਧਾਵਾ ਤੇ ਬਾਜਵਾ ਨਾਲ ਸੰਤੁਲਨ ਬਣਾਉਣ ਦੀ ਕਵਾਇਦ
6 ਅਕਤੂਬਰ ਨੂੰ ਹੋਵੇਗੀ ਪੰਜਾਬ ਵਾਪਸੀ
ਫਿਰ ਚੰਡੀਗੜ੍ਹ ਵਿੱਚ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ

ਅਮਰਜੀਤ ਚਾਵਲਾ ਮਾਮਲੇ ’ਚ ਜਾਂਚ ਤੇਜ਼ਸਤਵੀਰ ਸਿੰਘ ਨੂੰ ਜ਼ਿਲ੍ਹਾ ਰੂਪਨਗਰ ਨੇ ਭੇਜਿਆ ਨੋਟਿਸਐਸਜੀਪੀਸੀ ਦੇ ਮੁੱਖ ਸਕੱਤਰ ਦੇ ਓ.ਐਸ.ਡੀ.ਨੇ ਸਤਵੀਰ ਸਿੰ...
05/10/2026

ਅਮਰਜੀਤ ਚਾਵਲਾ ਮਾਮਲੇ ’ਚ ਜਾਂਚ ਤੇਜ਼
ਸਤਵੀਰ ਸਿੰਘ ਨੂੰ ਜ਼ਿਲ੍ਹਾ ਰੂਪਨਗਰ ਨੇ ਭੇਜਿਆ ਨੋਟਿਸ
ਐਸਜੀਪੀਸੀ ਦੇ ਮੁੱਖ ਸਕੱਤਰ ਦੇ ਓ.ਐਸ.ਡੀ.ਨੇ ਸਤਵੀਰ ਸਿੰਘ
ਅੱਜ 10 ਵਜੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਾਂਚ ਲਈ ਕੀਤਾ ਤਲਬ

05/10/2026

ਸਮਰਾਲਾ ਵਿੱਚ ਅਵਾਰਾ ਕੁੱਤਿਆਂ ਨੇ 5 ਵਿਅਕਤੀਆਂ ’ਤੇ ਕੀਤਾ ਹਮਲਾ
ਹਰ ਗਲੀ ਵਿੱਚ ਅਵਾਰਾ ਕੁੱਤਿਆਂ ਦੀ ਭਰਮਾਰ, ਲੋਕਾਂ ਵਿੱਚ ਚਿੰਤਾ

ਜਗਰਾਉਂ ਦਾ ਹਰਜੋਤ ਸਿੰਘ ਬਣਿਆ ਕੈਨੇਡਾ ਏਅਰ ਫ਼ੋਰਸ ’ਚ ਅਫ਼ਸਰਹਰਜੋਤ ਦੇ ਪਿਤਾ ਤੇ ਤਾਇਆ ਨਿਭਾ ਚੁੱਕੇ ਨੇ ਭਾਰਤੀ ਫੌਜ 'ਚ ਆਪਣੀਆਂ ਸੇਵਾਵਾਂਪਿੰਡ ਡ...
05/10/2026

ਜਗਰਾਉਂ ਦਾ ਹਰਜੋਤ ਸਿੰਘ ਬਣਿਆ ਕੈਨੇਡਾ ਏਅਰ ਫ਼ੋਰਸ ’ਚ ਅਫ਼ਸਰ
ਹਰਜੋਤ ਦੇ ਪਿਤਾ ਤੇ ਤਾਇਆ ਨਿਭਾ ਚੁੱਕੇ ਨੇ ਭਾਰਤੀ ਫੌਜ 'ਚ ਆਪਣੀਆਂ ਸੇਵਾਵਾਂ
ਪਿੰਡ ਡਾਂਗੀਆਂ ਦਾ ਰਹਿਣ ਵਾਲਾ ਹੈ ਹਰਜੋਤ

Address

Plot No. 161, Phase 2, Industrial Area
Chandigarh
160002

Website

Alerts

Be the first to know and let us send you an email when Sanjha TV posts news and promotions. Your email address will not be used for any other purpose, and you can unsubscribe at any time.

Shortcuts

Share