Sanjha TV Worldwide

Sanjha TV Worldwide Contact information, map and directions, contact form, opening hours, services, ratings, photos, videos and announcements from Sanjha TV Worldwide, TV Network, Plot no. 161, Phase 2, Industrial Area, Chandigarh.

ਵਿਧਾਇਕਾ ਅਨਮੋਲ ਗਗਨ ਮਾਨ ਨੇ ਮਨਾਇਆ ਤੀਆਂ ਦਾ ਤਿਉਹਾਰ, ਦੇਖੋ ਤਸਵੀਰਾਂ
03/08/2025

ਵਿਧਾਇਕਾ ਅਨਮੋਲ ਗਗਨ ਮਾਨ ਨੇ ਮਨਾਇਆ ਤੀਆਂ ਦਾ ਤਿਉਹਾਰ, ਦੇਖੋ ਤਸਵੀਰਾਂ

03/08/2025

LIVE :- ਤੁਸੀਂ ਆਨੰਦ ਮਾਣ ਰਹੇ ਹੋ Gurdwara Gursagar Mastuana Sahib ਤੋਂ ਗੁਰਬਾਣੀ ਕੀਰਤਨ ਦਾ ਪ੍ਰਸਾਰਣ | Sanjha Tv |

03/08/2025

15 ਅਗਸਤ ਨੂੰ ਲੈ ਕੇ ਪੰਜਾਬ ਪੁਲਿਸ ਸਖ਼ਤ, ਚੱਪੇ-ਚੱਪੇ ਦੀ ਕੀਤੀ ਚੈਕਿੰਗ
ਲੋਕਾਂ ਨੂੰ ਵੀ ਕੀਤੀ ਖਾਸ ਅਪੀਲ, ਦੇਖੋ ਵੀਡੀਓ

03/08/2025

ਕੀ ਤੁਹਾਨੂੰ ਵੀ ਕਾਲੇ ਜਾਦੂ ਤੇ ਨਹੀਂ ਯਕੀਨ
ਇਹ ਕਹਾਣੀ ਕਰ ਦੇਵੇਗੀ ਰੋਂਗਟੇ ਖੜੇ

03/08/2025

Sanjha Tv | Alberta Time :- Airlines ਹਾਲੋਂ-ਬੇਹਾਲ!
ਹੁਣ ਇੱਕ ਹੋਰ Airline ਦੀ ਆਈ ਵਾਰੀ!
ਗੈਂਡੇ ਦਾ ਸ਼ਿਕਾਰ ਕਰਨ ਵਾਲਿਆਂ ਨਾਲ ਜੁੜੀ ਅਜੀਬੋ-ਗਰੀਬ ਖ਼ਬਰ! | Sanjha TV Worldwide

03/08/2025

'ਆਪ' ਮੰਤਰੀ ਹਰਜੋਤ ਬੈਂਸ ਨੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
ਨੰਗਲ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜਾ

03/08/2025

ਤਿਉਹਾਰਾਂ ਦੇ ਬਾਵਜੂਦ ਵਿਹਲੇ ਪਏ ਬਜ਼ਾਰ
ਆਖਿਰ ਬਜ਼ਾਰ ’ਚੋਂ ਕਿਉਂ ਗਾਇਬ ਰੌਣਕਾਂ, ਦੇਖੋ ਖ਼ਾਸ ਰਿਪੋਰਟ

ਸੁਪਰੀਮ ਕੋਰਟ 'ਚ ਪਹਿਲੀ ਨੇਤਰਹੀਣ ਮਹਿਲਾਂ ਬਣੀ ਵਕੀਲਬਠਿੰਡਾ ਦੀ ਆਂਚਲ ਭਟੇਜਾ CLAT ਪਾਸ ਕਰ NLSIU ਤੋਂ ਕਾਨੂੰਨ 'ਚ ਕੀਤੀ ਪੜਾਈ ਹੁਣ ਅਪਾਹਜ ਤੇ ...
03/08/2025

ਸੁਪਰੀਮ ਕੋਰਟ 'ਚ ਪਹਿਲੀ ਨੇਤਰਹੀਣ ਮਹਿਲਾਂ ਬਣੀ ਵਕੀਲ
ਬਠਿੰਡਾ ਦੀ ਆਂਚਲ ਭਟੇਜਾ CLAT ਪਾਸ ਕਰ NLSIU ਤੋਂ
ਕਾਨੂੰਨ 'ਚ ਕੀਤੀ ਪੜਾਈ ਹੁਣ ਅਪਾਹਜ ਤੇ ਸਮਲਿੰਗੀ ਲੋਕਾਂ ਦੇ ਹੱਕਾਂ ਲੜ ਰਹੀ

03/08/2025

''ਜੱਗੂ ਭਗਵਾਨਪੁਰੀਆ ਨੂੰ ਸੁਖਜਿੰਦਰ ਰੰਧਾਵਾ ਨੇ ਹੀ ਬਣਾਇਆ"
'ਆਪ' ਵਿਧਾਇਕ ਗੁਰਦੀਪ ਰੰਧਾਵਾ ਦਾ ਸੁਖਜਿੰਦਰ ਰੰਧਾਵਾ 'ਤੇ ਵੱਡਾ ਇਲਜ਼ਾਮ

03/08/2025

ਰਣਜੀਤ ਗਿੱਲ 'ਤੇ ਰੇਡ ਨੂੰ ਲੈਕੇ 'ਆਪ 'ਤੇ ਬਰਸੇ ਸੁਨੀਲ ਜਾਖੜ
'ਪੰਜਾਬ 'ਚ ਲੋਕਤੰਤਰ ਨਹੀਂ ਰਾਜਨੀਤਿਕ ਗੈਂਗ ਚੱਲ ਰਹੀ'

03/08/2025

NRI’s ਲਈ ਆਧਾਰ ਅਤੇ ਪੈਨ ਕਾਰਡ ਜਰੂਰੀ ਜਾਂ ਨਹੀਂ ?
NRI’s ਦੇ ਕਾਨੂੰਨੀ ਹੱਕਾਂ ਸੰਬੰਧੀ ਜਾਣਕਾਰੀ ॥ | Sanjha Tv

03/08/2025

‘ਸੱਤਾ ਦੇ ਨ*ਸ਼ੇ ’ਚ ਆਪ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ’
5 ਭਾਜਪਾ ਕੌਂਸਲਰਾਂ ’ਤੇ FIR, ਅੱਗੋਂ ਬੀਜੇਪੀ ਨੇ ਸੁਣਾਈਆਂ ਖ਼ਰੀਆਂ

Address

Plot No. 161, Phase 2, Industrial Area
Chandigarh
160002

Website

Alerts

Be the first to know and let us send you an email when Sanjha TV Worldwide posts news and promotions. Your email address will not be used for any other purpose, and you can unsubscribe at any time.

Share