Punjab News

Punjab News SOCIAL MEDIA ENTERTAINMENT CHANNEL ON THE THEME OF CURRENT WORLD ORDER, PUNJAB AND PUNJABI COMMUNITY WORLDWIDE.

04/10/2026
03/10/2026

Use and throw Policy of Rahul Gandhi.
Rahul Gandhi

02/10/2026
02/10/2026

01/10/2026

ਪਟਿਆਲਾ ਕਰਨਲ ਬਾਠ ਕੁੱਟਮਾਰ ਮਾਮਲਾ..ਪਤਨੀ ਦੱਸਦੀ ਕੇ ਸਤਨਾਮ ਸਿੰਘ ਨਾਮ ਦਾ ਡੀ.ਐੱਸ.ਪੀ ਸਾਰੇ ਮੁਲਜਮਾਂ ਨੂੰ ਮੇਰੇ ਸਾਮਣੇ ਬਿਠਾ ਆਖਣ ਲੱਗਾ..ਪੈਰੀਂ ਪਵੋ ਓਏ ਮੁੰਡਿਓ..ਮੈਡਮ ਮਾਫ ਕਰ ਦੂ..ਅੱਗਿਓਂ ਆਖਣ ਲੱਗੀ ਜੇ ਮੇਰਾ ਬੇਟਾ ਮੁੱਕ ਜਾਂਦਾ ਫੇਰ ਵੀ ਤੁਸੀਂ ਇਹੋ ਗੱਲ ਕਹਿੰਦੇ?

ਅੱਗੋਂ ਕਹਿੰਦਾ..ਮੈਡਮ ਮੁੱਕਿਆ ਤੇ ਨਹੀਂ ਅਜੇ ਜਿਉਂਦਾ ਜਾਗਦਾ ਏ..ਕਰੋ ਮੁਆਫ..ਕੱਲ ਨੂੰ ਬਰੋਬਰ ਦਾ ਪਰਚਾ ਹੋ ਗਿਆ ਫੇਰ ਤਰਲੇ ਕਰਦੇ ਫਿਰੋਗੇ..!

ਦੱਸਦੇ ਓਸੇ ਸਤਨਾਮ ਸਿੰਘ ਦਾ ਬਾਈਆਂ ਵਰ੍ਹਿਆਂ ਦਾ ਪੁੱਤ ਪਿੱਛੇ ਜਿਹੇ ਸਦੀਵੀਂ ਰਵਾਨਗੀ ਪਾ ਗਿਆ..ਹੈ ਵੀ ਬੜਾ ਸਾਊ ਤੇ ਹੋਣਹਾਰ ਸੀ..ਇੱਕ ਉਹ ਮਨਪ੍ਰੀਤ ਜਿਸਦਾ ਝੂਠਾ ਮੁਕਾਬਲਾ ਬਣਾ ਕੇ ਆਏ ਸਨ..ਦੂਜਾ ਉਹ ਜਿਸਨੂੰ ਪਿਓ ਦੇ ਸਾਮਣੇ ਛੱਲੀਆਂ ਵਾਂਙ ਕੁੱਟਿਆ ਤੇ ਤੀਜਾ ਇਹ ਜਿਸਦੀ ਅਚਨਚੇਤ ਰਵਾਨਗੀ ਪੈ ਗਈ..!

ਨਾਨੀ ਆਖਿਆ ਕਰਦੀ ਸੀ..ਬੰਦੇ ਨੂੰ ਓਹਨਾ ਬਦ-ਦੁਆਵਾਂ ਤੋਂ ਡਰਨਾ ਚਾਹੀਦਾ ਜਿਹੜੀਆਂ ਬੋਲ ਕੇ ਨਹੀਂ ਦਿੱਤੀਆਂ ਜਾਂਦੀਆਂ!
ਹਰਪ੍ਰੀਤ ਸਿੰਘ ਜਵੰਦਾ

Looks like Amit Shahforgot about USA .. 😂😂😂😂Sirf Pakistani Sena nhi. RSS , hindutva terrorists v bhaj jande ne.  Sikh ha...
01/10/2026

Looks like Amit Shahforgot about USA .. 😂😂😂😂
Sirf Pakistani Sena nhi. RSS , hindutva terrorists v bhaj jande ne.
Sikh hamesha Jagtar haware da Thapad, General shubeg Singh di 1984 morchabandi, shaheed bhai Beant satwant Singh te maan karde han te karde rehnge.

ਅੱਜ ਵੀ ਜਦੋਂ ਬੋਲੇ ਸੋ ਨਿਹਾਲ ਦਾ ਜੈਕਾਰਾ ਲੱਗਦਾ ਹੈ,
ਪਾਕਿਸਤਾਨੀ ਸੈਨਾ ਪੁੱਠੇ ਪੈਰ ਭੱਜ ਜਾਂਦੀ ਹੈ -ਅਮਿਤ ਸ਼ਾਹ

Address

Chandigarh

Website

Alerts

Be the first to know and let us send you an email when Punjab News posts news and promotions. Your email address will not be used for any other purpose, and you can unsubscribe at any time.

Shortcuts

Share