News Team

News Team Contact For News Coverage . PUNJAB, HARYANA, HIMACHAL

10/09/2026

Wanted gangster Gurdit Singh injured in an exchange of fire with Mohali Police’s Operation Cell. Police recovered an imported G***k pistol from the spot.

03/09/2026

02/09/2026

CM ਤੀਰਥ ਯਾਤਰਾ ਯੋਜਨਾ: ਧਕੋਲੀ ਤੋਂ ਸ਼ਰਧਾਲੂਆਂ ਦੀ ਬੱਸ ਹਰਿਦੁਆਰ-ਰਿਸ਼ੀਕੇਸ਼ ਲਈ ਰਵਾਨਾ

ਪੰਜਾਬ ਸਰਕਾਰ ਦੀ CM ਤੀਰਥ ਯਾਤਰਾ ਯੋਜਨਾ ਤਹਿਤ ਧਕੋਲੀ ਤੋਂ ਸ਼ਰਧਾਲੂਆਂ ਨੂੰ ਹਰਿਦੁਆਰ ਅਤੇ ਰਿਸ਼ੀਕੇਸ਼ ਲਈ ਲੈ ਕੇ ਜਾਣ ਵਾਲੀ ਬੱਸ ਨੂੰ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਉਨ੍ਹਾਂ ਨੇ ਸਰਕਾਰ ਵੱਲੋਂ ਧਾਰਮਿਕ ਯਾਤਰਾ ਲਈ ਕੀਤੇ ਪ੍ਰਬੰਧਾਂ ਲਈ ਧੰਨਵਾਦ ਕੀਤਾ।

31/08/2026

Punjab Vidhan Sabha Speaker S. Kultar Singh Sandhwan said that giving primacy to Dharma in one’s conduct is one of life’s greatest responsibilities. Addressing a seminar on ‘Our Social Responsibility’ at Shri Amriteshwar Mahadev Mandir, Sector 89, Mohali, he said Dharma, truth, honesty, service and humanity are essential for strengthening social unity and harmony.

Haryana CM Nayab Singh Saini, Mohali MLA S. Kulwant Singh and Punjab Tourism and Heritage Board Advisor Deepak Bali were also present on the occasion.

30/08/2026

₹9.5 Crore Investment Fraud Allegation in Zirakpur, FIR Registered A major investment fraud case has surfaced in Zirakpur, where multiple people allegedly lost crores of rupees after being promised that their invested money would be doubled. According to the allegations, accused Bharat Bhushan, associated with Ricotta Agro Industries and other businesses, allegedly convinced investors to put money into his company by claiming that he was also involved in the forex business and could generate high returns. victims, Ramesh Arora, allegedly invested ₹1.5 crore in the scheme. The total amount involved in complaints is being alleged to be around ₹9.5 crore.

28/08/2026

Punjab government employees observed a one-day strike on August 27 in support of their long-pending demands, including implementation of OPS, pending DA instalments and arrears, resolution of 7th Pay Commission anomalies, and an end to contractual/ad-hoc/outsourced recruitment.

The PCMS Association (PCMSA), Punjab extended full support to the Punjab State Ministerial Services Union. As part of the strike, OPDs remained closed across CHCs, SDHs, DHs, UCHCs and ESI dispensaries, while elective surgeries were also suspended.

27/08/2026

ਲਾਲੜੂ ਵਿੱਚ ਗੁਰਦਰਸ਼ਨ ਸੈਣੀ ਵੱਲੋਂ 5,000 ਤੋਂ ਵੱਧ ਭੈਣਾਂ ਨਾਲ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਵਿਸ਼ਾਲ ਸਮਾਗਮ ਵਿੱਚ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਭੈਣਾਂ ਨੇ ਸ਼ਿਰਕਤ ਕੀਤੀ ਅਤੇ ਭਾਈ-ਭੈਣ ਦੇ ਪਿਆਰ, ਸਤਿਕਾਰ ਅਤੇ ਭਾਈਚਾਰੇ ਦੀ ਭਾਵਨਾ ਦਾ ਸੰਦੇਸ਼ ਦਿੱਤਾ। ਇਹ ਲਾਲੜੂ ਵਿੱਚ ਹੋਏ ਸਭ ਤੋਂ ਵੱਡੇ ਰੱਖੜੀ ਸਮਾਗਮਾਂ ਵਿੱਚੋਂ ਇੱਕ ਰਿਹਾ।

26/08/2026

ਸ਼ਿਵ ਸੈਨਾ ਹਿੰਦ ਦੇ ਮੁਖੀ ਨਿਸ਼ਾਂਤ ਸ਼ਰਮਾ ਨੇ ਕਾਂਗਰਸ ਦੇ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਵੱਲੋਂ ਭਗਵੰਤ ਮਾਨ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਸਬੰਧੀ ਕੀਤੇ ਟਵੀਟ ਨੂੰ ਲੈ ਕੇ ਐਸਐਸਪੀ ਮੋਹਾਲੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਧਰਮਵੀਰ ਗਾਂਧੀ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੀਰਥ ਯਾਤਰਾ ਯੋਜਨਾ ’ਤੇ ਪੈਸਾ ਬਰਬਾਦ ਕਰਨ ਸਬੰਧੀ ਧਰਮਵੀਰ ਗਾਂਧੀ ਦਾ ਬਿਆਨ ਇਤਰਾਜ਼ਯੋਗ ਹੈ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

24/08/2026

Mohali, August 24, 2026: A voter registration and awareness camp was organised at SMHS Government College, Mohali, by the SVEEP Committee to encourage eligible students to register as voters and participate in the democratic process.

SVEEP Nodal Officer Prof. Simarpreet Kaur organised the programme under the guidance of Principal Smt. Jaspreet Kaur Bains. Chief Guest Dr. Sunny Ahluwalia motivated students to exercise their right to vote responsibly.

22/08/2026

AAP MP Malvinder Singh Kang received the Mashal of Khedan Vatan Punjab Diyan at the Mohali Sports Complex. The event highlighted the Punjab government’s initiative to promote sports and encourage youngsters to participate in sporting activities.

On the occasion, Prabhjot Bajwa, an international-level gymnast, player and coach, shared her journey and experiences in gymnastics. She spoke about the importance of Khedan Vatan Punjab Diyan in promoting sports and creating opportunities for emerging athletes across Punjab.

Address

Chandigarh
160403

Website

Alerts

Be the first to know and let us send you an email when News Team posts news and promotions. Your email address will not be used for any other purpose, and you can unsubscribe at any time.

Shortcuts

Share