Punjab Lok Tv

Punjab Lok Tv News Channel

16/08/2026

ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਕੀਤੀ ਗੱਲਬਾਤ | ਮੈਚਾਂ ਲਈ ਦਿੱਤੀਆਂ ਸ਼ੁੱਭਕਾਮਨਾਵਾਂ 🏑🔥

ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਕੇ ਆਉਣ ਵਾਲੇ ਮੁਕਾਬਲਿਆਂ ਲਈ ਪੂਰੀ ਟੀਮ ਦਾ ਹੌਸਲਾ ਵਧਾਇਆ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਪੰਜਾਬ ਨੂੰ ਆਪਣੇ ਖਿਡਾਰੀਆਂ 'ਤੇ ਪੂਰਾ ਮਾਣ ਹੈ! ਚੜ੍ਹਦੀ ਕਲਾ 'ਚ ਖੇਡੋ ਤੇ ਦੇਸ਼ ਦਾ ਨਾਂ ਰੌਸ਼ਨ ਕਰੋ। 🇮🇳🏑

15/08/2026

"ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੋਗੇ, ਸੁਖਬੀਰ ਬਾਦਲ ਓਨਾ ਹੀ ਤਕੜਾ ਹੋ ਕੇ ਵਾਪਸ ਆਵੇਗਾ!"

ਹਰਸਿਮਰਤ ਕੌਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਓਟ ਆਸਰਾ ਸਾਡੇ ਨਾਲ ਹੈ ਅਤੇ ਪੰਜਾਬ ਦੇ ਹੱਕਾਂ ਲਈ ਇਹ ਲੜਾਈ ਨਿਰੰਤਰ ਜਾਰੀ ਰਹੇਗੀ।

ਵੀਡੀਓ ਨੂੰ ਸ਼ੇਅਰ ਕਰੋ ਅਤੇ ਪੇਜ ਨੂੰ ਫ਼ਾਲੋ ਕਰੋ।

15/08/2026

ਲਾਲ ਕਿਲ੍ਹੇ ਦੀ ਫ਼ਸੀਲ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਲਹਿਰਾਇਆ ਗਿਆ ਤਿਰੰਗਾ ਝੰਡਾ 🇮🇳

ਸਾਰੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਲੱਖ-ਲੱਖ ਵਧਾਈਆਂ! 🙏

ਜੈ ਹਿੰਦ, ਵੰਦੇ ਮਾਤਰਮ! 🇮🇳✨

13/08/2026

ਫਗਵਾੜਾ 'ਚ 'ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ' ਸਮਾਗਮ 'ਚ ਪਹੁੰਚੇ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ

12/08/2026

ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ ਸੀਐੱਮ ਭਗਵੰਤ ਮਾਨ ਦਾ ਵੱਡਾ ਬਿਆਨ! 📢

ਮਾਨਵਤਾ ਦੇ ਅਧਾਰ 'ਤੇ 31 ਸਾਲਾਂ ਬਾਅਦ ਬੀਮਾਰ ਮਾਂ ਨਾਲ ਮਿਲਾਉਣ ਲਈ 10 ਦਿਨਾਂ ਦੀ ਪੈਰੋਲ ਵਾਸਤੇ ਰਾਜਪਾਲ ਨਾਲ ਕੀਤੀ ਮੁਲਾਕਾਤ। ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਰੇ ਕਾਗਜ਼ੀ ਕਾਰਵਾਈਆਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ।

11/08/2026

ਚਰਨਜੀਤ ਸਿੰਘ ਚੰਨੀ ਦੀ ਸੁਖਬੀਰ ਬਾਦਲ ਨੂੰ ਵੱਡੀ ਸਲਾਹ! 🚨

​"ਡੀਲਿਮਿਟੇਸ਼ਨ ਪੰਜਾਬ ਦੇ ਹਿੱਤਾਂ ਨੂੰ ਖਾ ਜਾਵੇਗੀ, ਪਹਿਲਾਂ ਵੀ ਖੇਤੀ ਬਿਲਾਂ 'ਤੇ ਧੋਖਾ ਹੋਇਆ ਸੀ, ਹੁਣ ਦੋਬਾਰਾ ਅਜਿਹਾ ਨਾ ਕਰਨਾ।"

​👇 ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸਾਂਝੇ ਕਰੋ।

11/08/2026

ਆਊਟਸੋਰਸਿੰਗ ਮੁੱਲਾਜ਼ਮਾਂ ਦਾ ਸ਼ੋਸ਼ਣ ਹੋਵੇਗਾ ਖ਼ਤਮ! ਪੰਜਾਬ ਰਾਜ ਆਊਟਸੋਰਸ ਪਰਸੋਨਲ ਬਿੱਲ ਪਾਸ | Bhagwant Mann

10/08/2026

ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਸਿੱਖਿਆਵਾਂ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਵੱਡਾ ਉਪਰਾਲਾ! 🙏✨

CM ਭਗਵੰਤ ਮਾਨ ਵੱਲੋਂ ₹24.55 ਕਰੋੜ ਦੀ ਲਾਗਤ ਨਾਲ ਬਣਨ ਵਾਲੇ 'ਸ਼੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਸੈਂਟਰ' ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸੈਂਟਰ ਵਿੱਚ ਬੱਚੇ ਗੁਰੂ ਜੀ ਦੀ ਪਵਿੱਤਰ ਬਾਣੀ 'ਤੇ PhD ਅਤੇ ਖੋਜ ਕਰ ਸਕਣਗੇ।
📲 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ!

09/08/2026

ਕੇਂਦਰੀ ਮੰਤਰੀਆਂ ਨਾਲ ਅਹਿਮ ਮੀਟਿੰਗ ਤੋਂ ਬਾਅਦ CM ਭਗਵੰਤ ਮਾਨ ਦਾ ਮੀਡੀਆ ਨੂੰ ਸੰਬੋਧਨ! 👇

🔹 ਝੋਨੇ ਦੀ ਖਰੀਦ ਤੇ ਸਟਾਕ: ਗੋਦਾਮਾਂ ਵਿੱਚ ਪਏ 18 ਲੱਖ ਮੀਟ੍ਰਿਕ ਟਨ ਸਟਾਕ ਦੀ 30 ਸਤੰਬਰ ਤੱਕ ਚੁਕਾਈ ਦਾ ਮਿਲਿਆ ਆਸ਼ਵਾਸਨ।
🔹 ਬਿਜਲੀ ਸਪਲਾਈ: 17,000 ਮੈਗਾਵਾਟ ਤੋਂ ਵੱਧ ਦੀ ਮੰਗ ਦੇ ਬਾਵਜੂਦ ਸੁਚਾਰੂ ਬਿਜਲੀ ਸਪਲਾਈ ਅਤੇ ਬੋਰਡ ਸੁਧਾਰਾਂ 'ਤੇ ਵਿਚਾਰ।
🔹 ਗੁਰਬਾਣੀ ਪ੍ਰਸਾਰਣ: CM ਮਾਨ ਨੇ ਕਿਹਾ- "ਗੁਰਬਾਣੀ ਸਭ ਦੀ ਸਾਂਝੀ ਹੈ, ਇਸ ਦੇ ਪ੍ਰਸਾਰਣ 'ਤੇ ਕਿਸੇ ਇੱਕ ਚੈਨਲ ਦਾ ਏਕਾਧਿਕਾਰ ਨਹੀਂ ਹੋਣਾ ਚਾਹੀਦਾ।

08/08/2026

ਥੀਏਟਰ 'ਚ ਵਾਪਰੀ ਅਨੋਖੀ ਘਟਨਾ! ਫਿਲਮ 'ਇਸ਼ਕਨਾਮਾ' ਨੇ ਬਚਾਇਆ ਇੱਕ ਰਿਸ਼ਤਾ 💔➡️❤️

Address

Chandigarh
133301

Alerts

Be the first to know and let us send you an email when Punjab Lok Tv posts news and promotions. Your email address will not be used for any other purpose, and you can unsubscribe at any time.

Contact The Business

Send a message to Punjab Lok Tv:

Shortcuts

Share