Creators Records

Creators Records music

02/07/2017

16/06/2017

Shikhar Dhawan

ਬਰਸਨ ਜਿਵੇਂ ਤਰੇਲੀ ਹੁੰਦੀ ਉੱਤੇ ਸਰਪਣ ਮੇਲ੍ਹੀ ਹੁੰਦੀ ਜੀਕਣ ਮਰੂਆ ਸਾਹਾਂ ਅੰਦਰ ਸਾਗਰ ਜਿਵੇਂ ਮਲਾਹਾਂ ਅੰਦਰ ਧੁਰ ਦੇ ਬੋਲ ਇਲਾਹੀ ਜੀਕਣ ਦੋਧੀ ਮੱਕ...
16/06/2017

ਬਰਸਨ ਜਿਵੇਂ ਤਰੇਲੀ ਹੁੰਦੀ
ਉੱਤੇ ਸਰਪਣ ਮੇਲ੍ਹੀ ਹੁੰਦੀ
ਜੀਕਣ ਮਰੂਆ ਸਾਹਾਂ ਅੰਦਰ
ਸਾਗਰ ਜਿਵੇਂ ਮਲਾਹਾਂ ਅੰਦਰ
ਧੁਰ ਦੇ ਬੋਲ ਇਲਾਹੀ ਜੀਕਣ
ਦੋਧੀ ਮੱਕੀ ਲਾਹੀ ਜੀਕਣ
ਭੱਠੀ ਕੁੰਦਨ ਤਪਿਆ ਲੱਗਦੈ
ਪੀਰਾਂ ਕਲਮਾਂ ਜਪਿਆ ਲੱਗਦੈ
ਮੋਰਾਂ ਵਰਗੀ ਲੋਰਾਂ ਵਰਗੀ
ਛਣ ਛਣ ਕਰਦੇ ਬੋਰਾਂ ਵਰਗੀ
ਫ਼ੱਕਰ ਦੀ ਜਿਉਂ ਬਿਰਹਾ ਬੌਰੀ
ਤੂੰ ਜਲਭੌਰੀ ਤੂੰ ਜਲਤੌਰੀ
ਸ਼ਾਇਰੀ ਦੀ ਪੁਰਸਾਰ ਜਈ ਏ
ਹਾਏ ਨੀ ਪਰਲੇ ਪਾਰ ਜਈ ਏਂ
ਗ਼ੁਰਬਤ ਵਰਗੀ ਸ਼ਰਬਤ ਵਰਗੀ
ਪੂਜੇ ਜਾਂਦੇ ਪਰਬਤ ਵਰਗੀ
ਹਵਨ ਕੁੰਡ ਦਾ ਸੁੱਚਾ ਮੰਤਰ
ਤੂੰ ਸੁਖਿਅੰਤਰ ਤੂੰ ਬੈਸੰਤਰ
ਸੁੰਦਰਤਾ ਤੇ ਚੰਚਲਤਾ ਦੀ
ਤੂੰ ਏ ਦੇਵੀ ਨਿਰਮਲਤਾ ਦੀ
ਸਬਰਾਂ ਦਾ ਤੂੰ ਸੁੱਚਾ ਟੁੱਕ ਏਂ
ਮੁੱਕਦੀ ਨਹੀੳਂ ਤੂੰ ਅਣਮੁੱਕ ਏਂ
ਕੀ ਮੈਂ ਆਖਾਂ ਕੀਹਦੇ ਵਰਗੀ
ਦਿਸਦਾ ਨਈਂ ਤੂੰ ਜੀਹਦੇ ਵਰਗੀ ।।।।ਸ਼ਿਵ ਰਾਜ ਲੁਧਿਆਣਵੀ

Do like and share
24/03/2017

Do like and share

24/03/2017

If like this video do share

01/08/2016

  Saga Music PresentsFirst Look of   by  Written & Directed by  bro    ONE PLUS ONE 11 PRODUCTIONS    &   Coming Soon !!...
01/08/2016

Saga Music Presents
First Look of by
Written & Directed by bro
ONE PLUS ONE 11 PRODUCTIONS
& Coming Soon !!!!!!!
Have Done Very HardWork for Making This Video..
Hopefully You Love This Audio & Video !!
Thanks to Raj Singh Jhinger, Ladi Kangarh and the whole crew of .

                   #
03/07/2016

#

Address

Chandigarh
Chandigarh
1600

Website

Alerts

Be the first to know and let us send you an email when Creators Records posts news and promotions. Your email address will not be used for any other purpose, and you can unsubscribe at any time.

Contact The Business

Send a message to Creators Records:

Share

Category