22/05/2024
ਇਹ ਵੀਡੀਓ 2016 ਦੀ ਹੈ, ਜਦੋਂ 2017 ਵਿੱਚ ਕਾਂਗਰਸ ਦੀ ਸਰਕਾਰ ਬਣਨੀ ਸੀ, ਉਸ ਵੇਲੇ ਚਰਨਜੀਤ ਸਿੰਘ ਚੰਨੀ ਨੇ "ਸ਼ਹੀਦੇ ਆਜ਼ਮ ਭਗਤ ਸਿੰਘ " ਦੀ ਝੂਠੀ ਸੌਂਹ ਖਾਦੀ ਸੀ ਕਿ ਅਸੀਂ ਨਸ਼ਾ ਬੰਦ ਕਰਾਂਗੇ, ਅਤੇ ਭਰਸ਼ਟਾਚਾਰ ਤੇ ਲਗਾਮ ਪਾਵਾਂਗੇ ਜਦੋਂ ਸਾਡੀ ਸਰਕਾਰ ਬਣੀ....?
ਹੁਣ ਸਵਾਲ ਚੰਨੀ ਸਾਬ ਨੂੰ....
1. ਤੁਹਾਡੇ ਮੁੱਖ ਮੰਤਰੀ ਦੇ 111ਦਿਨਾਂ ਦੇ ਕਾਰਜਕਾਲ ਦੌਰਾਨ ਨਸ਼ੇ ਨਾਲ ਕਿੰਨੀਆਂ ਮੌਤਾਂ ਹੋਈਆਂ.
2. ਕਿੰਨੇ ਡਰਗ ਡੀਲਰਾਂ ਤੇ ਤੁਸੀਂ ਕਾਰਵਾਈ ਕੀਤੀ।
3. ਕਿੰਨਾ ਭ੍ਰਿਸ਼ਟਾਚਾਰ ਖ਼ਤਮ ਕੀਤਾ (ਜਦੋਂ ਕਿ ਤੁਹਾਡਾ ਆਪਣਾ ਭਾਣਜਾ ਰੇਤਾ ਵਿੱਚ 10ਕਰੋੜ ਰੁਪਏ ਨਾਲ ਫੜ੍ਹੀਆ ਗਿਆ )
4. ਰੇਤਾ ਕਿਸ ਨੇ ਵੇਚੀ।
5. ਆਈ ਏ ਐਸ ਮਹਿਲਾ ਅਫਸਰ ਨੂੰ ਅਸ਼ਲੀਲ ਮੈਸਜ ਕਿਸ ਨੇ ਭੇਜੇ.
ਸਵਾਲਾਂ ਦੀ ਲਿਸਟ ਬਹੁਤ ਲੰਬੀ ਹੈ.. ਕ੍ਰਿਪਾ ਕਰਕੇ ਜਲੰਧਰ ਦੇ ਵੋਟਰਾਂ ਨੂੰ ਬੇਨਤੀ ਹੈ ਇਸ ਝੂਠੇ ਅਤੇ ਮੱਕਾਰ ਬੰਦੇ ਕੋਲੋਂ ਬੱਚ ਜਾਓ।
(ਬੇਨਤੀ).. ਪੋਸਟ ਨੂੰ ਦੱਬ ਕੇ share ਕਰੋ ਤਾਂ ਕਿ ਚੰਨੀ ਕੋਲੋਂ ਇਹਨਾਂ ਗੱਲਾਂ ਦਾ ਜਵਾਬ ਮੰਗਿਆ ਜਾ ਸਕੇ।