Rozana Post Punjab

Rozana Post Punjab DAILY NEWS & STORY UPDATE
(1)

29/10/2025

ਅਫਸਰਾਂ ਨਾਲ ਭਿੜ ਗਿਆ ਹੀਰਾ ਪਨੀਰ ਵਾਲਾ / ਹੋ ਗਈ ਤਿੱਖੀ ਬਹਿਸ / ਅਫਸਰਾਂ ਨੇ ਵੀ ਦੇ ਦਿੱਤੀ ਚੇਤਾਵਨੀ !!

29/10/2025

ਵਿਧਾਇਕ ਬਟਾਲਾ ਦਾ ਨਗਰ ਨਿਗਮ ਅਤੇ ਫਾਇਰ ਬਿਰਗੇਡ ਬਟਾਲਾ ਲਈ ਵਿਸ਼ੇਸ਼ ਉਪਰਾਲੇ / ਚਾਰ ਟਰੈਕਟਰ ਤੇ ਦੋ ਫਾਇਰ ਬਿਰਗੇਡ ਗੱਡੀਆਂ ਦਿੱਤੀਆਂ / ਸਣੋ ਲੋਕਾਂ ਨੂੰ ਕੀ ਕੀਤੀ ਅਪੀਲ !!

29/10/2025

ਸਿਕੰਦਰ ਨੇ ਜਦੋਂ ਨਸ਼ੇ ਖਿਲਾਫ ਗਾਇਆ ਗਾਣਾ / ਵਿਧਾਇਕ ਬਟਾਲਾ ਨੇ ਵੀ ਫਿਰ ਸੜਕ ਤੇ ਖੜ ਸੁਣਿਆ !!

27/10/2025

ਦੀਵਾਲੀ ਦੀ ਰਾਤ ਗਰੀਬਾਂ ਦੀਆਂ ਸੜ ਗਈਆਂ ਸੀ ਝੁੱਗੀਆ / ਕਿਸੇ ਨਾ ਪੁੱਛੀ ਵਾਤ / ਗਰੀਬਾਂ ਲਈ ਮਸੀਹਾ ਬਣ ਕੇ ਬੋਹਰਿਆ ਗੁਰਵਿੰਦਰ ਸਿੰਘ ਸੰਗਰ NRI / ਕੀਤੀ ਮਦਦ !!

26/10/2025

ਜਿਸਦਾ ਖੇਤ ਉਸਦੀ ਰੇਤ ਦੀ ਆੜ ਚ ਚੱਲ ਰਹੀ ਸੀ ਨਜਾਇਜ ਮਾਈਨਿੰਗ / ਭਾਜਪਾ ਆਗੂ ਨੇ ਦਿਖਾਏ ਹਾਲਾਤ !!

25/10/2025

ਫਤਿਹਗੜ੍ਹ ਚੂੜੀਆਂ ਚ ਐਤਵਾਰ 14ਵੇ ਮੂਰਤੀ ਸਥਾਪਨਾ ਦਿਵਸ ਤੇ ਲੱਗਣਗੀਆਂ ਰੌਣਕਾਂ !!

25/10/2025

ਡਾਕਟਰ ਦੇ ਹਸਪਤਾਲ ਤੇ ਹੋਈ ਫਾਇ*ਰਿੰਗ / ਅਨਪਛਾਤੇ ਮੋਟਰਸਾਈਕਲ ਸਵਾਰਾਂ ਨੇ ਕੀਤੀ ਫਾਇ*ਰਿੰਗ / ਘਟਨਾ ਦੀ CCTV ਆਈ ਸਾਹਮਣੇ / ਪੁਲਿਸ ਜਾਂਚ ਸ਼ੁਰੂ !!

25/10/2025

ਸਿੱਖ ਅਫਸਰ ਦੀ ਕੀਤੀ ਮਾਰਕੁਟਾਈ / ਦਸਤਾਰ ਦੀ ਕਰ ਦਿੱਤੀ ਬੇਅਦਬੀ / CCTV ਨਾ ਹੁੰਦੀ ਤਾਂ ਨਹੀਂ ਸੀ ਹੋਣਾ ਯਕੀਨ / ਪੁਲਿਸ ਨੇ ਕੀਤਾ ਕੇਸ ਦਰਜ /ਆਰੋਪੀਆ ਦੀ ਭਾਲ ਜਾਰੀ !!

25/10/2025

"ਦੇਖੋ SHO ਦੇ ਬੇਟੇ ਦਾ ਕਾਰਾ"- ਸ਼ਰੇਆਮ ਭਰੇ ਬਾਜ਼ਾਰ ਆਪਣੀ ਪਤਨੀ ਦੀ ਕੀਤੀ ਮਾਰ*ਕੁਟਾ*ਈ ਮਾਰੇ ਚਾ*ਕੂ !!

24/10/2025

ਗਲੀ ਵਿੱਚ ਆਪਸ ਚ ਭਿੜ ਗਏ ਢੱਠੇ / ਢੱਠਿਆ ਦੀ ਲੜਾਈ ਚ ਵਾਪਰ ਗਿਆ ਭਾਣਾ / ਹੋ ਗਿਆ ਵੱਡਾ ਨੁਕਸਾਨ ਦੇਖੋ CCTV ਫੂਟੇਜ !!

24/10/2025

"ਸਾਡਾ ਬੇਟਾ ਨਸ਼ਾ ਨਹੀਂ ਕਰਦਾ"- ਹਾਦਸਾ ਗਲਤੀ ਨਾਲ ਹੋਇਆ / ਅਮਰੀਕਾ ਚ ਟਰੱਕ ਹਾਦਸੇ ਮਗਰੋਂ ਜਸਨਪ੍ਰੀਤ ਦੇ ਹੱਕ ਚ ਆਇਆ ਪਿੰਡ !!

24/10/2025

ਗੁਰਦਾਸਪੁਰ ਪੁਲਿਸ ਨੂੰ ਮਿਲੀ ਕਾਮਯਾਬੀ / ਦੋ ਨੂੰ ਕਰੋੜਾਂ ਦੀ ਹੈਰੋਇਨ ਨਾਲ ਕੀਤਾ ਕਾਬੂ !!

Address

Chandigarh

Website

Alerts

Be the first to know and let us send you an email when Rozana Post Punjab posts news and promotions. Your email address will not be used for any other purpose, and you can unsubscribe at any time.

Share