Big Track Studios

Big Track Studios Official page of “Big Track Studios” an Punjabi Music Label Based in Mohali.

ਜਿਹੜੇ ਸੌਂਦੇ ਸੀਗੇ ਤੇਰੇ ਗੀਤ ਸੁਣਕੇ, ਉਹਨਾਂ ਨੂੰ ਹੁਣ ਨੀਂਦ ਕਿਵੇਂ ਆਉ।Miss You   🌹🙏
08/06/2025

ਜਿਹੜੇ ਸੌਂਦੇ ਸੀਗੇ ਤੇਰੇ ਗੀਤ ਸੁਣਕੇ, ਉਹਨਾਂ ਨੂੰ ਹੁਣ ਨੀਂਦ ਕਿਵੇਂ ਆਉ।
Miss You 🌹🙏

Releasing on Any Time 🎵🔜
07/06/2025

Releasing on Any Time 🎵🔜

ਸ੍ਰੀ ਗੁਰੂ ਅਰਜਨ ਵੇਵ ਜੀ ਦੀ ਸ਼ਹਾਦਤ ਨੂੰ ਕੋਟਾਨ-ਕੋਟਿ ਪ੍ਰਣਾਮ 🙏 Big Track Studios
30/05/2025

ਸ੍ਰੀ ਗੁਰੂ ਅਰਜਨ ਵੇਵ ਜੀ ਦੀ ਸ਼ਹਾਦਤ ਨੂੰ ਕੋਟਾਨ-ਕੋਟਿ ਪ੍ਰਣਾਮ 🙏
Big Track Studios

ਬਹੁਤ ਜਲਦ ਨਵਾਂ ਗੀਤ “ਸਮੁੰਦਰਾਂ ਤੋਂ ਪਾਰ” ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਉਗਾ।
04/04/2025

ਬਹੁਤ ਜਲਦ ਨਵਾਂ ਗੀਤ “ਸਮੁੰਦਰਾਂ ਤੋਂ ਪਾਰ” ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਉਗਾ।

ਦੇਸਾਂ-ਵਿਦੇਸ਼ਾਂ ਵਿੱਚ ਵਸਦੇ ਸਾਰੇ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ, ਵਾਹਿਗੁਰੂ ਜੀ 2025 ਸਾਲ ਤੁਹਾਡੇ ਲਈ ਅਤੇ ਤੁਹਾਡੇ ਪਰਿ...
01/01/2025

ਦੇਸਾਂ-ਵਿਦੇਸ਼ਾਂ ਵਿੱਚ ਵਸਦੇ ਸਾਰੇ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ, ਵਾਹਿਗੁਰੂ ਜੀ 2025 ਸਾਲ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ, ਤਰੱਕੀਆਂ ਅਤੇ ਤੰਦਰੁਸਤੀਆਂ ਲੈ ਕੇ ਆਵੇ।

From:

https://youtu.be/-n1_u11_cbo?si=6s7ar1WyqeoH4SbYਸਾਹਿਬਜਾਦਿਆ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ ਇੱਕ ਨਿੱਘੀ ਸ਼ਰਧਾਂਜਲੀ ਗਾਇਕ ਇੰਦਰ...
18/12/2024

https://youtu.be/-n1_u11_cbo?si=6s7ar1WyqeoH4SbY
ਸਾਹਿਬਜਾਦਿਆ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ ਇੱਕ ਨਿੱਘੀ ਸ਼ਰਧਾਂਜਲੀ ਗਾਇਕ ਇੰਦਰ ਸੰਧੂ ਅਤੇ ਭਾਈ ਜਸਪ੍ਰੀਤ ਸਿੰਘ ਦੀ ਆਵਾਜ਼ ਵਿੱਚ ਬਹੁਤ ਪਿਆਰਾ ਧਾਰਮਿਕ ਗੀਤ “ਦਸ਼ਮੇਸ਼ ਪਿਤਾ” ਕੰਪਨੀ “ਬਿੱਗ ਟਰੈਕ ਸਟੂਡੀਓਜ਼” ਚੋਂ ਰਿਲੀਜ਼ ਹੋ ਗਿਆ ਹੈ। ਸਾਰੇ ਦੋਸਤਾਂ-ਮਿੱਤਰਾਂ ਨੂੰ ਬੇਨਤੀ ਹੈ ਕਿ ਲਾਇਕ, ਕਮੈਂਟ ਅਤੇ ਸ਼ੇਅਰ ਜਰੂਰ ਕਰਿਓ ।

Big Track Studios Presents the official video song of “Dashmesh Pita” by Inder Sandhu Ft. Bhai Jaspreet Singh in which music is given by Dc Boss and lyrics o...

ਸਾਹਿਬਜਾਦਿਆ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ ਇੱਕ ਨਿੱਘੀ ਸ਼ਰਧਾਂਜਲੀ ਗਾਇਕ ‘ਇੰਦਰ ਸੰਧੂ’ ਅਤੇ ਭਾਈ ‘ਜਸਪ੍ਰੀਤ ਸਿੰਘ’ ਦੀ ਆਵਾਜ਼ ਵਿੱਚ ਧਾਰ...
14/12/2024

ਸਾਹਿਬਜਾਦਿਆ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ ਇੱਕ ਨਿੱਘੀ ਸ਼ਰਧਾਂਜਲੀ ਗਾਇਕ ‘ਇੰਦਰ ਸੰਧੂ’ ਅਤੇ ਭਾਈ ‘ਜਸਪ੍ਰੀਤ ਸਿੰਘ’ ਦੀ ਆਵਾਜ਼ ਵਿੱਚ ਧਾਰਮਿਕ ਗੀਤ “ਦਸ਼ਮੇਸ਼ ਪਿਤਾ” 18th Dec ਸ਼ਾਮ 5 ਵਜੇਂ ਕੰਪਨੀ “ਬਿੱਗ ਟਰੈਕ ਸਟੂਡੀਓ” ਦੀ ਪੇਸ਼ਕਸ਼ ਹੇਠ ਰਿਲੀਜ਼ ਹੋਣ ਜਾ ਰਿਹਾ ਹੈ, ਉਮੀਦ ਆ ਕਿ ਤੁਹਾਨੂੰ ਇਹ ਗੀਤ ਜਰੂਰ ਪਸੰਦ ਆਉਗਾ, ਸਾਰੇ ਦੋਸਤਾਂ-ਮਿੱਤਰਾਂ ਨੂੰ ਬੇਨਤੀ ਹੈ ਕਿ ਲਾਇਕ, ਕਮੈਂਟ ਅਤੇ ਸ਼ੇਅਰ ਜਰੂਰ ਕਰਿਓ ।

ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਹਮੇਸ਼ਾ ਅਨੇਕਾਂ ਕਲਾਕਾਰਾਂ ਨੂੰ ਬਹੁਤ ਸਾਰਾ ਪਿਆਰ ਬਖ਼ਸ਼ਿਆ ਹੈ, ਉਸੇ ਹੀ ਉਮੀਦ ਨਾਲ ਸਾਡੀ ਟੀਮ...
28/11/2024

ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਹਮੇਸ਼ਾ ਅਨੇਕਾਂ ਕਲਾਕਾਰਾਂ ਨੂੰ ਬਹੁਤ ਸਾਰਾ ਪਿਆਰ ਬਖ਼ਸ਼ਿਆ ਹੈ, ਉਸੇ ਹੀ ਉਮੀਦ ਨਾਲ ਸਾਡੀ ਟੀਮ ਦੁਆਰਾ ਇੱਕ ਨਵੀਂ ਸੁਰੀਲੀ ਤੇ ਦਮਦਾਰ ਆਵਾਜ਼ ਦੀ ਗਾਇਕਾਂ ‘ਅਲੀਸ਼ਾ’ ਨੂੰ (ਗਹਿਣਾ) ਗੀਤ ਰਾਹੀ ਆਪ ਜੀ ਦੀ ਕਚਹਿਰੀ ਵਿੱਚ ਪੇਸ਼ ਕਰ ਰਹੇ ਹਾਂ ਉਮੀਦ ਹੈ ਕਿ ਤੁਸੀਂ ਕਾਬੂਲ ਕਰੋਗੇ।

Label : Big Track Studios

Big Track Studios Presents the official video song of “Gehna” by Alisha in which music is given by Smokky and lyrics of this New latest punjabi romantic song...

26/11/2024

Gehna (Teaser) Out Now 🎧🎬

Gehna Official Video Releasing on 28-November-2024 🎥

This song is especially for marriage function. Make Pre-Wedding videos on it…🎵🎥🎬 Dropping on 28th November . Stay tuned!...
23/11/2024

This song is especially for marriage function. Make Pre-Wedding videos on it…🎵🎥🎬 Dropping on 28th November . Stay tuned!”

This song is especially for marriage function. Make Pre-Wedding videos on it…🎵🎥   🔜
18/11/2024

This song is especially for marriage function. Make Pre-Wedding videos on it…🎵🎥 🔜

Address

Mohali
Chandigarh
160022

Opening Hours

9am - 5pm

Telephone

+919750000531

Website

Alerts

Be the first to know and let us send you an email when Big Track Studios posts news and promotions. Your email address will not be used for any other purpose, and you can unsubscribe at any time.

Contact The Business

Send a message to Big Track Studios:

Share

Category