Proud To be Akali

Proud To be Akali Save Punjab, Punjabi and Punjabiyat

25/10/2025

ਨੰਬਰਦਾਰ ਯੂਨੀਅਨ ਵੱਲੋ ਤਰਨ ਤਾਰਨ ਹਲਕੇ ਚ ਝਾੜੂ ਵਿਰੁੱਧ ਜ਼ੋਰਦਾਰ ਵਿਰੋਧ

25/10/2025

ਕੌਣ ਹਨ ਧਰਮੀ ਫੌਜੀ❓

24/10/2025

ਤਰਨਤਾਰਨ ਵਿੱਚ ਹਾਰ ਦੇਖ ਬੌਖਲਾਈ ਆਪ ਸਰਕਾਰ ਗੁੰਡਾਗਰਦੀ 'ਤੇ ਉਤਰੀ , ਪੰਜਾਬ ਪੁਲਿਸ ਦੇ ਜ਼ਬਰ ਜੁਲਮ ਅਤੇ ਧੱਕੇਸ਼ਾਹੀ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ਲਗਾਏ ਧਰਨੇ ਨੂੰ ਸ.ਸੁਖਬੀਰ ਸਿੰਘ ਬਾਦਲ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਸੰਬੋਧਨ ਕਰਨਗੇ ।

ਸਮਾਂ ਤੇ ਸਥਾਨ :- ਕੱਲ ਦੁਪਹਿਰ 12 ਵਜੇ , ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਦੇ ਸਾਹਮਣੇ , ਝਬਾਲ ਚੌਕ, ਤਰਨਤਾਰਨ
ਸਮੂਹ ਅਕਾਲੀ ਵਰਕਰ ਜ਼ਰੂਰ ਪਹੁੰਚੋ 🙏

18/10/2025

ਤਰਨ ਤਾਰਨ ਵਾਲੀ ਭਗਵੰਤ ਮਾਨ ਦੀ ਕਿੱਕਲੀ ਦਾ ਜਵਾਬ

18/10/2025
17/10/2025

ਸ਼੍ਰੋਮਣੀ ਅਕਾਲੀ ਦਲ ਵਲੋਂ ਹੜ੍ਹ ਪੀੜਤਾਂ ਦੀ ਸੇਵਾ ਨਿਰੰਤਰ ਜਾਰੀ ਹੈ, ਜੋ ਜੋ ਵੀ ਵਾਅਦਾ ਕੀਤਾ ਸੀ ਉਸਨੂੰ ਪੂਰਾ ਕੀਤਾ ਜਾ ਰਿਹਾ ਹੈ ।

ਸ. ਸੁਖਬੀਰ ਸਿੰਘ ਬਾਦਲ ਜੀ ਵੱਲੋਂ ਹਲਕਾ ਧਰਮਕੋਟ ਅਤੇ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ 1800 ਕੁਇੰਟਲ ਕਣਕ ਦਾ ਬੀਜ ਜੋ ਕੱਲ੍ਹ ਭੇਜਿਆ ਗਿਆ ਸੀ, ਉਹ ਪੀੜ੍ਹਤ ਲੋਕਾਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਸੰਗਤ ਵੱਲੋਂ ਇਸ ਦਾ ਧੰਨਵਾਦ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਸ.ਬਾਦਲ ਨੇ 600 ਕੁਇੰਟਲ ਕਣਕ ਦਾ ਬੀਜ ਬਠਿੰਡਾ ਤੋਂ ਵੀ ਰਵਾਨਾ ਕੀਤਾ ਸੀ।

ਇਸ ਦੇ ਇਲਾਵਾ ਹੜ੍ਹਾਂ ਦੌਰਾਨ ਬੰਨ੍ਹ ਪੱਕੇ ਕਰਨ ਲਈ ਮਾਲੀ ਸਹਾਇਤਾ, ਡੀਜ਼ਲ, ਜੈਨਰੇਟਰ, 800 ਟਰੱਕ ਪਸ਼ੂਆਂ ਲਈ ਮੱਕੀ ਦਾ ਅਚਾਰ ਅਤੇ ਸੈਂਕੜ੍ਹੇ ਟਰਾਲੀਆਂ ਤੂੜੀ ਦੀ ਸੇਵਾ ਵੀ ਕੀਤੀ ਜਾ ਚੁੱਕੀ ਹੈ।

ਬੀਜ ਸੇਵਾ ਦੇ ਨਾਲ ਨਾਲ ਹੁਣ 50,000 ਲੋੜਵੰਦ ਪਰਿਵਾਰਾਂ ਲਈ ਖਾਣ ਨੂੰ ਵੀ ਕਣਕ ਭੇਜਣੀ ਛੇਤੀ ਹੀ ਸ਼ੁਰੂ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਅਤੇ ਅਸੀਂ ਹਰ ਸੁੱਖ ਦੁੱਖ ਆਪਣੇ ਲੋਕਾਂ ਦੇ ਨਾਲ ਖੜ੍ਹਨ ਲਈ ਵਚਨਬੱਧ ਹੈ ।

ਫਲਾਪ ਰੋਡ ਸ਼ੋਅ

Address

Plot 6, Sector 28 B
Chandigarh
160002

Alerts

Be the first to know and let us send you an email when Proud To be Akali posts news and promotions. Your email address will not be used for any other purpose, and you can unsubscribe at any time.

Contact The Business

Send a message to Proud To be Akali:

Share