Azaad Vichaar

Azaad Vichaar This Page is Independent Voice of youth.. Please Share your thoughts, views and Ideas about ongoing Circumstances of Society... �

ਇਨਸਾਨੀਅਤ ਦੀ ਕਦਰ, ਰੱਬ ਦੀ ਪਰਾਪਤੀ
20/09/2018

ਇਨਸਾਨੀਅਤ ਦੀ ਕਦਰ, ਰੱਬ ਦੀ ਪਰਾਪਤੀ

19/09/2018
19/09/2018

ਆਜ਼ਾਦ ਵਿਚਾਰ ਆਪ ਸਭਨਾਂ ਲਈ ਇਕ ਅਜਿਹਾ ਪਲੇਟਫਾਰਮ ਐ ਜਿੱਥੇ ਤੁਸੀਂ ਆਪਣੀਆਂ ਨਿੱਜੀ ਕਹਾਣੀਆਂ, ਕਵੀਤਾਵਾਂ, ਗੀਤ, ਵਿਚਾਰ ਵਟਾਂਦਰਾ, ਤੇ ਸਮਾਜਿਕ ਚਿੰਤਨ ਆਦਿ ਸਾਂਝਾ ਕਰ ਸਕਦੇ ਹੋ ।। ਆਜ਼ਾਦ ਵਿਚਾਰ ਨਾਲ ਜੁੜਨ ਵਾਲੇ ਅਤੇ ਰੋਜ਼ਾਨਾ ਵਿਚਰਨ ਵਾਲੇ ਸਮਰਥਕਾਂ ਦੀ ਹੌਂਸਲਾ ਅਫਜ਼ਾਈ ਲਈ ਹਰੇਕ ਚੜਦੇ ਮਹੀਨੇ 5 ਲਿਖਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ... ਸੋ ਆਪ ਸਭ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਸਾਡੇ ਇਸ ਸਮਾਜਿਕ ਪਰਿਵਰਤਨ ਕਾਰਜ ਚ ਵੱਧ ਚੜ ਕੇ ਹਿੱਸਾ ਲੈਣ ।। ਇਨਾਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੋਵੇਗਾ ÷

ਪੰਜਵਾਂ ਇਨਾਮ - ਪੰਜਾਬੀ, ਅੰਗਰੇਜ਼ੀ ਮੈਗਜ਼ੀਨ (ਕੋਈ ਇੱਕ)
ਚੌਥਾ ਇਨਾਮ - ਮੈਗਜ਼ੀਨ + ਪਾਇਲਟ ਪੈੱਨ
ਤੀਜਾ ਇਨਾਮ - ਮੈਗਜ਼ੀਨ+ ਡਾਇਰੀ + ਪੈੱਨ
ਦੂਜਾ ਇਨਾਮ- ਪੇਂਟਿੰਗ (15 ਇੰਚ) ਜਾਂ ਪੰਜਾਬੀ, ਅੰਗਰੇਜ਼ੀ ਕਿਤਾਬ (ਨਾਵਲ, ਲਿਟਰੇਚਰ , ਜੀਵਨੀਆਂ)
ਪਹਿਲਾ ਇਨਾਮ- ਸ਼ੀਲਡ+ਕਿਤਾਬ+ਡਾਇਰੀ,ਪੈੱਨ

19/09/2018

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ... ਦੋਸਤੋ ਇਹ ਪੇਜ ਤੁਹਾਡਾ ਆਪਣਾ ਪੇਜ ਹੈ, ਇਸ ਨੂੰ ਬਣਾਉਣ ਦਾ ਮੇਰਾ ਮੁੱਖ ਮਕਸਦ ਹੈ ਕਿ ਸਮਾਜ ਵਿੱਚ ਬਹੁਤ ਕਿਸਮ ਦੀਆਂ ਬੁਰਾਈਆਂ ਚੱਲ ਰਹੀਆਂ ਹਨ ਜੋ ਕਿ ਆਪਾਂ ਨੂੰ ਨਿੱਤ ਦਿਨ ਹੀ ਦੇਖਣ ਨੂੰ ਮਿਲਦੀਆਂ ਹਨ.. ਪਰ ਆਪਾਂ ਉਹਨਾਂ ਬੁਰਾਈਆਂ ਨੂੰ ਨਜ਼ਰਅੰਦਾਜ਼ ਕਰ ਦਿੰਨੇ ਆ ਅਤੇ ਕਿੰਨਾ ਹੀ ਸਮਾਂ ਫੇਸਬੁੱਕ, ਵੱਟਸਐਪ ਅਤੇ ਹੋਰ ਕੰਮਾਂ ਵਿੱਚ ਜਾਇਆ ਕਰ ਦਿੰਨੇ ਹਾਂ ਜਦ ਕਿ ਆਪਾਂ ਨੂੰ ਚਾਹੀਦਾ ਇਹ ਹੈ ਕਿ ਆਪਾਂ ਸਾਰੇ ਮਿੱਤਰ ਸੱਜਣ ਭੈਣ ਭਰਾ ਇੱਕ ਜੁੱਟ ਹੋ ਕੇ ਵਿਚਾਰ ਵਟਾਂਦਰਾ ਕਰੀਏ ਤੇ ਲੋੜ ਪੈਣ ਤੇ ਉਸ ਚੀਜ਼ ਦਾ ਵਾਜਿਬ ਹੱਲ ਕੱਢੀਏ ... ਇਹ ਸਭ ਸੰਭਵ ਤੁਹਾਡੇ ਸਭ ਦੇ ਸਾਥ ਨਾਲ ਹੋਵੇਗਾ ... ਇਸ ਪੇਜ ਦੁਆਰਾ ਤੁਸੀਂ ਆਪਣੇ ਵਿਚਾਰ, ਕਵੀਤਾਵਾਂ, ਸਲਾਹ ਮਸ਼ਵਰਾ ਸਭ ਨਾਲ ਸਾਂਝਾ ਕਰ ਸਕਦੇ ਹੋ.. ਤੇ ਆਸ ਕਰਦਾ ਹਾਂ ਕਿ ਸਾਰੇ ਵੀਰ ਭਰਾ ਮੇਰਾ ਸਾਥ ਦੇਵੋਗੇ ।।
- ਕੰਵਰ ਗਿੱਲ ਬਾਲੀ

Address

Chandigarh

Telephone

9779714628

Website

Alerts

Be the first to know and let us send you an email when Azaad Vichaar posts news and promotions. Your email address will not be used for any other purpose, and you can unsubscribe at any time.

Share

Category