Journalist Niel Bhalinder Singh

Journalist Niel Bhalinder Singh Dear everyone, this is my official page. Here, I'll be talking about my experiences from different walks of life and looking forward to share my views.

16/10/2025

ਆਖਰ AAP ਉਮੀਦਵਾਰ ਰਜਿੰਦਰ ਗੁਪਤਾ ਪੰਜਾਬ ਤੋਂ ਨਿਰਵਿਰੋਧ ਰਾਜ ਸਭਾ ਮੈਂਬਰ ਚੁਣੇ ਗਏ

16/10/2025
16/10/2025
16/10/2025

Dig ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਸੀਬੀਆਈ ਵਲੋਂ ਰੰਗੇ ਹੱਥੀਂ ਰਿਸ਼ਵਤ ਲੈਂਦੇ ਗ੍ਰਿਫਤਾਰ

ਨਹੀਂ ਰਹੇ "ਮਹਾਂਭਾਰਤ" ਵਾਲੇ "ਕਰਨ"  ਪੰਕਜ ਧੀਰ
15/10/2025

ਨਹੀਂ ਰਹੇ "ਮਹਾਂਭਾਰਤ" ਵਾਲੇ "ਕਰਨ" ਪੰਕਜ ਧੀਰ

15/10/2025

ਹਿਮਾਚਲ ਵਿਚ ਮੰਦਰਾਂ 'ਚ ਚੜ੍ਹਾਵੇ ਨਾਲ ਨਾ ਤਾਂ ਸੜਕਾਂ ਬਣਗੀਆਂ ਨਾ ਮੰਦਰ ਪ੍ਰਬੰਧਕਾਂ ਲਈ ਗਡੀਆਂ ਲਈਆਂ ਜਾਣਗੀਆਂ - HIGHCOURT

14/10/2025

ਰਾਜ ਸਭਾ ਦੀ ਉਪ ਚੋਣ ਲਈ ਪੰਜਾਬ ਰਾਜ ਦੇ ਰਿਟਰਨਿੰਗ ਅਫ਼ਸਰ ਰਾਮ ਲੋਕ ਨੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦੇ ਕਾਗਜ਼ ਤਜਵੀਜ਼ ਕਰਨ ਵਾਲੇ ਵਿਧਾਇਕਾਂ ਦੇ ਦਸਤਖ਼ਤ ਗਲਤ ਹੋਣ ਕਾਰਨ ਰੱਦ ਕਰ ਦਿੱਤੇ ਹਨ ।

14/10/2025
14/10/2025

ਪਹਿਲਾਂ ਰਣਜੀਤ ਸਿੰਘ ਗਿੱਲ ਨੂੰ ਪੰਜਾਬ ਵਿਜੀਲੈਂਸ ਤੋਂ ਸ਼ੈਲਟਰ, ਹੁਣ ਨਵਨੀਤ ਚਤੁਰਵੇਦੀ ਨੂੰ ਰੋਪੜ ਪੁਲਿਸ ਤੋਂ ਹਾਲਾਂਕਿ ਪਠਾਣਮਾਜਰਾ ਵੀ ਆਖਰੀ ਵਾਰ ਹਰਿਆਣਾ ਵਿਚ ਹੀ ਵੇਖਿਆ ਗਿਆ। ਇਸ਼ਾਰੇ ਕੋਈ ਸੁਖਾਵੇਂ ਨਹੀਂ!

14/10/2025

ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 35 ਤੋਂ 45 ਪੈਸੇ ਘਟੀਆਂ

14/10/2025

DGP HARYANA SHATRUJIT kapoor
ਛੁੱਟੀ ਭੇਜੇ। OP SINGH ਬਣੇ ਕਾਰਜਕਾਰੀ DGP। (ਮਰਹੂਮ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੇ ਜੀਜਾ ਨੇ OP SINGH.)

With Navdeep Gill – I just got recognised as one of their top fans! 🎉
13/10/2025

With Navdeep Gill – I just got recognised as one of their top fans! 🎉

Address

Chandigarh

Website

Alerts

Be the first to know and let us send you an email when Journalist Niel Bhalinder Singh posts news and promotions. Your email address will not be used for any other purpose, and you can unsubscribe at any time.

Contact The Business

Send a message to Journalist Niel Bhalinder Singh:

Share