Wishav Warta

Wishav Warta Contact information, map and directions, contact form, opening hours, services, ratings, photos, videos and announcements from Wishav Warta, Media/News Company, Chandigarh.

Wishav Warta is a leading Punjabi news platform covering breaking news, politics, crime, agriculture, and public issues from Punjab and beyond—committed to accurate, timely, and fearless journalism that reflects the voice of the people.

ਦਿੱਲੀ ਟੈਸਟ ਦਾ ਅੱਜ ਦੂਜਾ ਦਿਨ: ਯਸ਼ਸਵੀ ਦੋਹਰਾ ਸੈਂਕੜਾ ਬਣਾਉਣ ਦੇ ਨੇੜੇਸ਼ੁਭਮਨ ਨਾਲ 67 ਦੌੜਾਂ ਜੋੜੀਆਂ; ਵਾਰਿਕਨ ਨੇ ਦੋ ਵਿਕਟਾਂ ਲਈਆਂ
11/10/2025

ਦਿੱਲੀ ਟੈਸਟ ਦਾ ਅੱਜ ਦੂਜਾ ਦਿਨ: ਯਸ਼ਸਵੀ ਦੋਹਰਾ ਸੈਂਕੜਾ ਬਣਾਉਣ ਦੇ ਨੇੜੇ
ਸ਼ੁਭਮਨ ਨਾਲ 67 ਦੌੜਾਂ ਜੋੜੀਆਂ; ਵਾਰਿਕਨ ਨੇ ਦੋ ਵਿਕਟਾਂ ਲਈਆਂ

11/10/2025

ਅਕਾਲੀ ਦਲ ਨੇ ਕੀਤੀ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ |
PM ਮੋਦੀ ਨੂੰ ਲਿਖਿਆ ਪੱਤਰ

Hukamnama Sri Darbar Sahib Today – 11 October 2025 | Ang 927 I ਅੱਜ ਦਾ ਹੁਕਮਨਾਮਾ
11/10/2025

Hukamnama Sri Darbar Sahib Today – 11 October 2025 | Ang 927 I ਅੱਜ ਦਾ ਹੁਕਮਨਾਮਾ

ਰਾਮਕਲੀ ਮਹਲਾ ੫ ਰੁਤੀ ਸਲੋਕੁ ੴ ਸਤਿਗੁਰ ਪ੍ਰਸਾਦਿ ॥ ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥ ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰ....

10/10/2025

11 Oct 2025 | Punjabi Prime Time | Today Punjabi News | ਪੰਜਾਬੀ ਖ਼ਬਰਾਂ

10/10/2025

ਸ਼ੈਰੀ ਸਿੰਘ ਬਣੀ Mrs Universe 2025 |
ਪਹਿਲੀ ਭਾਰਤੀ ਜੇਤੂ ਨੇ ਰਚਿਆ ਇਤਿਹਾਸ

10/10/2025

ਸਰੀਰ ‘ਚ ਦਿਖਾਈ ਦਿੰਦੇ ਹਨ ਸਾਈਲੈਂਟ..
ਕਿਲਰ ਸ਼ੂਗਰ ਦੇ ਇਹ ਲੱਛਣ | ਜਾਣੋ ਕਿਵੇਂ ਕਰਨੀ ਹੈ ਪਛਾਣ ?

10/10/2025

ਵਰਿੰਦਰ ਘੁੰਮਣ ਦੇ ਦੇ/ਹਾਂ/ਤ 'ਤੇ, ਸਲਮਾਨ ਖਾਨ ਹੋਏ ਭਾਵੁਕ |
ਸਾਂਝੀ ਕੀਤੀ ਤਸਵੀਰ

ਵਰਿੰਦਰ ਘੁੰਮਣ ਦੀ ਮੌਤ ‘ਤੇ ਫੋਰਟਿਸ ਹਸਪਤਾਲ ਨੇ ਜਾਰੀ ਕੀਤਾ ਬਿਆਨ
10/10/2025

ਵਰਿੰਦਰ ਘੁੰਮਣ ਦੀ ਮੌਤ ‘ਤੇ ਫੋਰਟਿਸ ਹਸਪਤਾਲ ਨੇ ਜਾਰੀ ਕੀਤਾ ਬਿਆਨ

Varinder Ghuman Death : ਵਰਿੰਦਰ ਘੁੰਮਣ ਦੀ ਮੌਤ 'ਤੇ ਫੋਰਟਿਸ ਹਸਪਤਾਲ ਨੇ ਜਾਰੀ ਕੀਤਾ ਬਿਆਨ

10/10/2025

ਲੋਕਾਂ ਨੂੰ ਘਰ ਬੈਠਿਆਂ ਮਿਲਣਗੀਆਂ ਸਰਕਾਰੀ ਸੇਵਾਵਾਂ : ਅਮਨ ਅਰੋੜਾ

10/10/2025

CM ਮਾਨ ਦੀ ਅਗਵਾਈ 'ਚ ਰਾਜਿੰਦਰ ਗੁਪਤਾ ਨੇ ਭਰੀ ਰਾਜਸਭਾ ਲਈ ਨਾਮਜ਼ਦਗੀ

ਨਵਜੋਤ ਸਿੱਧੂ ਨੇ ਅਚਾਨਕ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੀਟਿੰਗ, ਨਵੀਂ ਸਿਆਸੀ ਚਰਚਾ ਛਿੜੀ
10/10/2025

ਨਵਜੋਤ ਸਿੱਧੂ ਨੇ ਅਚਾਨਕ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੀਟਿੰਗ,
ਨਵੀਂ ਸਿਆਸੀ ਚਰਚਾ ਛਿੜੀ

ਜ਼ੁਬੀਨ ਗਰਗ ਮੌ/ਤ ਮਾਮਲਾ - ਦੋ ਹੋਰ ਵਿਅਕਤੀ ਗ੍ਰਿ/ਫ਼ਤਾਰ- SIT ਨੇ ਜ਼ੁਬੀਨ ਦੇ ਦੋ ਨਿੱਜੀ ਸੁਰੱਖਿਆ ਅਧਿਕਾਰੀਆਂ (PSOs) ਨੂੰ ਕੀਤਾ ਗ੍ਰਿ/ਫਤਾਰ ...
10/10/2025

ਜ਼ੁਬੀਨ ਗਰਗ ਮੌ/ਤ ਮਾਮਲਾ
- ਦੋ ਹੋਰ ਵਿਅਕਤੀ ਗ੍ਰਿ/ਫ਼ਤਾਰ
- SIT ਨੇ ਜ਼ੁਬੀਨ ਦੇ ਦੋ ਨਿੱਜੀ ਸੁਰੱਖਿਆ ਅਧਿਕਾਰੀਆਂ (PSOs) ਨੂੰ ਕੀਤਾ ਗ੍ਰਿ/ਫਤਾਰ
- ਹੁਣ ਤਕ ਸੱਤ ਲੋਕਾਂ ਨੂੰ ਕੀਤਾ ਜਾ ਚੁੱਕਾ ਗ੍ਰਿ/ਫ਼ਤਾਰ

Address

Chandigarh

Alerts

Be the first to know and let us send you an email when Wishav Warta posts news and promotions. Your email address will not be used for any other purpose, and you can unsubscribe at any time.

Contact The Business

Send a message to Wishav Warta:

Share