City Live Group - Fight Against Handicapped System

City Live Group - Fight Against Handicapped System Official Handle of Social Media ( voice of youth to FIGHT AGAINST HANDICAPPED SYSTEM)

02/08/2025
18/07/2025

Param Walia , Ex. MLA candidate Khanna Serve humanity serve God ਸਰਬਤ ਦਾ ਭਲਾ Charitable Trust

18/07/2025
16/07/2025

ਕੁਝ ਲੋਕਾ ਵਲੋ ਅਪਨੀ ਪੀੜ੍ਹੀਆਂ ਖੁਸ਼ ਕਰਨ ਲਈ ਪਿੰਡਾ ਸ਼ਹਿਰਾਂ ਵਾਲੇ ਗਾਹਕਾਂ ਨੂੰ ਵੰਡਕੇ ਕਿਵੇਂ ਰੇਲਵੇ ਰੋਡ ਵਿਖੇ ਗਰੋਸਰੀ ਹਬ, ਸੁਨਾਰ ਬਜਾਰ, ਸੁਭਾਸ਼ ਬਜਾਰ ਵਰਗੇ ਹੋਰ ਵਪਾਰੀਆਂ ਦੀ ਆਉਣ ਵਾਲੀ ਪੀੜ੍ਹੀਆਂ ਨੂੰ ਖਤਰੇ ਚ ਪਾਕੇ ਬਰਬਾਦੀ ਵੱਲ ਧੱਕਿਆ ਅਤੇ ਸ਼ਹਿਰ ਛਡਕੇ ਲੁਧਿਆਣਾ ਮੋਹਾਲੀ ਚੰਡੀਗੜ ਵਰਗੇ ਸ਼ਹਿਰਾਂ ਵਿਚ ਪਲਾਨ ਕਰਨ ਨੂੰ ਮਜਬੂਰ ਕੀਤਾ, ਸੁਣਕੇ ਜਰਾ...
Param Walia , Ex. MLA candidate Khanna

https://www.facebook.com/share/v/1ByXWmLYe4/

13/07/2025
09/07/2025

ਖੰਨੇ ਨੂੰ ਐਲੀਵੇਟਡ ਪੁਲ ਦੀ ਸੌਗਾਤ ਦਵਾਉਣ ਲਈ ਮੇਰੇ ਵਲੋ ਸ਼ੁਰੂ ਮਿਸ਼ਨ ਸੌਗਾਤ ਨੂੰ ਮਿਲਿਆ ਗਵਰਨਰ ਸਾਹਿਬ ਦਾ ਸਮਰਥਨ। ਮੁਬਾਰਕਾਂ ਖੰਨੇ ਵਾਲਿਓ।
ਹੁਣ ਕੰਮ ਲਵੇ ਹੀ ਆ ਅਪਣਾ, ਬੱਸ ਹੁਣ ਤੁਸੀ ਦੇਖਣਾ ਕਿ ਹੁਣ ਕ੍ਰੈਡਿਟ ਲੈਣ ਵਾਲਿਆ ਨਾਲ ਖੜਨਾ ਜਾਂ ਮੇਹਨਤ ਕਰਨ ਵਾਲਿਆ ਨਾਲ, kyuki ਹੁਣ ਬੁਹਤ ਸ਼ਖਸ਼ੀਅਤਾਂ ਅਪਣੇ ਅਪਣੇ ਪੱਤਰ ਲੈਕੇ ਅੱਗੇ ਆਉਣ ਗੀਆਂ। ਪਰ 25 ਕੌਂਸਲਰਾਂ ਅਤੇ 52 ਸਰਪੰਚਾ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ, ਛੋਟੇ ਤੋ ਵੱਡੇ ਵਪਾਰੀਆਂ ਦੀ ਐਸੋਸ਼ੀਏਸ਼ਨਾਂ, ਬਾਰ ਐਸਸੀਏਸ਼ਨ ਸਣੇ ਹਰ ਵਰਗ ਦੇ ਦਸਤਖ਼ਤ ਕਰਾਉਣ ਵਿਚ ਬਿਨਾ ਗਰਮੀ ਦੇਖੇ ਮੇਰੇ ਵਲੋ ਕੀਤੀ ਮੇਹਨਤ ਦੇ ਮਿਲਣ ਵਾਲੇ ਫੱਲ ਨੂੰ ਕਿਸੇ ਹੋਰ ਦੀ ਝੋਲੀ ਵਿਚ ਨਾ ਪਾਯੋ, ਮੇਰਾ ਇੰਨਾ ਤਾਂ ਹੱਕ ਬਣਦਾ ਆ ਕਿ ਮੈ ਤੁਹਾਡੇ ਦਿਲ ਵਿਚ ਜਗ੍ਹਾ ਬਣਾ ਸਕਾਂ, ਜਾ ਹਰ ਵਾਰ ਦੀ ਤਰ੍ਹਾਂ ਇਸ ਬਾਰ ਵੀ ਮੈਨੂੰ ਦੋਗਲੇ ਚੇਹਰੇ ਦੇਖਣੇ ਪੈਣਗੇ?

09/07/2025

ਮੈ ਇਕੱਲਾ ਮਿਲਾ ਇਹ ਖੁਦਗਰਜੀ ਹੋ ਸਕਦੀ ਸੀ, ਪਰ ਮੇਰੀ ਹਰ ਇਕ ਤਸਵੀਰ ਮੇਰੀ ਹਰ ਇਕ ਮੁਲਾਕਾਤ ਇਤਿਹਾਸ ਰਚੇ ਜਾਂ ਕਿਸੇ ਦੀ ਰੋਜ਼ੀ ਰੋਟੀ ਦਾ ਕਾਰਣ ਬਣੇ ਇਹੀ, ਇਹੀ ਮੇਰੀ ਸੋਚ ਹੁੰਦੀ ਏ ਕਿ ਵੱਡੇ ਪਲੇਟਫਾਰਮ ਤੇ ਕਿਸੇ ਨਾ ਕਿਸੇ ਨੂੰ ਲਾਂਚ ਕਰਾ। ਇਸੇ ਤਹਿਤ ਅੱਜ ਮਾਨਯੋਗ ਗਵਰਨਰ ਸਾਹਿਬ ਦੇ ਪੱਧਰ ਤੇ ਆਪਣੇ ਏਸ਼ੀਆ ਦੀ ਦਾਣਾ ਮੰਡੀ ਨਾਲ ਮਸ਼ਹੂਰ ਸ਼ਹਿਰ ਦੇ ਨੌਜਵਾਨ ਅੰਤਰਰਾਜੀ ਖਿਡਾਰੀ ਤਰੁਣ ਸ਼ਰਮਾਂ ਨੂੰ ਨੌਕਰੀ ਦਵਾਉਣ ਲਈ ਲੈਕੇ ਗਿਆ, ਜਿਸ ਤੇ ਮੇਰੇ ਮੰਗ ਪੱਤਰ ਨੂੰ ਸਵੀਕਾਰ ਕਰਦਿਆਂ ਗਵਰਨਰ ਸਾਹਿਬ ਨੇ ਤਰੁਣ ਸ਼ਰਮਾਂ ਨੂੰ ਪੱਕੀ ਨੌਕਰੀ ਦੇਣ ਲਈ ਮੁੱਖਮੰਤਰੀ ਨੂੰ ਸਿਫਾਰਸ਼ ਪੱਤਰ ਜਾਰੀ ਕਿੱਤਾ।
Tarun Chugh Narendra Modi Iqbal Singh Lalpura Arun Singh Sunil Jakhar Tejasvi Surya Manthri Srinivasulu Nitin Gadkari Mansukh Mandaviya Tarun Sharma

04/02/2025

Address

CITY LIVE GROUP
Chandigarh

Alerts

Be the first to know and let us send you an email when City Live Group - Fight Against Handicapped System posts news and promotions. Your email address will not be used for any other purpose, and you can unsubscribe at any time.

Contact The Business

Send a message to City Live Group - Fight Against Handicapped System:

Share