Bold Punjab TV

Bold Punjab TV Contact information, map and directions, contact form, opening hours, services, ratings, photos, videos and announcements from Bold Punjab TV, Digital creator, Chandigarh.
(2)

Bold Punjab Tv – ਪੰਜਾਬ ਦੀ ਬੋਲਡ ਅਵਾਜ਼!
ਤਾਜ਼ਾ ਖ਼ਬਰਾਂ, ਮਨੋਰੰਜਨ, ਸੱਭਿਆਚਾਰ, ਅਤੇ ਵਿਸ਼ੇਸ਼ ਕਵਰੇਜ। ਸਾਡੇ ਨਾਲ ਜੁੜੋ ਤੇ ਪੰਜਾਬ ਦੀ ਹਰ ਧੜਕਣ ਨੂੰ ਮਹਿਸੂਸ ਕਰੋ!
📺 ਲਾਈਵ ਖ਼ਬਰਾਂ | 💃 ਪੰਜਾਬੀ ਸੱਭਿਆਚਾਰ
👍 ਪਸੰਦ ਕਰੋ | 💬 ਕਮੈਂਟ ਕਰੋ | 🔔 ਨੋਟੀਫਿਕੇਸ਼ਨ ਚਾਲੂ ਕਰੋ

18/06/2025

Ludhiana West Seat ਦਾ Raw ਹਾਲਚਾਲ....ਕੈਮਰੇ ਸਾਹਮਣੇ ਖੁੱਲ੍ਹਕੇ ਸੱਚ ਬੋਲ ਗਏ ਲੋਕ

18/06/2025

Amritpal Mehron ਵਾਲੇ Case 'ਚ ਵਕੀਲ ਖਾਰਾ ਦਾ ਖੁਲਾਸਾ
ਕੇਸ ਦੀ ਕਹਾਣੀ ਪੁਲਿਸ ਨੂੰ ਪਏਗੀ ਪੁੱਠੀ
ਬਰੀ ਹੋਣਗੇ ਸਾਰੇ ਜਣੇ
ਮਹਿਰੋਂ ਦੇ ਸਾਥੀਆਂ ਨਾਲ ਮੁਲਾਕਾਤ ਸਮੇਂ ਕੀ ਹੋਈ ਗੱਲ ?

17/06/2025

Amritpal Mehron ਸਰੈਂਡਰ ਕਰਨ ਨੂੰ ਤਿਆਰ, Advocate Ghuman Brothers ਨੂੰ ਮਹਿਰੋਂ ਨੇ Call ਕਰਕੇ ਕੀ ਕਿਹਾ ?
ਮਹਿਰੋਂ ਦਾ Account ਬੰਦ ਕਰ'ਤਾ, ਗੰਦ ਪਾਉਣ ਵਾਲਿਆਂ ਨੂੰ ਖੁੱਲ੍ਹ ਕਿਓਂ ?
ਮਹਿਰੋਂ ਦੇ ਵਕੀਲ GPS ਘੁੰਮਣ ਨਾਲ ਵਿਕਰਮ ਦਾ ਅਹਿਮ ਇੰਟਰਵਿਊ

16/06/2025

ਅੰਮ੍ਰਿਤਪਾਲ ਮਹਿਰੋਂ ਦੇ Case 'ਤੇ ਸਭ ਤੋਂ ਵੱਡਾ ਇੰਟਰਵਿਊ
ਮਹਿਰੋਂ ਦੇ UAE ਭੱਜਣ ਮਗਰੋਂ ਪੁਲਿਸ ਸਾਹਮਣੇ ਆਹ ਖੁਲਾਸਾ ਕਰ ਗਏ ਸਾਥੀ
SSP ਅਮਨੀਤ ਕੌਂਡਲ ਨੇ ਦੱਸੀ ਹੈਰਾਨ ਕਰਨ ਵਾਲੀ ਗੱਲ


16/06/2025

ਅੰਮ੍ਰਿਤਪਾਲ ਮਹਿਰੋਂ ਦੇ Case 'ਤੇ ਸਭ ਤੋਂ ਵੱਡਾ ਇੰਟਰਵਿਊ
ਮਹਿਰੋਂ ਦੇ UAE ਭੱਜਣ ਮਗਰੋਂ ਪੁਲਿਸ ਸਾਹਮਣੇ ਆਹ ਖੁਲਾਸਾ ਕਰ ਗਏ ਸਾਥੀ
SSP ਅਮਨੀਤ ਕੌਂਡਲ ਨੇ ਦੱਸੀ ਹੈਰਾਨ ਕਰਨ ਵਾਲੀ ਗੱਲ

15/06/2025

Amritpal Mehron ਹੋ ਗਿਆ UAE ਫਰਾਰ ਐਸਐਸਪੀ ਨੇ ਕੰਚਨ ਉਰਫ ਕਮਲ ਮਾਮਲੇ ਚ ਕੀਤਾ ਵੱਡਾ ਖੁਲਾਸਾ

14/06/2025

ਉਸਦੀਆਂ ਘਟੀਆ ਹਰਕਤਾਂ ਕਰਕੇ ਭਾਈ ਮਹਿਰੋਂ ਨੇ ਲਵਾਇਆ ਸੋਧਾ
Kamal bhabi ਦੀਆਂ ਸ਼ਿਕਾਇਤਾਂ ਕਰਨ ਵਾਲੀ ਵਕੀਲ ਸਿਮਰਨਜੀਤ ਕੌਰ ਗਿੱਲ ਕੀ ਬੋਲੀ

13/06/2025

ਕਮਲ ਭਾਬੀ ਕੇਸ ਦੇ Mastermind ਅੰਮ੍ਰਿਤਪਾਲ ਸਿੰਘ ਮਹਿਰੋਂ ਦਾ Exclusive Interview ਗ੍ਰਿਫਤਾਰੀ ਤੋਂ ਪਹਿਲਾਂ ਪ੍ਰੀਤ ਜੱਟੀ ਸਣੇ ਹੋਰਾਂ ਨੂੰ ਦਿੱਤੀ Warning

13/06/2025

Amritpal Singh Mehron ਨੂੰ ਲੱਭ ਰਹੀ ਪੰਜਾਬ ਪੁਲਿਸ, Kamal Bhabi Case ‘ਚ 2 ਸਾਥੀਆਂ ਦੀ ਗ੍ਰਿਫਤਾਰੀ ਮਗਰੋਂ Bathinda Police ਦੀ ਪ੍ਰੈਸ ਕਾਨਫਰੰਸ
ਦੱਸਿਆ ਕਿੰਝ ਕਮਲ ਨੂੰ ਬੁਲਾ ਕੇ ਘਟਨਾ ਨੂੰ ਦਿੱਤਾ ਗਿਆ ਅੰਜ਼ਾਮ

Ahmedabad ਹਵਾਈ ਜਹਾਜ਼ ਹਾਦਸੇ 'ਚ ਸਾਬਕਾ CM Vijay Rupani ਸਣੇ 242 ਜਣਿਆਂ ਦੀ ਮੌ..ਤ
12/06/2025

Ahmedabad ਹਵਾਈ ਜਹਾਜ਼ ਹਾਦਸੇ 'ਚ ਸਾਬਕਾ CM Vijay Rupani ਸਣੇ 242 ਜਣਿਆਂ ਦੀ ਮੌ..ਤ

09/06/2025

KPS Gill 'ਤੇ ਪਰਚਾ ਕਰਵਾ ਕੇ ਸਜ਼ਾ ਕਰਵਾਉਣ ਵਾਲੀ IAS ਅਫਸਰ Rupan Deol Bajaj ਦਾ ਅਹਿਮ ਇੰਟਰਵਿਊ
Watch full interview on Youtube Channel of Bold Punjab Tv

The news about journalist Swarn Singh Tehna's arrest is Fake. I just spoke to him, and he is at home.ਜਾਸੂਸੀ ਦੇ ਦੋਸ਼ਾਂ ਹੇ...
08/06/2025

The news about journalist Swarn Singh Tehna's arrest is Fake. I just spoke to him, and he is at home.

ਜਾਸੂਸੀ ਦੇ ਦੋਸ਼ਾਂ ਹੇਠ ਪੱਤਰਕਾਰ ਸਵਰਣ ਸਿੰਘ ਟਹਿਣਾ ਦੀ ਗ੍ਰਿਫਤਾਰੀ ਦੀ ਖਬਰ ਗਲਤ ਹੈ। ਹੁਣੇ ਇਨ੍ਹਾਂ ਨਾਲ ਗੱਲ ਹੋਈ ਹੈ।ਓਹ ਆਪਣੇ ਘਰ ਹਨ।

Address

Chandigarh

Website

Alerts

Be the first to know and let us send you an email when Bold Punjab TV posts news and promotions. Your email address will not be used for any other purpose, and you can unsubscribe at any time.

Share