khalsa khabar

khalsa khabar Contact information, map and directions, contact form, opening hours, services, ratings, photos, videos and announcements from khalsa khabar, Chandigarh.

ਦੇਸ਼ ਦੁਨੀਆਂ ਦੀ ਖ਼ਬਰ ਤੁਹਾਡੇ ਤੱਕ।
live, setup live+ boost + ਖ਼ਬਰਾਂ +ਅਖ਼ਬਾਰ ☎ 9316265000
ਗੁਰੂ ਸਿਧਾਂਤਾ ਤੇ ਪਹਿਰਾ 💪ਹੱਕ ਸੱਚ ਦੀ ਆਵਾਜ਼
ਨਾਮ ਬਦਲੀ, ਬੇਦਖਲੀ ਨੋਟਿਸ, ਵਰ ,ਕੰਨਿਆ ਇਸ਼ਤਿਹਾਰ,ਆਮ ਸੂਚਨਾ , ਗੁੰਮਸ਼ੁਦਾ ਦੀ ਤਲਾਸ਼, ਵਪਾਰ ਸੰਬੰਧੀ, ਗਰੀਬ ਮਜ਼ਲੂਮ ਲੋਕਾਂ ਦੀ ਸੇਵਾ ਵਿੱਚ ਹਾਜ਼ਰ 🙏

22/02/2026

ਦੇਸ਼ੀ ਵਿਧੀ ਨਾਲ ਜੋੜਾਂ ਦਾ ਪੁਰਾਣੇ ਤੋਂ ਪੁਰਾਣਾ ਦਰਦ ਖਤਮ ਇੱਕ ਵਾਰ ਜ਼ਰੂਰ ਮਿਲੋ ਡਾਕਟਰ ਪਰਮਿੰਦਰ ਸਿੰਘ ਗੁਰਦੀਸ਼ ਕਲੀਨਿਕ ਸਨੌਰ ਸੰਪਰਕ 9855966946

ਹੋਲਾ ਮਹੱਲਾ 4 ਮਾਰਚ 2026 ਦਾ
12/02/2026

ਹੋਲਾ ਮਹੱਲਾ 4 ਮਾਰਚ 2026 ਦਾ

ਕੁਝ ਕੁ ਘਟੀਆ ਕਿਸਮ ਦੇ ਮਹੰਤਾਂ ਨੇ ਨੀਲੇ ਨੂੰ ਬਦਨਾਮ ਕੀਤਾ ਹੋਇਆ..ਲੋਕੀ ਅਕਸਰ ਉਲਾਂਭਾ ਦਿੰਦੇ ਸੀ ਨੀਲੇ ਤੋਂ ਨਫ਼ਰਤ ਆ..ਖੌਜ ਸਹੀ ਸਾਬਤ ਹੋਈ 😭
10/02/2026

ਕੁਝ ਕੁ ਘਟੀਆ ਕਿਸਮ ਦੇ ਮਹੰਤਾਂ ਨੇ ਨੀਲੇ ਨੂੰ ਬਦਨਾਮ ਕੀਤਾ ਹੋਇਆ..ਲੋਕੀ ਅਕਸਰ ਉਲਾਂਭਾ ਦਿੰਦੇ ਸੀ ਨੀਲੇ ਤੋਂ ਨਫ਼ਰਤ ਆ..ਖੌਜ ਸਹੀ ਸਾਬਤ ਹੋਈ 😭

ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਦੀਆਂ ਮਨਮੋਹਕ ਤਸਵੀਰਾਂ
10/02/2026

ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਦੀਆਂ ਮਨਮੋਹਕ ਤਸਵੀਰਾਂ

ਬਹੁਤ ਹੀ ਸਤਿਕਾਰਯੋਗ ਤੇ ਮਾਨਯੋਗ ਸਰਦਾਰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਮੇਹਰ ਕਰੇ...
10/02/2026

ਬਹੁਤ ਹੀ ਸਤਿਕਾਰਯੋਗ ਤੇ ਮਾਨਯੋਗ ਸਰਦਾਰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਮੇਹਰ ਕਰੇ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹਿਣ

08/02/2026

ਜਦੋਂ ਕਿਸੇ ਅਸਥਾਨ ਜਾਈਏ ਸਾਵਧਾਨੀ ਨਾਲ... ਕਿਉਂਕਿ ਮਹੰਤ ਹੰਕਾਰ ਚੁੱਕੇ ਨੇ ਡਾਂਗਾਂ ਸੋਟੇ ਲੈਕੇ ਮੱਥਾ ਟੇਕਣ ਆਲਿਆਂ ਮਗਰ ਪੈਂਦੇ ਨੇ ਝੂਠੇ ਕਬਜ਼ਾਧਾਰੀ 🙂‍↔️🙂‍↔️🤔

ਇਹ ਵੀ ਕਿਹੜੀ ਜਲਦਬਾਜ਼ੀ ਸੀ? ਪਤੀ ਦੀ ਚਿਤਾ ਦੀ ਅੱਗ ਅਜੇ ਠੰਡੀ ਵੀ ਨਹੀਂ ਹੋਈ ਸੀ ਕਿ ਪਤਨੀ ਨੇ ਮਹਾਰਾਸ਼ਟਰ ਵਿੱਚ ਉਪ ਮੁੱਖ ਮੰਤਰੀ ਦੇ ਅਹੁਦੇ ਦੀ ...
03/02/2026

ਇਹ ਵੀ ਕਿਹੜੀ ਜਲਦਬਾਜ਼ੀ ਸੀ? ਪਤੀ ਦੀ ਚਿਤਾ ਦੀ ਅੱਗ ਅਜੇ ਠੰਡੀ ਵੀ ਨਹੀਂ ਹੋਈ ਸੀ ਕਿ ਪਤਨੀ ਨੇ ਮਹਾਰਾਸ਼ਟਰ ਵਿੱਚ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ। ਹਿੰਦੂ ਘਰਾਂ ਵਿੱਚ ਤਾਂ ਤੇਰਹੀਂ ਤੱਕ ਚੁੱਲ੍ਹੇ ਤੇ ਕੜਾਹੀ ਵੀ ਨਹੀਂ ਚੜ੍ਹਦੀ। ਦੁੱਖ ਦੇ ਸਮੇਂ ਚੁੱਪ ਅਤੇ ਸੰਯਮ ਸਭ ਤੋਂ ਵੱਡੀ ਪਰੰਪਰਾ ਹੁੰਦੀ ਹੈ, ਪਰ ਸੱਤਾ ਦੀ ਭੁੱਖ ਨੇ ਹਰ ਰਿਵਾਜ, ਹਰ ਸੰਵੇਦਨਾ ਅਤੇ ਹਰ ਮਰਿਆਦਾ ਨੂੰ ਪਿੱਛੇ ਛੱਡ ਦਿੱਤਾ। ਸਵਾਲ ਸਿਰਫ਼ ਸਿਆਸਤ ਦਾ ਨਹੀਂ, ਸਗੋਂ ਸਮਾਜਿਕ ਸੰਵੇਦਨਸ਼ੀਲਤਾ ਦਾ ਹੈ ਕਿ ਕੀ ਅਹੁਦਾ ਇੰਨਾ ਵੱਡਾ ਹੋ ਸਕਦਾ ਹੈ ਕਿ ਸੋਗ ਵੀ ਛੋਟਾ ਪੈ ਜਾਵੇ?

26 ਜਨਵਰੀ 77ਵੇ ਗਣਤੰਤਰ ਦਿਵਸ ਦੀਆਂ ਤਸਵੀਰਾਂ
26/01/2026

26 ਜਨਵਰੀ 77ਵੇ ਗਣਤੰਤਰ ਦਿਵਸ ਦੀਆਂ ਤਸਵੀਰਾਂ

24/01/2026

ਜਥੇਦਾਰ ਨਿਰਵੈਰ ਖ਼ਾਲਸਾ ਪੱਤਰਕਾਰ ਸੱਚੀ ਖ਼ਬਰ ਬੇਧੜਕ 📞☎️✅🌀🚨🎯📷🎤🎥👑✉️🔔🔒💬
🤙 WhatsApp 9316265000

ਸੁਨਾਮ ਦੇ ਮਸ਼ਹੂਰ ਅਖਬਾਰ ਵਿਕਰੇਤਾ ਸਵ : ਖੁਸ਼ੀ ਰਾਮ ਨੇ ਲੋਕਾਂ ਦੀ ਅਖ਼ਬਾਰ ਰੂਪੀ ਸੇਵਾ ਕੀਤੀ। ਕਿਸੇ ਵੱਡੇ ਲੀਡਰ ਨੇ ਸਾਰ ਲਈ??ਮੈਨੂੰ ਨਹੀਂ ਲੱਗ...
18/01/2026

ਸੁਨਾਮ ਦੇ ਮਸ਼ਹੂਰ ਅਖਬਾਰ ਵਿਕਰੇਤਾ ਸਵ : ਖੁਸ਼ੀ ਰਾਮ ਨੇ ਲੋਕਾਂ ਦੀ ਅਖ਼ਬਾਰ ਰੂਪੀ ਸੇਵਾ ਕੀਤੀ। ਕਿਸੇ ਵੱਡੇ ਲੀਡਰ ਨੇ ਸਾਰ ਲਈ??
ਮੈਨੂੰ ਨਹੀਂ ਲੱਗਦਾ ਬਾਕੀ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।

18/01/2026

ਜਦੋਂ ਬਾਬਿਆਂ ਨੇ ਇੱਕ ਟੁਟਦਾ ਪਰਿਵਾਰ ਇਕੱਠਾ ਕੀਤਾ.... ਲਿਆ ਗੁਰੂ ਦਾ ਓਟ ਆਸਰਾ panth 18/01/26

Address

Chandigarh
148030

Website

Alerts

Be the first to know and let us send you an email when khalsa khabar posts news and promotions. Your email address will not be used for any other purpose, and you can unsubscribe at any time.

Share