News Only

News Only First North America's Punjabi 24*7 HD News Channel. Worldwide News Coverage only in Punjabi. News Only is the world's first 24/7 HD Punjabi news channel.
(1)

Bringing the world closer, one story at a time. On all Major Satellites of North America . ROGER, SHAW, TELUS,BELL , V MEDIA, Of Canada DISH , SLING on USA Satellites

06/09/2025

ਵਾਹ ਓਏ ਸਰਦਾਰ ਜੀ, ਤੁਸੀਂ ਵੀ ਕਰੋਂਗੇ ਤਰੀਫਾਂ
ਫੈਕਟਰੀ ਦਾ ਕੰਮ ਬੰਦ ਕਰ ਲਾ ਦਿੱਤੀਆਂ ਕਿਸ਼ਤੀਆਂ ਦੀਆਂ ਲਾਈਨਾਂ
“ਧੜਾਧੜ ਬਣ ਰਹੀਆਂ ਕਿਸ਼ਤੀਆਂ ਤੇ ਪਸ਼ੂਆਂ ਲਈ ਬੇੜੇ”

06/09/2025

“ਬੇੜਾ ਗਰਕ ਕਰਕੇ ਰੱਖ ਦਿੱਤਾ, ਕੱਖ ਨੀਂ ਬਚਿਆ”

06/09/2025

ਹੜ੍ਹਾਂ ਦੇ ਪਾਣੀ 'ਚ ਰੁੜ੍ਹ ਗਿਆ ਬਜ਼ੁਰਗ

ਪਠਾਨਕੋਟ ਪਹੁੰਚ ਸੁਖਬੀਰ ਬਾਦਲ ਨੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਡੇ ਭਰਾ ਦੀ ਮੌ+ਤ ਦਾ ਦੁੱਖ ਕੀਤਾ ਸਾਂਝਾ
06/09/2025

ਪਠਾਨਕੋਟ ਪਹੁੰਚ ਸੁਖਬੀਰ ਬਾਦਲ ਨੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਡੇ ਭਰਾ ਦੀ ਮੌ+ਤ ਦਾ ਦੁੱਖ ਕੀਤਾ ਸਾਂਝਾ

06/09/2025

“25-30 ਹਜ਼ਾਰ ਕਿੱਲਾ ਡੋਬਤਾ ਇਹ ਬੰਨ੍ਹ ਨੇ”

06/09/2025

ਲੁਧਿਆਣਾ ਪਹੁੰਚ ਹੜ੍ਹਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਬੋਲੇ ਤਰੁਣ ਚੁੱਘ
“ਮੈਂ ਤਾਂ ਅੱਜ ਪੰਜਾਬੀਆਂ ਦੇ ਚਰਨ ਛੂਹਣ ਵਾਸਤੇ ਆਇਆ”

06/09/2025

ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਇੱਕੋ ਤਸਵੀਰਾਂ
ਦੋਵਾਂ ਪਾਸੇ ਹੜ੍ਹਾਂ ਦੀ ਭਾਰੀ ਤਬਾਹੀ
ਹੜ੍ਹਾਂ ਨੇ ਇੱਕ ਕਰ'ਤੀ ਸਰੱਹਦ

06/09/2025

ਹਸਪਤਾਲ 'ਚ ਵਿਅਕਤੀ ਦਾ ਚੋਰ ਨੇ ਖੋਹਿਆ ਪਰਸ
ਮੌਕੇ 'ਤੇ ਲੋਕਾਂ ਨੇ ਕੁੱਟ ਕੁੱਟ ਚੋਰ ਦਾ ਬਣਾਤਾ ਮੋਰ

06/09/2025

ਗੁੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਹੜ੍ਹ ਪੀੜਤਾਂ ਲਈ ਕੀਤੀ ਗਈ ਅਰਦਾਸ

06/09/2025

"ਜੇ ਹੋਰ ਨਹੀਂ ਕੁੱਝ ਕਰਨਾ, 60 ਹਜ਼ਾਰ ਕਿੱਲੇ ਦਾ ਦੇਣ ਲੋਕਾਂ ਨੂੰ"

06/09/2025

"ਘਬਰਾਉਣ ਦੀ ਨਹੀਂ ਲੋੜ, ਸਤਿਥੀ ਕੰਟਰੋਲ 'ਚ ਹੈ"

Address

Plot No. 161, Phase 2, Industrial Area, Chandigarh
Chandigarh
160002

Website

Alerts

Be the first to know and let us send you an email when News Only posts news and promotions. Your email address will not be used for any other purpose, and you can unsubscribe at any time.

Contact The Business

Send a message to News Only:

Share

Category