Doaba Mail

Doaba Mail Facebook or YouTube ਤੇ Advertisement ਦੇਣ ਲਈ number ਤੇ ਸੰਪਰਕ ਕਰੋ
9464305058 ਘੱਟ ਰੇਟ ਤੇ ad. lagwao।

27/04/2026

ਮੁਕੇਰੀਆਂ ਚ ਬਿਜਲੀ ਕੱਟਾ ਤੋਂ ਦੁਖੀ ਕਿਸਾਨ ਬਿਜਲੀ ਦਫਤਰ ਪਹੁੰਚੇ!ਐਕਸੀਅਨ ਨੂੰ ਦਿੱਤਾ ਮੰਗ ਪੱਤਰ।

24/04/2026

ਹੁਸ਼ਿਆਰਪੁਰ ਚ ਸਿਵਲ ਡਿਫੈਂਸ ਬਲੈਕਆਊਟ ਮੌਕ ਡ੍ਰਿਲ ਸਫਲਤਾਪੂਰਵਕ ਸੰਪੰਨ।

23/04/2026

ਹੁਸ਼ਿਆਰਪੁਰ ਚ ਦੇਖੋ ਕਿੰਨੇ ਵਜੇ ਕਿੰਨੇ ਟਾਈਮ ਲਈ ਕਿਉਂ ਕੀਤਾ ਜਾ ਰਿਹਾ ਬਲੈਕ ਆਊਟ

19/04/2026

ਮੁਕੇਰੀਆਂ ਚ ਸਰਕਾਰ ਵੱਲੋਂ ਬਿਆਸ ਦਰਿਆ ਦੀ ਡੀਸਿਲਟਿੰਗ ਨਾ ਹੋਣ ਕਾਰਨ ਲੋਕ ਨਾਰਾਜ!

18/04/2026

ਹੁਸ਼ਿਆਰਪੁਰ ਚ ਡਾ. ਭੀਮ ਰਉ ਅੰਬੇਡਕਰ ਜੀ ਦੇ ਬੁੱਤ ਦੀ ਬੇ.ਅਦ.ਬੀ ਕਰਨ ਵਾਲੇ 3 ਮੁੱਖ ਦੋ.ਸ਼ੀ ਕਾਬੂ |

13/04/2026

ਮੁਕੇਰੀਆਂ ਦੇ ਪਿੰਡ ਧਨੋਆ ਵਿੱਚ ਜਠੇਰੇ ਭੇਲਾ ਬਰਾਦਰੀ ਵੱਲੋਂ ਜੋੜ ਮੇਲਾ ਕਰਾਇਆ ਗਿਆ !

10/04/2026

ਦਸੂਹਾ ਦੇ ਨੀਲਮ ਸ਼ਰਮ ਜੀ ਦੀ ਪਿਆਰ ਦੀ ਇੱਕ ਪ੍ਰੇਰਨਾਦਾਇਕ ਕਹਾਣੀ | Dasuya

ਦਸੂਹਾ ਥਾਣੇ ਵਿੱਚ ਤਹਿਨਾਤ ਪੁਲਸ ਕਰਮਚਾਰੀ ਮੱਲਾ ਸਿੰਘ ਦੀ ਕਾਰ ਦੀ ਲਪੇਟ 'ਚ ਆਉਣ ਕਾਰਨ ਹੋਈ ਮੌ ਤ
09/04/2026

ਦਸੂਹਾ ਥਾਣੇ ਵਿੱਚ ਤਹਿਨਾਤ ਪੁਲਸ ਕਰਮਚਾਰੀ ਮੱਲਾ ਸਿੰਘ ਦੀ ਕਾਰ ਦੀ ਲਪੇਟ 'ਚ ਆਉਣ ਕਾਰਨ ਹੋਈ ਮੌ ਤ

ਦਸੂਹਾ ਵਿੱਚ ਰਾਜੀਵ ਦੀਕਸ਼ਿਤ ਗਊਸ਼ਾਲਾ ਦੇ ਮੁੱਖ ਪ੍ਰਬੰਧਕ  ਬਾਬੂ ਅਰੁਣ ਕੁਮਾਰ ਸ਼ਰਮਾ ਦੀ ਪਤਨੀ ਨੀਲਮ ਸ਼ਰਮਾ ਦਾ ਦੇਹਾਂਤ ਹੋ ਗਿਆ!ਨੀਲਮ ਸ਼ਰਮਾ ਸ...
09/04/2026

ਦਸੂਹਾ ਵਿੱਚ ਰਾਜੀਵ ਦੀਕਸ਼ਿਤ ਗਊਸ਼ਾਲਾ ਦੇ ਮੁੱਖ ਪ੍ਰਬੰਧਕ ਬਾਬੂ ਅਰੁਣ ਕੁਮਾਰ ਸ਼ਰਮਾ ਦੀ ਪਤਨੀ ਨੀਲਮ ਸ਼ਰਮਾ ਦਾ ਦੇਹਾਂਤ ਹੋ ਗਿਆ!
ਨੀਲਮ ਸ਼ਰਮਾ ਸਮਾਜਿਕ ਕਾਰਜਾਂ ਵਿੱਚ ਸਰਗਰਮੀ ਨਾਲ ਸ਼ਾਮਲ ਸੀ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਸੀ। ਉਨ੍ਹਾਂ ਨੇ ਆਪਣੇ ਪਤੀ ਦੇ ਸਮਾਜਿਕ ਕਾਰਜਾਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਉਨ੍ਹਾਂ ਨੇ ਗਊਸ਼ਾਲਾ ਵਿੱਚ ਪਸ਼ੂਆਂ ਦੀ ਸੇਵਾ ਕਰਨ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ, ਜਿਸ ਨਾਲ ਇਲਾਕੇ ਵਿੱਚ ਉਨ੍ਹਾਂ ਦਾ ਵਿਸ਼ੇਸ਼ ਸਤਿਕਾਰ ਹੁੰਦਾ ਹੈ

ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਸਵਰਗੀ ਨੀਲਮ ਸ਼ਰਮਾ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਦੁਪਹਿਰ 2 ਵਜੇ ਦਸੂਹਾ ਦੇ ਸ਼ਿਵ ਪੁਰੀ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੀ ਦੇਹ ਨੂੰ ਅੰਤਿਮ ਯਾਤਰਾ ਲਈ ਰਾਜੀਵ ਦੀਕਸ਼ਿਤ ਗਊਸ਼ਾਲਾ ਤੋਂ ਸ਼ਮਸ਼ਾਨਘਾਟ ਲਿਜਾਇਆ ਜਾਵੇਗਾ।

ਇਸ ਦੁੱਖ ਦੇ ਸਮੇਂ ਵਿੱਚ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਦੁਖੀ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ।

09/04/2026

ਦਸੂਹਾ ਚ ਨੀਲਮ ਸ਼ਰਮਾ ਦੇ ਦੇ.ਹਾਂਤ ਕਾਰਨ ਪੂਰੇ ਇਲਾਕੇ ਚ ਸੋਗ ਦੀ ਲਹਿਰ ਫੈਲ ਗਈ।

09/04/2026

ਮੁਕੇਰੀਆਂ ਦੇ ਪਿੰਡ ਮੁਸਾਹਿਬਪੁਰ ਦੇ ਰਜਿੰਦਰ ਸਿੰਘ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ!

06/04/2026

ਇਸ਼ਕ ਚ ਅੰਨੀ ਹੋਈ ਪਤਨੀ ਨੇ ਹੀ ਆਸ਼ਿਕ ਨਾਲ ਮਿਲਕੇ ਕੀਤਾ ਸੀ ਪਤੀ ਦਾ ਕ/ਤ/ਲ

Address

Adarsh Nagar Near Cheema Petrol Pump
Dasua
144205

Alerts

Be the first to know and let us send you an email when Doaba Mail posts news and promotions. Your email address will not be used for any other purpose, and you can unsubscribe at any time.

Contact The Business

Send a message to Doaba Mail:

Share