Bharti Moolniwasi Lok

Bharti Moolniwasi Lok This page has been created for healthy debates,discussions between Moolniwasi people of India.We nee

03/08/2026
23/05/2026


Cockroach Janta Party’s founder says Indian government took website down

08/05/2026

Thank you for the bold speech

09/03/2026

ਹਾਂ, ਅਸੀਂ ਬੜੇ ਗੌਰਵ ਨਾਲ ਕਹਿੰਦੇ ਆਂ ਕਿ ਅਸੀਂ ਭਾਰਤ ਦੇ ਮੂਲ ਨਿਵਾਸੀ ਹਾਂ ਇਸ ਲਈ ਕਿ ਅਸੀਂ ਭਾਰਤ ਦੇ ਮਾਲਿਕ ਤੇ ਅਸਲੀ ਵਾਰਿਸ ਹਾਂ, ਅਸੀਂ ਸਮੂਹ ਵਿਦੇਸ਼ੀ ਬ੍ਰਾਹਮਣ ਵੱਲੋਂ ਬਣਾਏ ਗਏ ਸ਼ੂਦਰ,(ਜੱਟ ਜਾਟ ਮਰਾਠੇ ਛੀਬੇ ਝੀਰ ਤਰਖਾਨ ਲੁਹਾਰ ਸੁਨਾਰ ਕੰਬੋਜ ਗੁਜਰ ਤੇਲੀ ਤੰਬੋਲੀ ਪੱਛੜੇ) ਬ੍ਰਾਹਮਣ ਵੱਲੋਂ ਬਣਾਏ ਗਏ ਅਸ਼ੂਤ ( ਮਜਬੀ ਸਿੱਖ ਰਵਿਦਾਸੀਏ ਸਿੱਖ ਚਮਾਰ ਭੰਗੀ ) ਔਰ ਇਹਨਾਂ ਵਿੱਚੋਂ ਧਰਮ ਪਰਿਵਰਤ ਕਰ ਚੁੱਕੇ , ਸਿੱਖ । ਮੁਸਲਿਮ।ਈਸਾਈ ਬੋਧੀ। ਲੰਗਾਇਤ ਜੈਨ । ਖੱਤਰੀ ਕਛਤਰੀ।। ਇੱਕ ਹਾਂ, ਸਾਡੇ ਗੋਤਰ ਇੱਕ, ਸਾਡਾ ਖ਼ੂਨ ਇੱਕ ਹੈ ਅਤੇ ਸਾਡਾ DNA ਇੱਕ ਹੈ । ਜਿਵੇਂ ਕਿ :-
’’ਢਿੱਲੋਂ, ਸਿੱਧੂ, ਸੰਧੂ, ਔਲਖ, ਧਾਲੀਵਾਲ, ਮਾਂਗਟ, ਸੇਖੋਂ ਚੀਮੇ, ਬਰਾੜ, ਬਾਜਵਾ, ਗਰੇਵਾਲ, ਬੱਲ, ਬਹਿਲ, ਗਰਚੇ, ਜੌਹਲ, ਰਾਏ, ਗਿੱਲ, ਸ਼ੇਰ-ਗਿੱਲ, ਬੁੱਟਰ, ਬੈਂਸ, ਬੜੈਚ, ਚਹਿਲ, ਖੈਰ੍ਹੇ, ਰੰਧਾਵੇ, ਜਵੰਦੇ, ਘੁੰਮਣ, ਹੂੰਝਣ, ਧੀਮਾਨ, ਧੀਰ, ਦੁਸਾਂਝ, ਪਰਿਹਾਰ, ਬਰਿਆਹ, ਚਾਨੇ, ਚੌਹਾਨ, ਰਾਣੇ, ਭੱਟ, ਭੱਟੀ, ਕਲਿਆਨ, ਚੰਦੜ, ਲੱਧੜ, ਨਾਹਰ, ਸਹੋਤੇ, ਕੰਗ, ਭੰਗੂ, ਬੰਗੜ, ਬੜਿੰਗ, ਹੀਰ, ਕੈਂਥ, ਚੱਠੇ, ਥਿੰਦ, ਧੋਟ, ਸੰਧੇ, ਮੋਮੀ, ਸਿਆਮੇ, ਨੰਦਨ, ਜੁਮਨ, ਜੋਸ਼ਨ, ਬੈੜ, ਅਬਦਾਲ, ਰਤਨਪਾਲ, ਜੌੜੇ, ਹਾਂਡੇ, ਬੱਤੇ, ਸ਼ਾਰਦਾ, ਮਹਿੰਦਰੂ, ਬਰਾਲ ਆਦਿ ਵਰਗੇ ਸੈਂਕੜੇ ਗੋਤ ਭਾਰਤ ਤੇ ਪਾਕਿਸਤਾਨ ਦੇ ਮੁਸਲਮਾਨਾਂ ’ਚ ਬਹੁ ਗਿਣਤੀ ਦੇ ਹਨ ਅਤੇ ਲੱਗ-ਭੱਗ ਇਹੋ ਗੋਤ ਜੱਟ ਸਿੱਖਾਂ, ਰਵਿਦਾਸੀਆਂ, ਬਾਲਮੀਕੀਆਂ, ਮਜ਼੍ਹਬੀਆਂ, ਕੰਬੋਜਾਂ, ਲੁਹਾਰਾਂ-ਤਰਖਾਣਾਂ, ਨਾਈਆਂ-ਧੋਬੀਆਂ, ਘੁਮਿਆਰਾਂ, ਜੁਲਾਹਿਆਂ, ਛੀਂਬਿਆਂ, ਤੇਲੀਆਂ, ਝਿਊਰਾਂ, ਲੁਬਾਣਿਆਂ, ਧਾਨਕਿਆਂ, ਬੌਰੀਆਂ, ਮੋਚੀਆਂ, ਮਾਛੀਆਂ, ਅਰਾਈਆਂ, ਮਰਾਸੀਆਂ, ਡੂਮਾਂ, ਨਟਾਂ, ਲਲਾਰੀਆਂ, ਕਲੀਗਰਾਂ, ਭਟਿਆਰਿਆਂ, ਦਰਜੀਆਂ ਵਰਗੀਆਂ ਹੋਰ ਦੂਜੀਆਂ ਗੈਰ-ਮੁਸਲਿਮ ਪਛੜੀਆਂ ਤੇ ਅਨਸੂਚਿਤ ਸ਼੍ਰੇਣੀਆਂ ਵਿਚ ਵੀ ਮਿਲਦੇ ਹਨ । ਇਨ੍ਹਾਂ ਸਭਨਾਂ ਮੁਸਲਿਮ ਤੇ ਗੈਰ-ਮੁਸਲਿਮਾਂ ਦੇ ਗੋਤ ਸਾਂਝੇ ਹਨ, ਇਨ੍ਹਾਂ ਸਭਨਾਂ ਦੀਆਂ ਰੌਹ-ਰੀਤਾਂ ਤੇ ਸਮਾਜਿਕ ਸੱਭਿਅਤਾਵਾਂ ਵੀ ਤਕਰੀਬਨ ਮੇਲ ਖਾਂਦੀਆਂ ਹਨ । ਇਨ੍ਹਾਂ ਦੇ ਖ਼ੂਨ ਦਾ ਜੇਕਰ DNA ਕਰਵਾਇਆ ਜਾਵੇ ਤਾਂ ਯਕੀਨਨ ਸਭਨਾਂ ਨੂੰ ਭਾਰਤ ਦਾ ਮੂਲ ਨਿਵਾਸੀ ਸਿੱਧ ਕਰ ਦੇਵੇਗਾ (note. ਅਮਰੀਕਾ ਦੇ ਡੀਐਨਏ ਸਪੈਸ਼ਲਿਸਟ ਮਾਈਕਲ ਬਾਮਸਾਧ ਔਰ ਪੂਰੇ ਦੁਨੀਆਂ ਦੇ 200 ਡੀਐਨਏ ਦੇ ਸਪੈਸ਼ਲਿਸਟ ਨੇ ਸਿੱਧ ਕਰ ਦਿੱਤਾ ਕਿ ਸਾਰੇ ਲੋਕ ਭਾਰਤ ਦੇ ਮੂਲ ਨਿਵਾਸੀ ਹਨ ਤੁਸੀਂ ਗੂਗਲ ਤੇ ਜਾ ਕੇ ਚੈੱਕ ਵੀ ਕਰ ਸਕਦੇ ਹੋ) । ਪਰੰਤੂ ਇਸਦੇ ਉਲਟ 3% ਵਿਦੇਸ਼ੀ ਬ੍ਰਾਹਮਣ ਦਾ ਡੀਐਨਏ ਭਾਰਤ ਦੇ ਲੋਕਾਂ(ਮੂਲਨਿਵਾਸੀ) ਨਾਲ ਨਹੀਂ ਮੇਲ ਖਾਂਦਾ ਮੇਰੇ ਵੀਰੋ ਬ੍ਰਾਹਮਣ ਵਿਦੇਸ਼ੀ . ਜਿਸ ਨੇ ਭਾਰਤ ਦੀ ਪਵਿੱਤਰ ਧਰਤੀ ਨੂੰ ਅਪਵਿੱਤਰ ਕੀਤਾ ਦੂਸ਼ਿਤ ਕੀਤਾ ਵਰਨਾ ਜਾਤੀਆਂ ਦੀ ਗੰਦਗੀ ਫੈਲਾਈ ਧਰਮਿੰਦਰ ਸਿੰਘ ਬਾਮਸੇਫ।। ਭਾਰਤ ਮੁਕਤੀ ਮੋਰਚਾ ।।ਬਹੁਜਨ ਕ੍ਰਾਂਤੀ ਮੋਰਚਾ

29/01/2026

😂😂😂😂Now BJP blinder supported should say to themselves they are anti national .It’s good to see that UGC passed but if not implemented respectfully then it’s useless for the SC/ST and OBC etc.

29/01/2026

😂😂😂😂Now BJP blinder supported should say to themselves they are anti national .It’s good to see that UGC passed but if not implemented respectfully then it’s useless for the SC/ST and OBC etc.

Address

Delhi

Website

Alerts

Be the first to know and let us send you an email when Bharti Moolniwasi Lok posts news and promotions. Your email address will not be used for any other purpose, and you can unsubscribe at any time.

Contact The Business

Send a message to Bharti Moolniwasi Lok:

Shortcuts

Share