TFI Punjabi

TFI Punjabi Your ultimate destination for immersive and enlightening content on Punjab, Punjabiyat, Sikhism and Gurbani.

Dive deep into the rich spiritual teachings of Sikh Gurus, explore the essence of Gurbani, and discover the beauty of Punjabi culture.

अमीर लोग अक्सर चैरिटी या दान क्यों नहीं कर पाते?ਅਮੀਰ ਲੋਕ ਅਕਸਰ ਚੈਰੀਟੀ ਜਾਂ ਦਾਨ ਕਿਉਂ ਨਹੀਂ ਕਰਦੇ?Why don't rich people often ...
29/07/2025

अमीर लोग अक्सर चैरिटी या दान क्यों नहीं कर पाते?

ਅਮੀਰ ਲੋਕ ਅਕਸਰ ਚੈਰੀਟੀ ਜਾਂ ਦਾਨ ਕਿਉਂ ਨਹੀਂ ਕਰਦੇ?

Why don't rich people often do charity or donate money?

Bhupinder Singh (Tiranga Foundation Of India) with
S.P.Singh Oberoi (Sarbat Da Bhala Charitable Trust (Regd.)

Real success isn’t measured by how much you keep, but by how much you give to those who have nothing. The richest heart ...
28/07/2025

Real success isn’t measured by how much you keep, but by how much you give to those who have nothing. The richest heart is the one that feels for the poorest soul.

असली सफलता इस बात से नहीं मापी जाती कि आपने कितना जमा किया, बल्कि इस बात से मापी जाती है कि आपने उन लोगों को कितना दिया जिनके पास कुछ भी नहीं है। सबसे अमीर दिल वही होता है जो ज़रूरतमंद के लिए धड़कता है।

Bhupinder Singh (Tiranga Foundation Of India) with S.P.Singh Oberoi (Sarbat Da Bhala Charitable Trust (Regd.)

26/07/2025

ਜਦੋਂ ਘਰ ਦਾ ਰਖਵਾਲਾ ਹੀ ਚੋਰਾਂ ਨਾਲ ਮਿਲ ਜਾਵੇ,
ਤਾਂ ਘਰ ਦੇ ਮਾਲਿਕ ਦੇ ਦਿਲ ਤੇ ਜਿਹੜਾ ਘਾਅ ਪੈਂਦਾ ਹੈ,
ਉਹ ਨਾ ਸਿਰਫ਼ ਭਰੋਸੇ ਨੂੰ ਤੋੜਦਾ ਹੈ,
ਸਗੋਂ ਵਜੂਦ ਤੇ ਵੀ ਸਵਾਲ ਖੜੇ ਕਰ ਦਿੰਦਾ ਹੈ।
ਇਹ ਦਰਦ ਓਹੀ ਸਮਝ ਸਕਦਾ ਹੈ,
ਜਿਸ ਨੇ ਅਪਣਾ ਸਮਝ ਕੇ ਕਿਸੇ ਤੇ ਭਰੋਸਾ ਕੀਤਾ ਹੋਵੇ।

26/07/2025

ਸੁਨ ਯਾਰ ਤਿਰੰਗਿਆ ਤੇਰਾ ਦੁਨੀਆ ਚ ਕੰਮ ਕੀ
ਉਹ ਵੀ ਤੁਰ ਗਿਆ ਜੀਦੇ ਗ਼ਮ ਨਾਲ ਗ਼ਮ ਸੀ
ਐਵੈਂ ਆਰੀ ਸਾਰੀ ਨੂੰ ਨਹੀਂ ਸੱਜਣ ਬਣਾਇਦਾ
ਦਿਲ ਵਾਲਾ ਦੁਖੜਾ ਨਹੀਂ ਕਿੱਸੇ ਨੂੰ ਸੁਣਾਇਦਾ |

24/07/2025

ਮਨਮਤਿ ਅਤੇ ਗੁਰਮਤਿ PART-2
https://youtu.be/XGcJd18s82g

Tejinder Singh ਜੀ ਅਤੇ Darshan Singh ਜੀ ਦੋਹਾਂ ਨੇ ਸਿਧਾਂਤਾਂ, ਪਰੰਪਰਾਵਾਂ ਅਤੇ ਵੱਖ-ਵੱਖ ਖੇਤਰਾਂ ਦੀ ਗੱਲ ਕਰਦਿਆਂ ਗੁਰਮਤ ਨੂੰ ਸੁਆਦਲੇ ਤਰੀਕੇ ਨਾਲ ਪੇਸ਼ ਕੀਤਾ ਹੈ !

full video dekhan layi TFI PUNJABI de Youtube link te click kro
https://youtu.be/XGcJd18s82g

22/07/2025

ਆਪਣੇ ਆਸ ਪਾਸ ਦੇ ਲੋਕਾਂ ਦੀ ਤਰੱਕੀ ਅੱਤੇ ਖੁਸ਼ਹਾਲੀ ਵਾਸਤੇ ਕਦਮ ਵਧਾਓ।
ਆਪਣੀਆਂ ਖ਼ਾਹਿਸ਼ਾਂ ਨੂੰ ਪਿੱਛੇ ਰੱਖ ਕੇ ਦੂਜਿਆਂ ਦੇ ਸੁਪਨੇ ਸਚੇ ਕਰਨ ਵਾਲਾ ਬਣੋ ।

Take steps to uplift and bring prosperity to those around you.
By putting your own desires aside and working to fulfill others’ dreams, you become someone who truly makes them come true.

Bhupinder Singh Tiranga
Chairman
TIRANGA FOUNDATION OF INDIA

19/07/2025

Must Watch this ultra dynamic talk show
1430 CRORE DA SAWAAL | Sarabjot Singh & Darshan Singh | TFI PUNJABI | 1430 ਕਰੋੜ ਦਾ ਸਵਾਲ

Watch Full Episode Only on Youtube
https://youtu.be/hOgNQuDV3L8

19/07/2025

Tiranga Foundation of India

17/07/2025

I got over 71,000 reactions on my posts last week! Thanks everyone for your support! 🎉

16/07/2025

Address

Delhi

Alerts

Be the first to know and let us send you an email when TFI Punjabi posts news and promotions. Your email address will not be used for any other purpose, and you can unsubscribe at any time.

Contact The Business

Send a message to TFI Punjabi:

Share

Category