Rang zindagi de

Rang zindagi de traveling videos personal vlog comdey

03/11/2025

ਸਲੂਟ ਮਾਤਾ ਜੀ

02/11/2025

ਸੈਸ਼ਨ ਕੋਟ ਦਾ ਐਡਵੋਕੇਟ ਹੋ ਕੇ ਵੀ ਆਪਣੇ ਮਾਤਾ ਪਿਤਾ ਨਾਲ ਕਟਵਾ ਰਿਹਾ ਗੁਵਰਾਂ,
ਅਫ਼ਸੋਸ ਸਾਡੇ ਪੰਜਾਬੀਆਂ ਨੇ ਤਾ ਤੁਰਨਾ ਤੱਕ ਵੀ ਛੱਡ ਦਿੱਤਾ,,

ਸਤਿ ਸ੍ਰੀ ਆਕਾਲ,ਪਿਆਰਿਓ ਜੋਂ ਆਚਾਰੀਆਂ ਜੀ,ਮੇਰੇ ਨਾਲ ਨੇ  ਪੂਰੇ ਭਾਰਤ ਨੂੰ ਘੁੰਮ - ਘਮਾ ਕੇ ਵੇਖ ਚੁੱਕੇ ਨੇ 'ਤੇ ਬਹੁਤ ਪੜ੍ਹੇ ਲਿਖੇ ਇਨਸਾਨ ਨੇ, ...
01/11/2025

ਸਤਿ ਸ੍ਰੀ ਆਕਾਲ,ਪਿਆਰਿਓ ਜੋਂ ਆਚਾਰੀਆਂ ਜੀ,ਮੇਰੇ ਨਾਲ ਨੇ ਪੂਰੇ ਭਾਰਤ ਨੂੰ ਘੁੰਮ - ਘਮਾ ਕੇ ਵੇਖ ਚੁੱਕੇ ਨੇ 'ਤੇ ਬਹੁਤ ਪੜ੍ਹੇ ਲਿਖੇ ਇਨਸਾਨ ਨੇ, ਜਿਵੇਂ ਪਾਣੀ ਉਂਚੇ ਨੀਵੇਂ ਥਾਵਾਂ ਤੋਂ ਵਹਿੰਦਾ ਅਖੀਰ ਕਿਤੇ ਨੀਵਾਂ ਥਾਵਾਂ 'ਤੇ ਆ ਕੇ ਰੁੱਕ ਜਾਂਦਾ ਹੈ, ਅੱਜ ਤੋਂ ਪੱਚੀ ਸੋ ਸਾਲ ਪਹਿਲਾ ਮਹਾਤਮਾ ਬੁੱਧ ਵਲੋ, ਇੱਕ ਸੇਂਟੀਟਫਿਕ ਵਿਦਿਆਂ ਈਜਾਦ ਕੀਤੀ ਗਈ ਸੀ, ਇਸ ਨੂੰ ਇਹ ਵੀ ਸਮਰਪਿਤ ਨੇ ਉਹ ਕਈ ਸਾਲਾਂ ਤੋਂ ਆਪਾ ਨੂੰ ਲੱਭਦੇ ਰਹੇ , ਅੱਜ ਅਚਾਨਕ ਸਾਡੇ ਗ੍ਰਹਿ ਵਿਖੇ, ਅਚਾਨਕ ਆਂ ਅਲਖ਼ ਜਗਈ ਜੋਂ ਵਿਪਸ਼ਨਾ ਦੀਆਂ ਕਈ ਕਲਾਸ਼ਾ ਨੂੰ ਸਮਰਿਤ ਨੇ 'ਤੇ ਸਭ ਕੁੱਝ ਤਿਆਗ ਕੇ ਆਪਣੇ ਆਪ ਦਾ ਅਦਰੂਨੀ ਅਧਿਐਨ ਕਰ ਰਹੇ ਨੇ, ਮੈਨੂੰ ਖਿਆਲ ਤੱਕ ਨਹੀਂ ਮੇਰੇ ਘਰ ਤੋਂ ਦੋ ਕਿਲੋ ਮੀਟਰ ਤੇ ਕਿਸੇ ਭੋਰੇ ਵਿੱਚ ਇਹ ਤਪੱਸਿਆ ਕਰ ਰਹੇ ਨੇ,,,,,,

20/07/2025

Hi everyone! 🌟 You can support me by sending Stars – they help me earn money to keep making content that you love.

Whenever you see the Stars icon, you can send me Stars.

19/07/2025

ਹਮਾਯੂੰ ਦਾ ਮਕਬਰਾ ਦਿੱਲੀ

01/07/2025

ਵੇਖੋ ਜਿੰਦਗੀ ਦਾ ਕਿੰਨਾ ਵੱਡਾ ਮਖੌਲ, ਬੇ-ਜਾਨਦਾਰ ਚੀਜਾਂ ਅਪਣੀ ਹੋਂਦ ਰੱਖਦੀਆ ਨੇ ਪਰ ਜਾਨ ਵਾਲੀਆਂ ਭਾਲੇ ਵੀ ਨਹੀਂ ਥਿਓਂਦੀਆਂ,,
ਬਾਈ ਬੂਟਾ ਸਿੰਘ ਗੁਰਨੇ ਕਲਾਂ ਸਿੱਜਦਾ ਵੀਰ,,,

14/06/2025

ਮਹਿਬੂਬ ਖਾਨ ਨਾਲ ਕਲਾਸੀਕਲ ਮਹਿਫ਼ਲ ਦੀ ਇਕ ਯਾਦ, ਕਿਸੇ ਸਮੇਂ ਅਸੀ ਇਕੱਠੇ ਸੰਗੀਤ ਦੀ ਤਾਲੀਮ ਹਾਸਲ ਕਰਦੇ ਸੀ,ਉਸਤਾਦ ਸੁਲਤਾਨ ਪਰਵੀਨ ਜੀ ਤਬਲਾ ਵਾਦਕ ਕੋਲੋ ਰਾਜਸਥਾਨ

Address

Delhi

Telephone

+919805978797

Website

Alerts

Be the first to know and let us send you an email when Rang zindagi de posts news and promotions. Your email address will not be used for any other purpose, and you can unsubscribe at any time.

Share