The All punjab news

  • Home
  • The All punjab news

The All punjab news ਦਾ ਆਲ ਪੰਜਾਬ ਨਿਊਜ਼ All punjab news # electronics and print media # ਨ?

26/07/2025

ਬਟਾਲਾ ਪਿੰਡ ਹਰਦੋਝੰਡੇ ਦੇ ਪੈਟਰੋਲ ਪੰਪ ਦੇ ਮੈਨੇਜਰ ਵੱਲੋਂ
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਫਾਹਾ ਲਾਕੇ ਜੀਵਨ ਲੀਲਾ ਕੀਤੀ ਸਮਾਪਤ
10 ਲੱਖ ਰੁਪਏ ਦੇ ਹਿਸਾਬ ਵਿੱਚ ਗੜਬੜ ਹੋਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਪੰਪ ਦਾ ਮੈਨੇਜਰ ਚੱਲ ਰਿਹਾ ਸੀ ਪਰੇਸ਼ਾਨ

25/07/2025

ਬਟਾਲਾ ਗੈਸ ਲਾਈਨ ਫਟਣ ਕਾਰਨ ਚਾਰ ਲੋਕ ਬੁਰੀ ਤਰ੍ਹਾਂ ਝੁਲਸੇ,ਇਲਾਜ ਲਈ ਹਸਪਤਾਲ ਕਰਾਇਆ ਭਰਤੀ

23/07/2025

ਦੀਨਾਨਗਰ ਨਿੱਜੀ ਸਕੂਲ ਦੀ ਬੱਸ ਪਲਟੀ ਵਾਲ ਵਾਲ ਬਚੇ ਛੋਟੇ ਮਾਸੂਮ ਬੱਚੇ
ਲੋਕਾਂ ਅਤੇ ਪ੍ਰਿੰਸੀਪਲ ਮੁਤਾਬਕ ਬਰਸਾਤ ਤੇ ਕਿਸੇ ਵਹੀਕਲ ਨੂੰ ਸਾਈਡ ਦੇਣ ਲੱਗਿਆਂ ਵਾਪਰਿਆ ਹਾਦਸਾ

22/07/2025

ਗੁਰਸਿੱਖ ਪਰਿਵਾਰ ਨੇ ਘਰ ਰੱਖਿਆ ਸੀ ਪ੍ਰੋਗਰਾਮ
ਪਰ ਘਰ ਪਈ ਅਕਸਾਈਜ ਤੇ ਪੁਲਿਸ ਦੀ ਰੇਡ ਵਿਰੁੱਧ ਰੋਸ
ਪਿੰਡ ਟਰਪੱਲਾ ਵਾਸੀਆਂ ਨੇ ਪੁਲਿਸ ਅਤੇ ਅਕਸਾਈਜ਼ ਵਿਭਾਗ ਵੱਲੋਂ ਕੀਤੀ ਗਈ ਧੱਕੇਸ਼ਾਹੀ ਨੂੰ ਲੈ ਕੇ ਡੀਐਸਪੀ ਡੇਰਾ ਬਾਬਾ ਨਾਨਕ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗਿਆ ਇਨਸਾਫ

22/07/2025

ਸ੍ਰੀ ਹਰਗੋਬਿੰਦਪੁਰ ਦੇ ਪਿੰਡ ਟਾਂਡਾ ਵਿਖੇ ਅਣਪਛਾਤੇ ਹਮਲਾਵਰਾ ਐਨਆਰਆਈ ਦੇ ਘਰ ਉੱਪਰ ਕੀਤੀ ਤਾਬੜਤੋੜ ਫਾਇਰਿੰਗ
ਵਾਰਦਾਤ ਵੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ

22/07/2025

ਗੁਰਦਾਸਪੁਰ ਪੁਲਿਸ ਨੇ ਗੈਂਗਸਟਰ ਦਾ ਕੀਤਾ ਐਨਕਾਊਂਟਰ,ਲੱਤ ਚ ਗੋਲੀ ਲੱਗਣ ਨਾਲ ਗੈਂਗਸਟਰ ਜਖਮੀ
17 ਜੁਲਾਈ ਨੂੰ ਬਾਟਾ ਚੌਂਕ ਦੇ ਚ ਪੰਜਾਬ ਵਾਚ ਹਾਊਸ ਦੇ ਵਪਾਰੀ ਦੀ ਦੁਕਾਨ ਤੇ ਕੀਤੀ ਸੀ ਫਾਇਰਿੰਗ

21/07/2025

ਡੇਰਾ ਬਾਬਾ ਨਾਨਕ ਦੇ ਪਿੰਡ ਫੱਤੂਪੁਰ ਦੇ ਨੌਜਵਾਨਾਂ ਦੀ ਕੁੱਟਮਾਰ ਵਾਇਰਲ ਵੀਡੀਓ ਦਾ ਮੁੱਦਾ ਗਰਮਾਇਆ
ਕੁੱਟ ਮਾਰ ਦਾ ਸ਼ਿਕਾਰ ਨੌਜਵਾਨ ਅਤੇ ਉਸਦਾ ਪਰਿਵਾਰ ਆਇਆ ਕੈਮਰੇ ਸਾਹਮਣੇ
ਪੀੜਤ ਨੌਜਵਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਕੋਲੋਂ ਇਨਸਾਫ ਦੀ ਕੀਤੀ ਮੰਗ

17/07/2025

ਰਾਮਦਾਸ ਦੇ ਪਿੰਡ ਭੂਰੇ ਗਿੱਲ ਵਿੱਚ ਪ੍ਰਸ਼ਾਸਨ ਨੇ ਨਸਾ ਤਸਕਰ ਦਾ ਢਾਹਿਆ ਘਰ

Address


Website

Alerts

Be the first to know and let us send you an email when The All punjab news posts news and promotions. Your email address will not be used for any other purpose, and you can unsubscribe at any time.

Contact The Business

Send a message to The All punjab news:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share