The All punjab news

  • Home
  • The All punjab news

The All punjab news ਦਾ ਆਲ ਪੰਜਾਬ ਨਿਊਜ਼ All punjab news # electronics and print media # ਨ?

22/08/2025

ਪ੍ਰੈਸ ਐਸੋਸੀਏਸ਼ਨ ਪੰਜਾਬ ਰਜਿ ਦਾ ਗੁਰਦਾਸਪੁਰ ਵਿੱਚ ਹੋਇਆ ਵਿਸਥਾਰ
ਫਤਿਹਗੜ ਚੂੜੀਆਂ ਤੋਂ ਧਰਮਿੰਦਰ ਸਿੰਘ ਬਾਠ ਪੰਜਾਬ ਮੁੱਖ ਸਲਾਹਕਾਰ ਅਤੇ ਜਿਲਾ ਗੁਰਦਾਸਪੁਰ ਦਾ ਚੇਅਰਮੈਨ ,ਰੋਹਿਤ ਮਹਾਜਨ ਦੋਰਾਗਲਾ ਨੂੰ ਜਿਲਾ ਗੁਰਦਾਸਪੁਰ ਦਾ ਪ੍ਰਧਾਨ,ਨਿਖਲ ਕੁਮਾਰ ਨੂੰ ਜਿਲਾ ਗੁਰਦਾਸਪੁਰ ਵਾਇਸ ਪ੍ਰਧਾਨ,ਮੋਹਿਤ ਕੁਮਾਰ ਨੂੰ ਜ਼ਿਲਾ ਜਨਰਲ ਸੈਕਟਰੀ ਗੁਰਦਾਸਪੁਰ ,ਸੰਦੀਪ ਕੁਮਾਰ ਨੂੰ ਸੈਕਟਰੀ ਗੁਰਦਾਸਪੁਰ ਅਤੇ ਰਾਹੁਲ ਸਬਰਵਾਲ ਨੂੰ ਸੈਕਟਰੀ ਅਤੇ ਕੈਸ਼ੀਅਰ ਗੁਰਦਾਸਪੁਰ ਕੀਤਾ ਗਿਆ ਨਿਯੁਕਤ
Ashak Raj Mahla Bhagwant Mann Dera Baba Nanak Gurdeep singh Randhawa Gurdaspur ਗੁਰਦੀਪ ਰੰਧਾਵਾ ਟੀਮ fans Maninder Singh Sahota Manroop Singh Randhawa Vijay Kumar Sucha Singh Langah Sukhjinder Randhawa

22/08/2025

ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਯੁੱਧ ਨਸ਼ਿਆਂ ਵਿਰੁੱਧ ਆਖਰੀ ਪਿੰਡ ਰਾਜੇਕੇ ਆਖਰੀ ਮੀਟਿੰਗ ਨੂੰ ਕੀਤਾ ਸੰਬੋਧਨ
ਰਵਾਇਤੀ ਪਾਰਟੀਆਂ ਨੇ ਨਸ਼ਾ ਵੇਚਣ ਵਾਲਿਆਂ ਦੀ ਕੀਤੀ ਪੁਸਤਪਨਾਹੀ-ਰੰਧਾਵਾ
ਪਿੰਡ ਰਾਜੇਕੇ ਦੇ ਛੱਪੜ ਦੀ ਸਮੱਸਿਆ ਦਾ ਜਲਦੀ ਕੀਤਾ ਜਾਵੇਗਾ ਹੱਲ-ਐੱਮਐਲਏ ਗੁਰਦੀਪ ਸਿੰਘ ਰੰਧਾਵਾ
Bhagwant Mann Ashak Raj Mahla Dera Baba Nanak Gurdaspur Gurdeep singh Randhawa Aam Aadmi Party - Punjab ਗੁਰਦੀਪ ਰੰਧਾਵਾ ਟੀਮ Maninder Singh Sahota Manroop Singh Randhawa

21/08/2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਸਤਿਕਾਰ ਕਮੇਟੀ ਵੱਲੋਂ ਐਸਡੀਐਮ ਬਟਾਲਾ ਨੂੰ ਦਿੱਤਾ ਮੰਗ ਪੱਤਰ
ਮੀਟ ਵਾਲੀਆਂ ਦੁਕਾਨਾਂ,ਸ਼ਰਾਬ ਦੇ ਠੇਕੇ ਬੰਦ ਅਤੇ ਹੁਲੜਬਾਜਾਂ ਨੂੰ ਨੱਥ ਪਾਉਣ ਦੀ ਪ੍ਰਸ਼ਾਸਨ ਨੂੰ ਕੀਤੀ ਅਪੀਲ

20/08/2025

ਉੱਘੇ ਕਰਿਆਨਾ ਕਾਰੋਬਾਰੀ ਰਵੀ ਕੁਮਾਰ ਢਿੱਲੋ ਦੇ ਕਤਲ ਮਾਮਲੇ ਨੂੰ ਲੈ ਕੇ ਉਦੇਵੀਰ ਰੰਧਾਵਾ ਨੇ ਡੇਰਾ ਬਾਬਾ ਨਾਨਕ ਪੁਲਿਸ ਅਤੇ ਸਰਕਾਰ ਤੇ ਸਵਾਲੀਆ ਚਿੰਨ ਕੀਤੇ ਖੜੇ

20/08/2025
20/08/2025

ਡੇਰਾ ਬਾਬਾ ਨਾਨਕ ਦੇ ਉੱਘੇ ਕਰਿਆਨਾ ਕਾਰੋਬਾਰੀ ਰਵੀ ਢਿੱਲੋ ਦੀ ਬਦਮਾਸ਼ਾਂ ਵੱਲੋਂ ਕੀਤੀ ਗਈ ਹੱਤਿਆ ਨੂੰ ਲੈ ਕੇ
ਸ਼ਹਿਰ ਦੇ ਦੁਕਾਨਦਾਰਾਂ ਦੁਕਾਨਾਂ ਬੰਦ ਕਰ ਥਾਣੇ ਸਾਹਮਣੇ ਰੋਸ ਵਜੋਂ ਲਾਇਆ ਧਰਨਾ
ਸਥਾਨਕ ਲੋਕਾਂ ਦੀ ਮੰਗ ਐਸਐਚਓ ਨੂੰ ਕੀਤਾ ਜਾਵੇ ਸਸਪੈਂਡ

20/08/2025

ਗੁਰਦਾਸਪੁਰ ਪੁਲਿਸ ਕਲਾਨੋਰ ਦੇ ਨਜਦੀਕ ਗੈਂਗਸਟਰ ਰਵੀ ਮਸੀਹ ਦਾ ਕੀਤਾ ਐਨਕਾਊਂਟਰ
ਪਿਛਲੇ ਦਿਨੀ ਕਲਾਨੌਰ ਦੇ ਇੱਕ ਮੋਬਾਇਲ ਫੋਨ ਵੇਚਣ ਵਾਲੇ ਦੇ ਘਰ ਵਿੱਚ ਉਕਤ ਹਮਲਾਵਰਾਂ ਨੇ ਚਲਾਈਆਂ ਸਨ ਗੋਲੀਆਂ
ਐਸਐਸਪੀ ਸ੍ਰੀ ਅਦਿੱਤਿਆ ਨੇ ਇਸ ਮਾਮਲੇ ਸੰਬੰਧੀ ਕੀਤੇ ਵੱਡੇ ਖੁਲਾਸੇ

ਡੇਰਾ ਬਾਬਾ ਨਾਨਕ ਦੇ ਆਸ ਪਾਸ ਦੀਆਂ ਖਬਰਾਂ ਵੇਖਣ ਲਈ ਇਸ ਪੇਜ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਫੋਲੋ ਕਰੋ
20/08/2025

ਡੇਰਾ ਬਾਬਾ ਨਾਨਕ ਦੇ ਆਸ ਪਾਸ ਦੀਆਂ ਖਬਰਾਂ ਵੇਖਣ ਲਈ ਇਸ ਪੇਜ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਫੋਲੋ ਕਰੋ

20/08/2025

ਡੇਰਾ ਬਾਬਾ ਨਾਨਕ ਕਰਿਆਨਾ ਸਟੋਰ ਮਾਲਕ ਰਵੀ ਢਿੱਲੋਂ ਦਾ ਅਨਪਸਾਤੇ ਹਮਲਾਵਰਾਂ ਗੋਲੀਆਂ ਮਾਰ ਕੇ ਕੀਤਾ ਕਤਲ
ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਜਾਂਚ ਆਰੰਭ

19/08/2025

ਡੇਰਾ ਬਾਬਾ ਨਾਨਕ ਰਾਵੀ ਦਰਿਆ ਵਿੱਚ ਪਾਣੀ ਦਾ ਜਲ ਪੱਧਰ ਘਟਣ ਨਾਲ ਲੋਕਾਂ ਨੇ ਕੀਤੀ ਰਾਹਤ ਮਹਿਸੂਸ
ਹੁਣ ਰਾਵੀ ਦਰਿਆ ਵਿੱਚ ਹੋਰ ਪਾਣੀ ਨਹੀਂ ਛੱਡਿਆ ਜਾਵੇਗਾ-ਤਹਸੀਲਦਾਰ ਲਛਮਣ ਸਿੰਘ ਡੇਰਾ ਬਾਬਾ ਨਾਨਕ

19/08/2025

ਰਾਵੀ ਦਰਿਆ ਦੇ ਪਾਣੀ ਨਾਲ ਸੈਂਕੜੇ ਏਕੜ ਫਸਲ ਡੁੱਬਣ ਨਾਲ ਲੋਕਾਂ ਨੂੰ ਫਸਲਾਂ ਖਰਾਬ ਹੋਣ ਦਾ ਡਰ ਸਤਾਉਣ ਲੱਗਾ
ਰਾਵੀ ਦਰਿਆ ਨੂੰ ਜਾਂਦੇ ਰਸਤੇ ਚ ਬਣ ਰਹੇ ਪੁਲ ਦੀ ਧੀਮੀ ਰਫਤਾਰ ਨੂੰ ਲੈ ਕੇ ਲੋਕਾਂ ਪ੍ਰਸ਼ਾਸਨਿਕ ਅਧਿਕਾਰੀਆਂ ਉੱਪਰ ਚੁੱਕੇ ਸਵਾਲ
ਐਸਡੀਓ ਮੰਡੀਕਰਨ ਬੋਰਡ ਨੇ ਪੁਲ ਦੀ ਧੀਮੀ ਰਫਤਾਰ ਦਾ ਦੱਸਿਆ ਕਾਰਨ

19/08/2025

ਪਿੰਡ ਕੋਟਲੀ ਸੂਰਤ ਮੱਲੀ ਦੇ ਨੌਜਵਾਨ ਦੀ 18 ਦਿਨ ਬਾਅਦ ਸਾਊਦੀ ਅਰਬ ਤੋਂ ਜੋਗਿੰਦਰ ਸਲਾਰੀਆ ਦੀ ਮਦਦ ਨਾਲ ਜੱਦੀ ਪਿੰਡ ਪਹੁੰਚੀ ਮ੍ਰਿਤਕ ਦੇਹ

Address


Website

Alerts

Be the first to know and let us send you an email when The All punjab news posts news and promotions. Your email address will not be used for any other purpose, and you can unsubscribe at any time.

Contact The Business

Send a message to The All punjab news:

  • Want your business to be the top-listed Media Company?

Share