Local news

Local news lets explore our history

11/09/2025

ਇਹ ਵੀਡੀਓ ਦੇਖੋ ਤੇ ਜਿਸ ਕੋਲ bharatgas ਦਾ ਕੰਨੇਕਸ਼ਨ ਆ ਉਹ ਆਪਣੇ ਰਜਿਸਟਰਡ no ਨਾਲ login ਕਰ ਕੇ kyc ਜ਼ਰੂਰ ਕਰੇ, ਇਹ ਕੰਨੇਕਸ਼ਨ ਚਾਲੂ ਰੱਖਣ ਲਈ ਜਰੂਰੀ ਆ, ਅਗੇ ਵੀ share ਕਰੋ 🙏

02/09/2025

Mla ਪਠਾਨਮਾਜਰਾ ਨੂੰ ਭੁਗਤਣਾ ਪਿਆ ਖਮਿਆਜਾ,
ਪਰਚਾ ਦਰਜ

01/09/2025

ਆਪ mla ਪਠਾਨਮਾਜਰਾ ਨੇ ਮਾਰੀ ਬੜਕ,
ਮਾਮਲਾ ਆਪਣੀ ਸਰਕਾਰ ਦੀ ਕਾਰਗੁਜਾਰੀ ਤੇ ਉਂਗਲ ਚੁੱਕਣ ਦੇ ਨਤੀਜੇ ਵਲੋਂ ਸਕਿਉਰਿਟੀ ਹਟਾਉਣ ਦਾ

31/08/2025
30/08/2025

ਨਗਰ ਕੌਂਸਲ ਚ ਆਏ ਪੈਸੇ,
Mc,ਪ੍ਰਧਾਨ, ਮੁਲਾਜ਼ਿਮਾਂ ਦੇ ਲਈ ਬਣੇ ਸਰਾਪ,
ਪੈਸੇ ਕਿਸ ਪਾਸੇ ਸਹੀ ਲੱਗੇ ਜਾਂ ਗਲਤ ਇਹ ਨਗਰ ਕੌਂਸਲ ਦੇ ਖੈਰ ਖੁਆ ਹੀ ਜਾਣਦੇ ਨੇ 🙏

30/08/2025

ਧਨੌਲਾ ਚ ਆਏ ਦਿਨ ਸਿਆਸਤ ਆਪਣਾ ਰੰਗ ਬਦਲ ਰਹੀ ਆ, ਆਉਣ ਆਲਾ ਸਮਾਂ ਆਪ ਪਾਰਟੀ ਲਈ ਔਕੜ ਭਰਿਆ ਹੋਵੇਗਾ
🙏🙏🙏🙏🙏

19/11/2024

ਬਰਨਾਲਾ ਦੇ ਸਰਬ ਪੱਖੀ ਵਿਕਾਸ ਲਈ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਹੱਥ ਮਜ਼ਬੂਤ ਕਰੋ
🙏ਵੋਟ for KSD🙏
Kewal Singh Dhillon

Address


Alerts

Be the first to know and let us send you an email when Local news posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share