Vikram Singh Dhanaula

Vikram Singh Dhanaula ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ

28/03/2024
ਅੱਜ ਛੋਟੇ ਪੁੱਤਰ ਅਕਸ਼ਿਤ ਦਾ ਜਨਮ ਦਿਨ ਹੈ। ਹਰ ਸਾਲ ਦੀ ਤਰਾਂ ਇਸ ਵਾਰ ਵੀ ਉਸ ਨੇ ਸ਼ਹੀਦੀ ਦਿਹਾੜੇ ਚਲਦੇ ਹੋਣ ਕਰਕੇ ਕੇਕ ਨਾਂ ਕੱਟਣ ਦਾ ਫੈਸਲਾ ਲਿਆ ...
27/12/2023

ਅੱਜ ਛੋਟੇ ਪੁੱਤਰ ਅਕਸ਼ਿਤ ਦਾ ਜਨਮ ਦਿਨ ਹੈ।

ਹਰ ਸਾਲ ਦੀ ਤਰਾਂ ਇਸ ਵਾਰ ਵੀ ਉਸ ਨੇ ਸ਼ਹੀਦੀ ਦਿਹਾੜੇ ਚਲਦੇ ਹੋਣ ਕਰਕੇ ਕੇਕ ਨਾਂ ਕੱਟਣ ਦਾ ਫੈਸਲਾ ਲਿਆ ਹੈ।

ਵਾਹਿਗੁਰੂ ਅੱਗੇ ਅਰਦਾਸ ਬੇਨਤੀ ਹੈ,
ਬੱਚੇ ਨੂੰ ਉੱਚ ਵਿੱਦਿਆ, ਚੰਗੀ ਸਿਹਤ ਦੇ ਨਾਲ ਨਾਲ ਨਿਮਰਤਾ ਦਾ ਦਾਨ ਬਖ਼ਸ਼ਣ ਤਾਂ ਜੋ ਇੱਕ ਨੇਕ ਇਨਸਾਨ ਬਣ ਸਕੇ।

24/12/2023

चार साहिबजादे

22/12/2023

गुरु गोबिंद सिंह के चार पुत्रों और उनकी मां की शहादत की कहानी-3

ਨੀਲਾ ਘੋੜ ਉਸ ਦਾ, ਬਾਜਾਂ ਵਾਲਾਦਸਮੇਸ਼ ਪਿਤਾ ਕਲਗੀਆਂ ਵਾਲਾ, ਬਣ ਵਾਲੀ ਇਸ ਜਹਾਨ ਤੇ ਆਇਆ,ਜਿਸ ਦੀ ਸਿਫ਼ਤ ਲਈ ਸਮੁੰਦਰਾਂ ਦੀ ਸਿਆਹੀ ਘੱਟ ਜਾਏਗੀ,ਸਾਰ...
22/12/2023

ਨੀਲਾ ਘੋੜ ਉਸ ਦਾ, ਬਾਜਾਂ ਵਾਲਾ
ਦਸਮੇਸ਼ ਪਿਤਾ ਕਲਗੀਆਂ ਵਾਲਾ,
ਬਣ ਵਾਲੀ ਇਸ ਜਹਾਨ ਤੇ ਆਇਆ,
ਜਿਸ ਦੀ ਸਿਫ਼ਤ ਲਈ ਸਮੁੰਦਰਾਂ ਦੀ ਸਿਆਹੀ ਘੱਟ ਜਾਏਗੀ,
ਸਾਰੀ ਧਰਤ ਨੂੰ ਬਣਾ ਲਵਾਂ ਜੇ ਕਾਗ਼ਜ਼ ਤਾਂ ਵੀ ਥਾਂ ਥੁੜ ਜਾਏਗੀ,

ਅਨੰਦਪੁਰੀ ਵਿੱਚ ਪੰਥ ਸਜਾਇਆ ,
ਪਿਤਾ ਤੇਗ ਬਹਾਦਰ ਨੂੰ ਖੁਦ ਸ਼ਹੀਦੀ ਲਈ ਘਲਾਇਆ,
ਕਰਾ ਚਾਰੇ ਲਾਲ ਸ਼ਹੀਦ ਜੰਗ-ਏ-ਮੈਦਾਨ ਵਿੱਚ,
ਕੌਮ ਦਾ ਬੱਚਾ ਬੱਚਾ ਮੇਰਾ ਲਾਲ ਹੈ ਉਹਨਾਂ ਫੁਰਮਾਇਆ,
ਦਸਮੇਸ਼ ਪਿਤਾ ਕਲਗੀਆਂ ਵਾਲਾ,
ਬਣ ਵਾਲੀ ਇਸ ਜਹਾਨ ਤੇ ਆਇਆ,

ਪਾਪੀ ਬੜੇ ਹੰਕਾਰ ਗਏ ਸੀ,
ਰਾਜੇ ਪਹਾੜੀ ਪਿੱਠ ਚ ਛੁਰਾ ਮਾਰ ਗਏ ਸੀ,
ਆ ਘੇਰਾ ਪਾਇਆ ਕਿਲੇ ਅਨੰਦਪੁਰ ਦੇ ਨੂੰ,
ਗੁਰੂ ਉਥੋੰ ਬਾਹਰ ਤਾੜੀ ਮਾਰ ਗਏ ਸੀ,
ਧਰਤੀ ਪੁੱਤਰਾਂ ਦੇ ਖੂਨ ਨਾਲ ਹੋ ਲਾਲ ਗਈ ਸੀ,
ਫੇਰ ਵੀ ਸਾਇਬ-ਏ-ਕਮਾਲ ਨੇ ਜੈਕਾਰਾ ਗਜਾਇਆ,

ਜਾ ਨੰਦੇੜ ਦੀ ਧਰਤੀ ਸਿੱਖੀ ਦਾ ਬਾਗ ਲਗਾਇਆ,
ਮਾਧੋ ਦਾਸ ਨੂੰ ਬੰਦਾ ਸਿੰਘ ਬਹਾਦਰ ਬਣਾਇਆ,
ਇੱਟ ਨਾਲ ਇੱਟ ਉਸ ਖੜਕਾ ਦਿੱਤੀ ਸੀ,
ਤੇਰਾ ਰੂਪ ਧਾਰ ਜਦੋੰ ਉਹ ਪੰਜਾਬ ਚ ਆਇਆ,
ਤੇਰੀ ਮਹਿਮਾ ਤੂੰ ਹੀ ਜਾਣੇ,
ਬਾਜਾਂ ਨਾਲ ਚਿੜੀਆਂ ਨੂੰ ਲੜਾਇਆ,
ਧਨੌਲਾ ਨਹੀਂ ਹੈ ਤੇਰੀ ਸਿਫ਼ਤ ਗਾਉਣ ਦੇ ਕਾਬਲ,
ਬਸ ਤੈਨੂੰ ਧਿਆਉਣ ਦੇ ਲਈ ਕਲਮ ਨੂੰ ਕਾਗਜ਼ ਤੇ ਘਸਾਇਆ,
ਦਸਮੇਸ਼ ਪਿਤਾ ਕਲਗੀਆਂ ਵਾਲਾ,
ਬਣ ਵਾਲੀ ਇਸ ਜਹਾਨ ਤੇ ਆਇਆ.....🙏🙏

21/12/2023

गुरु गोबिंद सिंह के चार पुत्रों और उनकी मां की शहादत की कहानी....

18/12/2023

ਆਪ ਹੀ ਦੇਖ ਲੋ ਲੱਕੜਬੱਘਾ ਐਹੇ ਜਾ ਸ਼ਿਕਾਰੀ ਆ...🙄🙄
ਜਿਉੰਦੇ ਨੂੰ ਦੰਦੀਆਂ ਵੱਢ ਵੱਢ ਖਾ ਗਿਆ....😟😟

ਅਜਿਹੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਪੇਜ ਲਾਇਕ ਸ਼ੇਅਰ ਕਰੋ..।

Address

Dhanaula

Telephone

+917719468327

Website

Alerts

Be the first to know and let us send you an email when Vikram Singh Dhanaula posts news and promotions. Your email address will not be used for any other purpose, and you can unsubscribe at any time.

Contact The Business

Send a message to Vikram Singh Dhanaula:

Share