Azaad punjab 1947

  • Home
  • Azaad punjab 1947

Azaad punjab 1947 Kuldeep sangla

ਸਨਮਾਨ ਕੀਤਾ ਆਪਣੇ ਪਿੰਡ ਸੰਗਲਾ ਕਮੇਟੀ ਪੀਰ ਬਾਬਾ ਰੋਡੇ ਸ਼ਾਹ ਜੀ ਵੱਲੋ ਲਾਈਵ ਕਰਨ ਲਈ ਕੁਲਦੀਪ ਅਰੋੜਾ ਕੁਲਵੰਤ ਸੰਧੂ ਬਹੁਤ ਬਹੁਤ ਧੰਨਵਾਦ ਜੀ ਆਪਣੇ...
05/07/2025

ਸਨਮਾਨ ਕੀਤਾ ਆਪਣੇ ਪਿੰਡ ਸੰਗਲਾ ਕਮੇਟੀ ਪੀਰ ਬਾਬਾ ਰੋਡੇ ਸ਼ਾਹ ਜੀ ਵੱਲੋ ਲਾਈਵ ਕਰਨ ਲਈ ਕੁਲਦੀਪ ਅਰੋੜਾ ਕੁਲਵੰਤ ਸੰਧੂ ਬਹੁਤ ਬਹੁਤ ਧੰਨਵਾਦ ਜੀ ਆਪਣੇ ਚੈਨਲ ਨੂੰ subscriber ਕਰੋ ਜੀ Azaad punjab 1947 ਚੈਨਲ you tube ਤੇ ਜਾਕੇ

ਕੱਲ 4 ਤਾਰੀਕ ਨੂੰ ਕਰਾਂਗੇ ਲਾਈਵ ਮੇਲਾ ਪੀਰ ਬਾਬਾ ਰੋਡੇ ਸ਼ਾਹ ਜੀ ਪਿੰਡ ਸੰਗਲਾ ਮੋਗਾ Azaad punjab 1947 you tube ਚੈਨਲ ਤੇ ਕਰਲੋ ਸਬਸਕਰਾਇਬ
03/07/2025

ਕੱਲ 4 ਤਾਰੀਕ ਨੂੰ ਕਰਾਂਗੇ ਲਾਈਵ ਮੇਲਾ ਪੀਰ ਬਾਬਾ ਰੋਡੇ ਸ਼ਾਹ ਜੀ ਪਿੰਡ ਸੰਗਲਾ ਮੋਗਾ Azaad punjab 1947 you tube ਚੈਨਲ ਤੇ ਕਰਲੋ ਸਬਸਕਰਾਇਬ

03/07/2025

ਅਸਮਾਨ ਤੇ ਛਾਏ ਕਾਲੇ ਬੱਦਲ

ਬੰਦਾ ਕੀ ਸੋਚਦਾ ਹੋ ਕੀ ਜਾਦਾ ਇਹ ਸਭ ਪ੍ਰਮਾਤਮਾ ਹੀ ਜਾਣਦਾ ਇਸ ਪਰਿਵਾਰ ਨੂੰ ਕੀ ਪਤਾ ਸੀ ਸਾਡੇ ਨਾਲ ਕੀ ਭਾਣਾ ਵਰਤ ਜਾਣਾ
14/06/2025

ਬੰਦਾ ਕੀ ਸੋਚਦਾ ਹੋ ਕੀ ਜਾਦਾ ਇਹ ਸਭ ਪ੍ਰਮਾਤਮਾ ਹੀ ਜਾਣਦਾ ਇਸ ਪਰਿਵਾਰ ਨੂੰ ਕੀ ਪਤਾ ਸੀ ਸਾਡੇ ਨਾਲ ਕੀ ਭਾਣਾ ਵਰਤ ਜਾਣਾ

ਵਿਖਾਈ ਮੇਲਾ 13 ਅਪ੍ਰੈਲ ਦਿਨ ਐਤਵਾਰ ਨੂੰ ਸੁੱਤਲੁਜ ਦਰਿਆ ਤੇ ਲੱਗਣਗੀਆਂ ਰੋਕਣਾ ਪਹੁੰਚ ਰਹੇ ਕਲਾਕਾਰ ਕਵਾਲ ਅਤੁੱਟ ਵਰਤਾਇਆ ਜਾਏਗਾ ਲੰਗਰ ਸ਼ਾਹਕੋਟ ਧ...
08/04/2025

ਵਿਖਾਈ ਮੇਲਾ 13 ਅਪ੍ਰੈਲ ਦਿਨ ਐਤਵਾਰ ਨੂੰ ਸੁੱਤਲੁਜ ਦਰਿਆ ਤੇ ਲੱਗਣਗੀਆਂ ਰੋਕਣਾ ਪਹੁੰਚ ਰਹੇ ਕਲਾਕਾਰ ਕਵਾਲ ਅਤੁੱਟ ਵਰਤਾਇਆ ਜਾਏਗਾ ਲੰਗਰ ਸ਼ਾਹਕੋਟ ਧਰਮਕੋਟ ਦੇ ਇਲਾਕੇ ਨੂੰ ਵਿਸਾਖੀ ਮੇਲੇ ਵਿੱਚ ਪਹੁੰਚਣ ਦੀ ਅਪੀਲ

08/04/2025

ਸੂਬਾ ਆਗੂ ਸਤਨਾਮ ਸਿੰਘ ਪਨੂੰ ਨੇ ਕੀਤਾ ਵੱਡਾ ਐਲਾਨ MLA ਦਵਿੰਦਰਜੀਤ ਲਾਡੀ ਢੋਸ ਦੇ ਘਰ ਅੱਗੇ ਕਰਾਂਗੇ ਵੱਡਾ ਇੱਕਠ ਓਧਰ mla ਦਵਿੰਦਰਜੀਤ ਲਾਡੀ ਢੋਸ ਨੇ ਕਿਸਾਨਾਂ ਦਾ ਕੀਤਾ ਧੰਨਵਾਦ ਮੈ ਵੀ ਕਿਸਾਨ ਹਾ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਆਪ ਜੀ ਲਈ ਖੁੱਲੇ ਨੇ ਜੀ ਸਦਕੇ ਆਓ

ਆਹ ਤਾ ਨਵਾ ਕੰਮ ਸ਼ੁਰੂ ਹੋ ਗਿਆ ਟਰਾਈ ਤੇ ਲਿਖਾ ਦਿੱਤਾ ਕਿਸੇ ਨੇ ਜਰੂਰ ਦੇਖੋ ਤੇ ਪੜੋ
02/04/2025

ਆਹ ਤਾ ਨਵਾ ਕੰਮ ਸ਼ੁਰੂ ਹੋ ਗਿਆ ਟਰਾਈ ਤੇ ਲਿਖਾ ਦਿੱਤਾ ਕਿਸੇ ਨੇ ਜਰੂਰ ਦੇਖੋ ਤੇ ਪੜੋ

ਇਹ ਖਬਰ ਪੜਕੇ ਲੱਗਦਾ ਸਰਕਾਰ ਨੇ ਪੰਜਾਬ ਦੇ ਨੋਜਵਾਨਾਂ ਨੂੰ ਅਨਪੜ੍ਹ ਤੇ ਨਿਕੰਮੇ ਸਮਝ ਲਿਆ ਜਿਹੜੇ ਬਾਹਰ ਮੁਲਕ ਵਿੱਚ ਜਾਕੇ ਨੋਕਰੀਆ ਕਰ ਹਰੇ ਹਨ ਕੀ ...
19/03/2025

ਇਹ ਖਬਰ ਪੜਕੇ ਲੱਗਦਾ ਸਰਕਾਰ ਨੇ ਪੰਜਾਬ ਦੇ ਨੋਜਵਾਨਾਂ ਨੂੰ ਅਨਪੜ੍ਹ ਤੇ ਨਿਕੰਮੇ ਸਮਝ ਲਿਆ ਜਿਹੜੇ ਬਾਹਰ ਮੁਲਕ ਵਿੱਚ ਜਾਕੇ ਨੋਕਰੀਆ ਕਰ ਹਰੇ ਹਨ ਕੀ ਉਹ ਆਪਣੇ ਪੰਜਾਬ ਵਿੱਚ ਇਸ ਦੇ ਕਾਬਿਲ ਨਹੀ ਹਨ

15/03/2025

ਸੁੱਖ ਗਿੱਲ ਤੋਤੇਵਾਲ ਤੇ ਹੋਇਆ ਪਰਚਾ ਮਾਣਯੋਗ ਹਾਈਕੋਰਟ ਨੇ ਕੀਤਾ ਰੱਦ ਵੱਡੀ ਪ੍ਰੈੱਸ ਕਾਨਫਰੰਸ ਕਰਾਂਗਾ ਚੰਡੀਗੜ੍ਹ ਸੁੱਖ ਗਿੱਲ

28/01/2025

ਕੁੜੀਆਂ ਵੀ ਕਰਨ ਲੱਗੀਆਂ ਨਸ਼ਾ ਕੋਟ ਈਸੇ ਖਾਂ ਨਸ਼ਾ ਵਿਰੋਧੀ ਟੀਮ ਨੇ ਕੋਟ ਈਸੇ ਖਾਂ ਵਿੱਚ ਕੱਡੀ ਜਾਗਰੂਕ ਰੈਲੀ

26/01/2025

ਵੱਡੀ ਗਿਣਤੀ ਵਿੱਚ ਟਰੈਕਟਰਾਂ ਨਾਲ ਕੀਤਾ ਕਿਸਾਨਾਂ ਨੇ ਰੋਸ ਮਾਰਚ ਭਾਰਤੀ ਕਿਸਾਨ ਯੂਨੀਅਨ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਨੇ ਲੋਕਾਂ ਨੂੰ ਕੀਤਾ ਜਾਗਰੂਕ

24/01/2025

ਚੋਰਾਂ ਨੇ ਕੱਪੜੇ ਵਾਲੀ ਦੁਕਾਨ ਤੇ ਕੀਤੀ ਚੋਰੀ ਫਹਿਤਗੜ੍ਹ ਪੰਜਤੂਰ ਸਕਾਰਪੀਓ ਗੱਡੀ ਤੇ ਆਏ ਲੁੱਟਕੇ ਲੈ ਗਏ ਦੁਕਾਨ

Address


Opening Hours

Monday 09:00 - 17:00
Tuesday 09:00 - 17:00
Wednesday 09:00 - 17:00
Thursday 09:00 - 17:00
Friday 09:00 - 17:00
Saturday 09:00 - 17:00
Sunday 09:00 - 17:00

Telephone

+919815482077

Alerts

Be the first to know and let us send you an email when Azaad punjab 1947 posts news and promotions. Your email address will not be used for any other purpose, and you can unsubscribe at any time.

Contact The Business

Send a message to Azaad punjab 1947:

Shortcuts

  • Address
  • Telephone
  • Opening Hours
  • Alerts
  • Contact The Business
  • Claim ownership or report listing
  • Want your business to be the top-listed Media Company?

Share