26/08/2025
ਆਹਲੀ ਕਲਾਂ (sultanpurlodhi) ਦੇ ਆਜਰੀ ਬੰਨ੍ਹ ਟੁੱਟਿਆ,ਦਰਿਆ ਬਿਆਸ ਵਿੱਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ ਨੇ ਵਰਪਾਇਆ ਕਹਿਰ, 2023 'ਚ ਵੀ ਇਸੇ ਜਗ੍ਹਾ ਤੋਂ ਟੁੱਟਿਆ ਸੀ ਬੰਨ 35 ਪਿੰਡਾਂ ਦੀ ਫਸਲਾਂ ਹੋਈਆਂ ਸੀ ਬਰਬਾਦ, ਕਿਸਾਨਾਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ।।
ਹੁਣ ਤਾਂ ਸਿਰਫ ਅਕਾਲਪੁਰਖ ਹੀ ਸਹਾਇਤਾ ਕਰੇਗਾ ।।
#ਸੁਲਤਾਨਪੁਰ