News 13 Punjab

News 13 Punjab News 13 Punjab is a Government Ministry of Micro, Small & Medium Enterprises & ISO Official Verified Page of News 13 Punjab

15/08/2025

Celebration of 15 August 2025 in CM City Dhuri Bhagwant Mann

Bharatiya Janata Party (BJP) Randeep Singh Deol
06/08/2025

Bharatiya Janata Party (BJP) Randeep Singh Deol

03/08/2025

ਨਵੀਂ ਲਾਈਨ ਪਾਣੀ ਹੈ ਪਾ ਲਓ ਪਰ ਇਹ ਗੰਦਾ ਪਾਣੀ ਇੱਥੋਂ ਕੱਢੋ ! ਮੁਹੱਲੇ ਵਿੱਚ ਪਹੁੰਚੇ ਧੂਰੀ ਹਲਕਾ ਇੰਚਾਰਜ Dalvir Singh Dhillon ਕੀਤੇ ਸਖ਼ਤ ਆਰਡਰ

Government of Punjab Publishes the Report on War On Drugs And Declares that - Continuing the war against drugs “Yudh Nas...
03/08/2025

Government of Punjab Publishes the Report on War On Drugs And Declares that - Continuing the war against drugs “Yudh Nashian Virudh” waged by Chief Minister Bhagwant Mann to eradicate drug menace from state consecutively for the 153rd day, Punjab Police has arrested 92 drug smugglers and recovered 1.7 kg he**in, 2 kg g***a, 404 kg poppy husk, 4865 intoxicant pills and Rs 2490 drug money from their possession.

Aam Aadmi Party - Punjab

BJP Punjab ਦੇ ਪ੍ਰਧਾਨ Ashwani Sharma ਨੇ Bhagwant Mann ਤੇ ਕਸਿਆ ਤੰਜ
03/08/2025

BJP Punjab ਦੇ ਪ੍ਰਧਾਨ Ashwani Sharma ਨੇ Bhagwant Mann ਤੇ ਕਸਿਆ ਤੰਜ

01/08/2025

ਸਰਕਾਰੀ ਸੁਰੱਖਿਆ ਲੈਣ ਦੇ ਮੰਤਵ ਨਾਲ ਆਪਣੇ ਆਪ 'ਤੇ ਹਮਲਾ ਕਰਵਾਉਣ ਦੀ ਸਾਜਿਸ਼ ਦਾ ਪਰਦਾਫਾਸ਼ 04 ਕਥਿਤ ਦੋਸੀ ਗ੍ਰਿਫਤਾਰ

ਭਾਰਤ-ਅਮਰੀਕਾ ਵਪਾਰਕ ਸਮਝੌਤੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ BJP Punjab ਨੇ ਆਪਣਾ ਪੱਖ ਸਪੱਸ਼ਟ ਕੀਤਾ।
25/07/2025

ਭਾਰਤ-ਅਮਰੀਕਾ ਵਪਾਰਕ ਸਮਝੌਤੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ BJP Punjab ਨੇ ਆਪਣਾ ਪੱਖ ਸਪੱਸ਼ਟ ਕੀਤਾ।

24/07/2025

ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਸਿਟੀ ਥਾਣਾ ਧੂਰੀ ਨੂੰ ਮਿਲੀ ਵੱਡੀ ਸਫਲਤਾ (180 ਗਰਾਮ ਹੀਰੋਇਨ ਬਰਾਮਦ) !

24/07/2025

ਮੁੱਖ ਮੰਤਰੀ ਕਰ ਰਹੇ ਨੇ ਧੂਰੀ ਦੇ ਫਾਟਕਾਂ ਤੇ ਗੰਦੀ ਰਾਜਨੀਤੀ ਧਰਮਿੰਦਰ ਸਿੰਘ ਦੁਲਟ ਜ਼ਿਲ੍ਹਾ ਪ੍ਰਧਾਨ ਭਾਜਪਾ ਸੰਗਰੂਰ

ਅੱਜ ਮੁੱਖ ਮੰਤਰੀ ਪੰਜਾਬ Bhagwant Mann ਵੱਲੋਂ ਅਹਿਮਦਗੜ੍ਹ ਵਿਖੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿ...
19/07/2025

ਅੱਜ ਮੁੱਖ ਮੰਤਰੀ ਪੰਜਾਬ Bhagwant Mann ਵੱਲੋਂ ਅਹਿਮਦਗੜ੍ਹ ਵਿਖੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਹੋਰ ਅਹਿਮਦਗੜ੍ਹ ਬਲਾਕ ਦੇ ਪਿੰਡਾਂ ਦੇ ਸਰਪੰਚ, ਪੰਚ, ਚੇਅਰਮੈਨ ਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ। ਨਵੀਂ ਤਹਿਸੀਲ ਬਣਨ ਨਾਲ ਸਭ ਦੇ ਚੇਹਰੇ ਤੇ ਖੁਸ਼ੀ ਝਲਕ ਰਹੀ ਸੀ।

BJP Punjab ਦੇ ਪ੍ਰਧਾਨ ਸ਼੍ਰੀ Ashwani Sharma ਅੱਜ ਅੰਮ੍ਰਿਤਸਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਏ ਅਤੇ ਕਿਹਾ ਕਿ - ਅੰਮ੍ਰਿਤਸ...
19/07/2025

BJP Punjab ਦੇ ਪ੍ਰਧਾਨ ਸ਼੍ਰੀ Ashwani Sharma ਅੱਜ ਅੰਮ੍ਰਿਤਸਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਏ ਅਤੇ ਕਿਹਾ ਕਿ - ਅੰਮ੍ਰਿਤਸਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਦਿਲ ਨੂੰ ਜੋ ਸਕੂਨ ਮਿਲਿਆ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਇਸ ਮੌਕੇ ਕਈ ਪ੍ਰਮੁੱਖ ਆਗੂ ਵੀ ਮੌਜੂਦ ਰਹੇ, ਜਿਨ੍ਹਾਂ ਵਿੱਚ ਕੌਮੀ ਜਨਰਲ ਸਕੱਤਰ ਸ਼੍ਰੀ ਤਰੁਣ ਚੁੱਘ ਜੀ, ਸਾਬਕਾ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਜੀ, ਸਾਬਕਾ ਸੂਬਾ ਪ੍ਰਧਾਨ ਸ਼੍ਰੀ ਮਨੋਰੰਜਨ ਕਾਲੀਆ ਜੀ, ਸਾਬਕਾ ਰਾਜ ਸਭਾ ਮੈਂਬਰ ਸ਼੍ਰੀ ਸ਼ਵੇਤ ਮਲਿਕ ਜੀ, ਸਾਬਕਾ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਅਤੇ ਭਾਜਪਾ ਪੰਜਾਬ ਦੇ ਸਕੱਤਰ ਸ.ਪਰਮਿੰਦਰ ਸਿੰਘ ਬਰਾੜ ਜੀ, ਭਾਜਪਾ ਪੰਜਾਬ ਦੇ ਉਪ ਪ੍ਰਧਾਨ ਸ਼੍ਰੀ ਸੁਭਾਸ਼ ਸ਼ਰਮਾ ਜੀ ਸ਼ਾਮਲ ਹੋਏ। ਇਨ੍ਹਾਂ ਸਾਰੇ ਆਗੂਆਂ ਦੀ ਮੌਜੂਦਗੀ ਨੇ ਇਸ ਮੌਕੇ ਨੂੰ ਹੋਰ ਵੀ ਖਾਸ ਬਣਾ ਦਿੱਤਾ।

Anmol Gagan Maan ਨੇ ਦਿੱਤਾ ਅਸਤੀਫਾ ਅਤੇ ਕਿਹਾ - ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ।ਮੇਰਾ MLA ਦੇ ਅਹੁਦੇ ਤੋਂ ਸਪੀਕਰ ਸ...
19/07/2025

Anmol Gagan Maan ਨੇ ਦਿੱਤਾ ਅਸਤੀਫਾ ਅਤੇ ਕਿਹਾ -

ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ।
ਮੇਰਾ MLA ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ।

ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਹਨ। ਮੈਨੂੰ ਓਮੀਦ ਹੈ, ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ।

Address

Dhuri
148024

Alerts

Be the first to know and let us send you an email when News 13 Punjab posts news and promotions. Your email address will not be used for any other purpose, and you can unsubscribe at any time.

Share