Khabar ਖ਼ਬਰ

Khabar ਖ਼ਬਰ ਖ਼ਬਰਾਂ ਪੰਜਾਬ ਦੀਆਂ

ਭੇਜੋ ਆਪਣੇ ਆਲੇ ਦੁਆਲੇ ਦੀ ਖ਼ਬਰ :- 7814575000

ਈ-ਮੇਲ :- [email protected]

For latest updates subscribe to our youtube channel: -

https://www.instagram.com/khabar.1313/

12/07/2025

ਧੂਰੀ ਵਿੱਚ ਓਵਰਬਿ੍ਰਜ ਦੀ ਥਾ ਅੰਡਰਪਾਸ ਹੀ ਕਾਮਯਾਬ, ਪਰ ਸਰਕਾਰ ਕਰ ਰਹੀ ਆਪਣੀ ਮਨਮਰਜ਼ੀ

12/07/2025

ਦਲਬੀਰ ਸਿੰਘ ਗੋਲਡੀ ਨੇ 2027 ਦੀਆਂ ਚੋਣਾਂ ਦੀ ਖਿੱਚੀ ਤਿਆਰੀ ਕੀਤਾ ਭਾਰੀ ਇਕੱਠ ਧੂਰੀ ਦੇ ਕੁਆਰਡੀਨੇਟਰ ਵੀ ਰਹੇ ਮੌਜੂਦ..




12/07/2025

ਜੇਲ੍ਹ ਚ ਨਸੇ ਦੇ ਚਲਦੇ ਰੈਕਟ ਦਾ ਪਰਦਾਫਾਸ਼, 3 ਦੋਸ਼ੀ ਗ੍ਰਿਫਤਾਰ, 1 ਕਿਲੋ 625 ਗ੍ਰਾਮ ਹੈਰੋਇਨ (ਚਿੱਟਾ), ਅਸਲਾ ਅਤੇ 12 ਮੋਬਾਇਲ ਕੀਤੇ ਜ਼ਬਤ ...


ਪੰਜਾਬ ਪੁਲਿਸ ਦੇ 8 IPS ਅਧਿਕਾਰੀਆਂ ਦੇ ਕੀਤੇ ਤਬਾਦਲੇ ...IPS ਕੁਲਦੀਪ ਸਿੰਘ ਚਾਹਲ DIG ਪਟਿਆਲਾ ਰੇਂਜ ਲਗਾਇਆ ਗਿਆ..
12/07/2025

ਪੰਜਾਬ ਪੁਲਿਸ ਦੇ 8 IPS ਅਧਿਕਾਰੀਆਂ ਦੇ ਕੀਤੇ ਤਬਾਦਲੇ ...
IPS ਕੁਲਦੀਪ ਸਿੰਘ ਚਾਹਲ DIG ਪਟਿਆਲਾ ਰੇਂਜ ਲਗਾਇਆ ਗਿਆ..



12/07/2025

ਵਰਕਰਾਂ ਨਾਲ ਮੀਟਿੰਗ ਦੌਰਾਨ ਦਲਵੀਰ ਸਿੰਘ ਗੋਲਡੀ ਸੰਬੋਧਨ ਕਰਦੇ ਹੋਏ। ਧੂਰੀ

12/07/2025

ਦਲਬੀਰ ਸਿੰਘ ਗੋਲਡੀ ਦੀ ਵਰਕਰਾਂ ਨਾਲ ਮੀਟਿੰਗ ਲਾਈਵ ਧੂਰੀ

11/07/2025

Cm maan ਵੱਲੋਂ ਬਲਦਾਂ ਦੀਆਂ ਦੌੜਾਂ ਮੁੜ ਸ਼ੁਰੂ ਕਰਨ ਨੂੰ ਲੈ ਕੇ ਲੋਕਾਂ ਚ ਭਾਰੀ ਉਤਸਾਹ ਬਲਦ ਗੱਡੀਆਂ ਲੈ ਕੇ ਚੰਡੀਗੜ੍ਹ ਪਹੁੰਚੇ ਬਲਦ ਦੌੜਾਂ ਦੇ ਸੌਕੀਨ


10/07/2025

ਪੰਜਾਬ ਦੀਆਂ ਮਹਿਲਾਂ ਸਰਪੰਚਾਂ ਲਈ ਪੰਜਾਬ ਸਰਕਾਰ ਦੀ ਅਹਿਮ ਸਕੀਮ ਕੈਬਨਟ ਦੀ ਮੀਟਿੰਗ ਚ ਲਿਆ ਗਿਆ ਅਹਿਮ ਫੈਸਲਾ



10/07/2025

ਪੰਜਾਬੀਆਂ ਨੂੰ ਮਿਲੇਗਾ 10 ਲੱਖ ਰੁਪਏ ਦਾ ਸਿਹਤ ਬੀਮਾ,ਕੋਈ ਫਾਰਮ ਨਹੀਂ ਪਵੇਗਾ ਭਰਨਾ....
ਪੰਜਾਬ ਸਰਕਾਰ ਨੇ ਅਹਿਮ ਫੈਸਲਾ



09/07/2025

SYL ਦੇ ਮੁੱਦੇ ਤੇ ਸੀਐਮ ਮਾਨ ਨੇ ਕੀਤੀ ਕੇਂਦਰੀ ਜਲ ਸਖਤੀ ਮੰਤਰੀ ਨਾਲ ਮੁਲਾਕਾਤ ਅਤੇ ਕਿਹਾ ਹਰਿਆਣਾ ਸਾਡਾ ਦੁਸ਼ਮਣ ਨਹੀਂ ਸਾਡਾ ਭਰਾ ਹੈ



09/07/2025

ਸੁਰਿੰਦਰ ਸਿੰਘ ਨਿੱਜਰ ਦੀ ਯਾਦ ਵਿੱਚ ਉਹਨਾਂ ਦੇ ਪੁੱਤਰ ਵੱਲੋਂ 30 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਜਾ ਰਹੇ ਹਨ ਮਕਾਨ

09/07/2025

ਬਿਜਲੀ ਮੁਲਾਜ਼ਮਾਂ ਇੱਕ ਰੋਜ਼ਾ ਹੜਤਾਲ ਕਰਕੇ ਕੀਤਾ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ, ਕਿਸਾਨ ਜਥੇਬੰਦੀਆਂ ਨੇ ਵੀ ਕੀਤਾ ਮੁਲਾਜ਼ਮਾਂ ਦਾ ਸਮਰਥਨ


Address

Dhuri

Telephone

+917814575000

Website

Alerts

Be the first to know and let us send you an email when Khabar ਖ਼ਬਰ posts news and promotions. Your email address will not be used for any other purpose, and you can unsubscribe at any time.

Contact The Business

Send a message to Khabar ਖ਼ਬਰ:

Share