Ghodian wale ਘੋੜੀਆਂ ਵਾਲੇ

Ghodian wale ਘੋੜੀਆਂ ਵਾਲੇ ਪੇਜ ਜਾਣਕਾਰੀ ਲਈ ਤੇ ਮਨੋਰੰਜਨ ਲਈ ਬਣਾਇਆ ਹੈ ।
(1)

14/08/2025
12/08/2025

ਕਿਸਾਨ ਜਥੇਬੰਦੀਆਂ ਤੇ ਕਿਸਾਨ ਵੀਰਾਂ ਦੇ ਏਕੇ ਨੂੰ ਸਲਾਮ , ਤੇ ਲੈਂਡ ਪੁਲਿੰਗ ਵਾਲੇ ਮਸਲੇ ਤੇ ਵੱਡੀ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ । ਜਦੋ ਤੱਕ ਕਿਸਾਨੋ ਤੁਸੀਂ ਇਕੱਠੇ ਹੋਕੇ ਲੜਦੇ ਰਹੋਗੇ ਥੋਨੂੰ ਹਰਾਉਣ ਵਾਲਾ ਜੰਮਿਆ ਨਹੀਂ ।

10/08/2025
ਅੱਜ ਪੰਜਾਬ ਨੂੰ ਤੇ ਘੋੜਿਆਂ ਚ ਪੰਜਾਬ ਨਸਲ ਨੂੰ ਬਹੁਤ ਵੱਡਾ ਘਾਟਾ ਪਿਆ । ਪੰਜਾਬ ਨਸਲ ਦਾ ਬਹੁਤ ਵੱਡਾ ਘੋੜਾ ਤੇ ਵੱਡਾ ਨਾਂ ਸੀ ਕਰਾਮਾਤੀ । ਜੇ ਮੈਂ...
05/08/2025

ਅੱਜ ਪੰਜਾਬ ਨੂੰ ਤੇ ਘੋੜਿਆਂ ਚ ਪੰਜਾਬ ਨਸਲ ਨੂੰ ਬਹੁਤ ਵੱਡਾ ਘਾਟਾ ਪਿਆ । ਪੰਜਾਬ ਨਸਲ ਦਾ ਬਹੁਤ ਵੱਡਾ ਘੋੜਾ ਤੇ ਵੱਡਾ ਨਾਂ ਸੀ ਕਰਾਮਾਤੀ । ਜੇ ਮੈਂ ਗਲਤ ਨਾ ਹੋਵਾ , ਕਰਾਮਾਤੀ ਦਾ ਆਖ਼ਰੀ ਚਿਰਾਗ “ ਵਕੀਲ “ ਘੋੜਾ ਇਸ ਦੁਨੀਆ ਚ ਨਹੀਂ ਰਿਹਾ । ਹੁਣ ਕਾਫ਼ੀ ਸਮੇ ਤੋਂ ਵਕੀਲ ਘੋੜਾ ਨਿਹੰਗ ਸਿੰਘ ਤੇ ਉੱਘੇ ਕਵੀਸ਼ਰ ਪ੍ਰਿਤਪਾਲ ਸਿੰਘ ਬਰਗਾੜੀ ਕੋਲ ਸੀ । ਵੀਰ ਪ੍ਰਿਤਪਾਲ ਸਿੰਘ ਬਰਗਾੜੀ ਤੇ ਓਹਨਾ ਦੀ ਸਿੰਘਣੀ ਵਕੀਲ ਨੂੰ ਬਹੁਤ ਪਿਆਰ ਕਰਦੇ ਸੀ , ਤੇ ਬਹੁਤ ਵਧੀਆ ਸਾਂਭ ਸੰਭਾਲ ਕਰ ਰਹੇ ਸੀ । ਪਤਾ ਨਹੀਂ ਕੀ ਭਾਣਾ ਵਰਤਿਆ ਅੱਜ ਖ਼ਬਰ ਸੁਣੀ ਕਿ ਵਕੀਲ ਇਸ ਦੁਨੀਆ ਚ ਨਹੀਂ ਰਿਹਾ । ਸਿਆਣੇ ਕਹਿੰਦੇ ਹੁੰਦੇ ਨੇ ਕਿ ਚੰਗੇ ਰਾਜੇ ਤੇ ਸੂਰਮਿਆਂ ਦੀ ਜਿੰਦਗੀ ਥੋੜ੍ਹੀ ਹੁੰਦੀ ਹੈ । ਵਾਹਿਗੁਰੂ ਜੀ 🙏 ਵਕੀਲ ਨੂੰ ਆਪਣੇ ਚਰਨਾਂ ਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਅਤੇ ਪੰਜਾਬ ਨਸਲ ਦੇ ਆਸਕਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਨ । Rajsingh Khalsa Ghodian wale ਘੋੜੀਆਂ ਵਾਲੇ

05/08/2025

ਮੱਛਰ ਮੱਖੀ ਦਾ ਪੱਕਾ ਹੱਲ ਹੋ ਗਿਆ , ਆਓ ਫੋਗਿੰਗ ( ਧੂਏ ) ਵਾਲੀ ਮਸ਼ੀਨ ਦਾ ਰਿਵਿਊ ਕਰਦੇ ਹਾਂ । Rajsingh Khalsa Ghodian wale ਘੋੜੀਆਂ ਵਾਲੇ ਪੰਜਆਬ ਪੈਦਾਵਾਰ/Panjaab Paidavar Reddu Dairy Farm

31/07/2025
30/07/2025
30/07/2025

ਮੱਕੀ ਦਾ ਅਚਾਰ ( silage ) ਪਾਉਣ ਦਾ ਸਹੀ ਤਰੀਕਾ । Ghodian wale ਘੋੜੀਆਂ ਵਾਲੇ Rajsingh Khalsa Lakha Dhandoli Ajaib Sekhon @

Address

Street No1
Dirba

Telephone

+919501531386

Website

Alerts

Be the first to know and let us send you an email when Ghodian wale ਘੋੜੀਆਂ ਵਾਲੇ posts news and promotions. Your email address will not be used for any other purpose, and you can unsubscribe at any time.

Contact The Business

Send a message to Ghodian wale ਘੋੜੀਆਂ ਵਾਲੇ:

Share