Chamkaur Ghuman

Chamkaur Ghuman ਸੱਤ ਸ੍ਰੀ ਆਕਾਲ ਸਾਰਿਆਂ ਨੂੰ �।। ਆਪਣੇ ਇਸ ਪੇਜ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ �

08/12/2025

ਕੀ ਭੂਤ ਪ੍ਰੇਤ ਸੱਚ ਮੁੱਚ ਕਿਸੇ ਨੂੰ ਕੰਟਰੋਲ ਕਰ ਸਕਦੇ ਨੇ।
ਕੀ ਹੈ ਇਸਦੇ ਪਿੱਛੇ ਦੀ ਸਚਾਈ ।

Chamkaur Ghuman

07/12/2025

ਸਾਡੀ ਧਰਤੀ ਤੋਂ ਬਾਅਦ ਉਹ ਤਿੰਨ ਥਾਵਾਂ
ਜਿਥੇ ਅੱਜ ਵੀ ਜੀਵਨ ਹੋ ਸਕਦਾ ਹੈ ।

Chamkaur Ghuman

07/12/2025
07/12/2025

ਇਸ ਸਵਾਲ ਦਾ ਜਵਾਬ ਨਾਂ ਕਿਸੇ ਧਰਮ ਕੋਲ ਹੈ
ਤੇ ਨਾਂ ਹੀ ਵਿਗਿਆਨ ਕੋਲ ।

Chamkaur Ghuman

ਅੰਤਰਿਕਸ਼ ਵਿੱਚ ਵੱਡੇ ਆਬਜੈਕਟਾਂ ਦੇ ਸਾਹਮਣੇ  ਛੋਟੇ ਆਬਜੈਕਟਾਂ ਦਾ ਆਕਾਰ ।
07/12/2025

ਅੰਤਰਿਕਸ਼ ਵਿੱਚ ਵੱਡੇ ਆਬਜੈਕਟਾਂ ਦੇ ਸਾਹਮਣੇ ਛੋਟੇ ਆਬਜੈਕਟਾਂ ਦਾ ਆਕਾਰ ।



06/12/2025

ਜੇਕਰ ਬ੍ਰਹਿਮੰਡ ਏਨਾ ਵੱਡਾ
ਤਾਂ ਅੱਜ ਤੱਕ ਅਸੀਂ...

Chamkaur Ghuman

06/12/2025

ਇੱਕਲੀ ਸਾਡੀ ਧਰਤੀ ਉਂਪਰ ਹੀ ਜੀਵਨ ਕਿਉਂ ਹੈ ।
ਸਾਡੀ ਧਰਤੀ ਦੇ ਬਾਡੀਗਾਰਡ ਵੀ ਹਨ ।

Chamkaur Ghuman

05/12/2025

ਸਾਡੇ ਬ੍ਰਹਿਮੰਡ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਘੜੀ ਦੀਆਂ ਸੂਈਆਂ ਰੁਕ ਜਾਂਦੀਆਂ ਹਨ ।

Chamkaur Ghuman

ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਇਨਸਾਨ ਦੇ ਦਿਮਾਗ ਨੇ ਅਜਿਹੀ ਚੀਜ਼ ਬਣਾ ਦਿੱਤੀ, ਜਿਸ ਨੇ ਪੂਰੀ ਦੁਨੀਆ ਦੀ ਨੀਂਦ ਉਡਾ ਕੇ ਰੱਖ ਦਿੱਤੀ,, ਇਹ...
05/12/2025

ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਇਨਸਾਨ ਦੇ ਦਿਮਾਗ ਨੇ ਅਜਿਹੀ ਚੀਜ਼ ਬਣਾ ਦਿੱਤੀ, ਜਿਸ ਨੇ ਪੂਰੀ ਦੁਨੀਆ ਦੀ ਨੀਂਦ ਉਡਾ ਕੇ ਰੱਖ ਦਿੱਤੀ,, ਇਹ ਕਹਾਣੀ ਕਿਸੇ ਫਿਲਮ ਦੀ ਨਹੀਂ, ਸਗੋਂ ਉਸ ਸੱਚਾਈ ਦੀ ਹੈ ਜਿਸਦਾ ਡਰ ਅੱਜ ਵੀ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਹੈ।
ਗੱਲ ਸ਼ੁਰੂ ਹੁੰਦੀ ਆ ਅਮਰੀਕਾ ਦੇ ਇੱਕ ਗੁਪਤ ਮਿਸ਼ਨ ਤੋਂ, ਜਿਸਨੂੰ ਦੁਨੀਆ ਤੋਂ ਲੁਕਾ ਕੇ ਰੱਖਿਆ ਗਿਆ ਸੀ। ਇਸ ਮਿਸ਼ਨ ਦਾ ਨਾਮ ਸੀ ਮੈਨਹੈਟਨ ਪ੍ਰੋਜੈਕਟ ,, ਇਸ ਖੁਫ਼ੀਆ ਮਿਸ਼ਨ ਦੀ ਵਾਗਡੋਰ ਇੱਕ ਬੇਹੱਦ ਹੁਸ਼ਿਆਰ ਵਿਗਿਆਨੀ, ਜੇ. ਰਾਬਰਟ ਓਪਨਹਾਈਮਰ ਦੇ ਹੱਥਾਂ ਵਿੱਚ ਸੀ,,
ਓਪਨਹਾਈਮਰ ਦਾ ਇਰਾਦਾ ਤਾਂ ਨੇਕ ਸੀ,,ਉਹ ਚਾਹੁੰਦਾ ਸੀ ਕਿ ਦੁਨੀਆ ਵਿੱਚ ਚੱਲ ਰਹੀ ਭਿਆਨਕ ਜੰਗ ਜਲਦੀ ਖਤਮ ਹੋ ਜਾਵੇ। ਪਰ ਇਸ ਕੋਸ਼ਿਸ਼ ਵਿੱਚ ਉਸਨੇ ਕੁਦਰਤ ਦੇ ਸਭ ਤੋਂ ਛੋਟੇ ਕਣ ਮਤਲਬ Atom ਦੇ ਅੰਦਰ ਛੁਪੀ ਹੋਈ ਭਿਆਨਕ ਤਾਕਤ ਨੂੰ ਬਾਹਰ ਕੱਢ ਲਿਆ। ਉਸਨੇ ਸਾਬਤ ਕਰ ਦਿੱਤਾ ਕਿ ਇੱਕ ਨਿੱਕੀ ਜਿਹੀ ਚੀਜ਼ ਪੂਰੇ ਸ਼ਹਿਰ ਨੂੰ ਪਲਾਂ ਵਿੱਚ ਸੁਆਹ ਕਰ ਸਕਦੀ ਹੈ,,
ਜਿਸ ਦਿਨ ਇਸ ਬੰਬ ਦਾ ਪਹਿਲਾ ਟੈਸਟ ਕੀਤਾ ਗਿਆ, ਤਾਂ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਸਨੂੰ ਦੇਖ ਕੇ ਖੁਦ ਇਸਨੂੰ ਬਣਾਉਣ ਵਾਲੇ ਵਿਗਿਆਨੀ ਵੀ ਥਰ-ਥਰ ਕੰਬ ਗਏ,,ਉਸ ਵਕਤ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਉਹਨਾਂ ਨੇ ਕੋਈ ਹਥਿਆਰ ਨਹੀਂ, ਸਗੋਂ ਇਨਸਾਨੀਅਤ ਦੀ ਮੌਤ ਤਿਆਰ ਕਰ ਲਈ ਹੈ,,ਅੱਜ ਬੇਸ਼ੱਕ ਅਸੀਂ ਪਰਮਾਣੂ ਤਾਕਤ ਵਾਲੇ ਦੇਸ਼ਾਂ ਦੀ ਗੱਲ ਕਰਦੇ ਹਾਂ, ਪਰ ਸੱਚਾਈ ਇਹ ਹੈ ਕਿ ਦੁਨੀਆ ਅੱਜ ਵੀ ਉਸ ਕਾਲੀ ਖੋਜ ਤੋਂ ਡਰਦੀ ਹੈ। ਓਪਨਹਾਈਮਰ ਉਹ ਇਨਸਾਨ ਹੈ ਜਿਸਨੇ ਇਤਿਹਾਸ ਤਾਂ ਬਦਲਿਆ, ਪਰ ਬਦਲੇ ਵਿੱਚ ਦੁਨੀਆ ਨੂੰ ਕਦੇ ਨਾ ਖਤਮ ਹੋਣ ਵਾਲਾ ਡਰ ਦੇ ਦਿੱਤਾ। ਇਹੀ ਕਾਰਨ ਹੈ ਕਿ ਲੋਕ ਅੱਜ ਵੀ ਉਸ ਵੱਲ ਗੁੱਸੇ ਅਤੇ ਸਵਾਲਾਂ ਭਰੀਆਂ ਨਜ਼ਰਾਂ ਨਾਲ ਦੇਖਦੇ ਹਨ।

05/12/2025

ਇਹ ਗੱਲ ਆਪਾਂ ਹਮੇਸ਼ਾ ਸੋਚਦਿਆਂ ਕਿ ਇੱਕ ਦਿਨ
ਏਲੀਅਨ ਫਿਲਮਾਂ ਵਾਂਗ ਧਰਤੀ ਤੇ ਉਤਰ ਆਉਣਗੇ।
ਪਰ ਸਚਾਈ ਕੁੱਝ ਹੋਰ ਹੀ ਹੈ।

Chamkaur Ghuman

04/12/2025

ਸੋਚੋ ਜੇਕਰ ਏਦਾਂ ਹੋ ਜਾਵੇ ਤਾਂ।
Chamkaur Ghuman

Address

Sangrur
Dirba

Website

Alerts

Be the first to know and let us send you an email when Chamkaur Ghuman posts news and promotions. Your email address will not be used for any other purpose, and you can unsubscribe at any time.

Share