Its Ghuman

Its Ghuman ਜਦੋਂ ਤੱਕ ਸਾਂਹ ਚਲਦਿਆ ਕੋਸ਼ਿਸ਼ ਜਾਰੀ ਰੱਖੋ । ( ਆਪਣੇ ਪੇਜ਼ ਤੇ ਤੁਹਾਡਾ ਸਵਾਗਤ ਹੈ )

12/03/2025

ਸ਼ਾਬਾਸ਼ੀ ਹੋਵੇ ਜਾਂ ਧੋਖਾ ਦੋਵੇਂ ਪਿੱਠ ਪਿੱਛੋਂ ਦੀ ਦਿੱਤੇ ਜਾਂਦੇ ਆ ।

20/02/2025
06/01/2025

ਚਾਈਨਾ ਵਾਲਿਆਂ ਨੇ ਫਿਰ ਕਰਤਾ ਕਾਂਡ । ਇਹ ਨਹੀਂ ਹਟਦੇ । Hmpv Virus In China |

28/12/2024

Punjab Vs Panjab | Diljit Dosanjh Controversy | ਕੀ ਹੈ ਸਾਰਾ ਮਾਮਲਾ ।

26/12/2024

ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਆਖਰੀ ਰਾਤ । Schote Sahibzade Shaheedi Diwas |

24/12/2024

ਛੋਟੇ ਸਾਹਿਬਜ਼ਾਦਿਆਂ ਤੇ ਜ਼ੁਰਮ ਦੀ ਦਾਸਤਾਨ ਜਿਸਨੇ ਵੀ ਸੁਣੀਂ ਅੱਖਾਂ ਵਿੱਚ ਹੰਝੂ ਆ ਗਏ ।

22/12/2024

72 ਦਿਨਾਂ ਤੱਕ ਬਿਨਾਂ ਰੋਟੀ ਪਾਣੀ ਦੇ ਆਖਿਰ ਕਿਵੇਂ ਜਿਉਂਦਾ ਰਿਹਾ ਇਹ ਸ਼ਖਸ ।

20/12/2024

ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ।

17/12/2024

ਇਨਸਾਨਾਂ ਤੋਂ ਵੱਧ ਖਤਰਨਾਕ ਇਸ ਧਰਤੀ ਤੇ ਹੋਰ ਕਈ ਨਹੀਂ ।

15/12/2024

ਜੇਕਰ ਤੁਹਾਨੂੰ ਵੀ ਏਦਾਂ ਲਗਦਾ ਕਿ ਤੁਸੀਂ ਕੁੱਝ ਨਹੀਂ ਕਰ ਸਕਦੇ ਤਾਂ ਆ ਤੁਹਾਡੇ ਲਈ ਹੈ ।

14/12/2024

ਆਪਣੇ ਵਜੂਦ ਦੀ ਆਖਰੀ ਲੜਾਈ ਲੜ ਰਹੇ ਕਿਸਾਨ । ਜੇਕਰ ਇਸ ਵਾਰ ਹਾਰ ਗਏ ਤਾਂ ਸਭ ਖ਼ਤਮ । Kisaan Andolan 2.0 | 2024

09/05/2024

ਦਰਖਤ ਨੂੰ ਹਰ ਰੋਜ਼ ਪਾਣੀ ਦੇਣਾਂ ਪੈਂਦਾ ਹੈ । ਪਰ ਫਲ ਮੋਸਮ ਆਉਂਣ ਤੇ ਹੀ ਲਗਦਿਆ । ਇਸ ਲਈ ਆਪਣੀ ਜ਼ਿੰਦਗੀ ਚ ਸਬਰ ਰੱਖੋ । ਕਿਉਂਕਿ ਹਰ ਕੰਮ ਸਮਾਂ ਆਉਣ ਤੇ ਹੀ ਹੁੰਦਾ ਹੈ ।

Address

Dirba

Website

Alerts

Be the first to know and let us send you an email when Its Ghuman posts news and promotions. Your email address will not be used for any other purpose, and you can unsubscribe at any time.

Share