07/06/2026
ਵੋਟਰ ਸੂਚੀ ਨੂੰ ਹੋਰ ਸਹੀ ਅਤੇ ਪਾਰਦਰਸ਼ੀ ਬਣਾਉਣ ਲਈ 7 ਜੂਨ 2026 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ੇਸ਼ SIR ਕੈਂਪ ਪ੍ਰਸ਼ਾਸਨ ਵੱਲੋ ਲਗਾਇਆ ਜਾ ਰਿਹਾ ਹੈ।
ਸਾਰੇ BLO ਆਪਣੇ ਖੇਤਰ ਦੇ ਵੋਟਰਾਂ ਦੀ ਜਾਣਕਾਰੀ ਦੀ ਜਾਂਚ ਕਰਨਗੇ ਅਤੇ ਕਿਸੇ ਵੀ ਗਲਤੀ ਜਾਂ Anomaly ਨੂੰ ਦਰੁਸਤ ਕਰਨਗੇ। ਸਾਰੇ ਨਾਗਰਿਕਾਂ ਨੂੰ ਬੇਨਤੀ ਹੈ ਕਿ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਤੇ ਆਪਣੀ ਵੋਟਰ ਜਾਣਕਾਰੀ ਸਹੀ ਕਰਵਾਉਣ।