
11/10/2025
23 ਸਟੇਟਾਂ ਵਿੱਚ ਪੰਜਾਬ ਦੀ ਟੀਮ ਨੇ ਪਹਿਲੇ ਨੰਬਰ ਉੱਤੇ ਸਥਾਨ ਦਰਜ ਕੀਤਾ ਬਹੁਤ ਖੁਸ਼ੀ ਵਾਲੀ ਗੱਲ ਹੈ ਮੇਰੇ ਪਿੰਡ ਦਾ ਇਹ ਨੋਜਵਾਨ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸਾਡਾ ਦੋਦਾ ਨਗਰ ਵਧਾਈ ਦੇ ਪਾਤਰ ਹੈ ਬਹੁਤ ਬਹੁਤ ਧੰਨਵਾਦ ਬਾਈ ਗੁਰਲਾਲ ਕੋਚ ਦਾ ਜਿੰਨਾ ਨੇ ਬਹੁਤ ਮਿਹਨਤ ਕੀਤੀ ਮੇਰੇ ਪਿੰਡ ਦੇ ਨੋਜਵਾਨ ਚੰਗੇ ਪਾਸੇ ਵੱਲ ਤੁਰ ਰਹੇ ਹਨ 🙏🙏