10/09/2025
ਪੀ ਪੀ ਕੇ ਦਾਰੂ ਠੇਕੇ ਅੱਗੇ ਈ ਦਿੱਤੀ ਜਾਨ।
#ਦਾਰੂ ਲਈ ਅਣਮੋਲ ਜ਼ਿੰਦਗੀ ਦੀ ਦਿੱਤੀ ਬਲੀ।
ਸ਼ਰਾਬ ਦੇ ਠੇਕੇ ਬਾਹਰ ਈ ਰੋਜ਼ਾਨਾ ਸ਼ਰਾਬ ਪੀਣ ਦੇ ਆਦੀ ਵਿਅਕਤੀ ਦੀ ਹੋਈ ਦਰਦਨਾਕ ਮੌ.ਤ।
ਪੁਲਿਸ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇ ਪਰਿਵਾਰ ਹਵਾਲੇ ਕੀਤੀ ਡੈੱਡਬਾਡੀਜ਼।
✍️✍️