BNN24News

BNN24News Best News Network ਪੰਜਾਬੀ ਵੈੱਬ ਚੈਨਲ
You Want Promote Your Business Contact us

20/07/2025

#ਦੋਰਾਹਾ ਬੈਡਮਿੰਟਨ ਕਲੱਬ ਵੱਲੋਂ ਕਰਵਾਇਆ ਗਿਆ ਟੂਰਨਾਮੈਂਟ
#ਖੰਨਾ #ਮਾਛੀਵਾੜਾ

20/07/2025

#ਦੋਰਾਹਾ ਵਿਖੇ ਮਾਂ ਪਿਓ ਦੇ ਘਰੇਲੂ ਕਲੇਸ਼ ਤੋਂ ਤੰਗ ਆ ਕੇ 16 ਸਾਲ ਦੇ ਮੁੰਡੇ ਨੇ ਚੱਕਿਆ ਖੌਫਨਾਕ ਕਦਮ, ਗਲ ਫਾਹਾ ਲਾ ਕੇ ਕੀਤੀ ਆਤਮ ਹੱਤਿਆ
#ਦੋਰਾਹਾ #ਖੰਨਾ #ਮਾਛੀਵਾੜਾ

20/07/2025

#ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਪਵਾਤ ਵਿਖੇ ਸੱਪ ਦੇ ਡੱਸਣ ਨਾਲ ਦੋ ਸਕੀਆਂ ਭੈਣਾਂ ਦੀ ਹੋਈ ਮੌਤ

20/07/2025

#ਖੰਨਾ ਚ ਕਾਲੀ ਥਾਰ ਨੇ ਮਚਾਈ ਤਬਾਹੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

19/07/2025

#ਦੋਰਾਹਾ ਵਿਖੇ ਭਗਵਾਨ ਵਾਲਮੀਕੀ ਮੰਦਰ ਕਮੇਟੀ ਵੱਲੋਂ ਮਾਤਾ ਸ਼੍ਰੀ ਨੈਣਾ ਦੇਵੀ ਦੇ ਦਰਬਾਰ ਤੱਕ ਝੰਡਾ ਯਾਤਰਾ ਹੋਈ ਰਵਾਨਾ

19/07/2025

#ਖੰਨਾ ਵਿਖੇ ਕੱਪੜੇ ਦੀ ਦੁਕਾਨ ਤੇ ਖਰੀਦਾਰੀ ਕਰਨ ਆਈ ਮਹਿਲਾ ਦੇ ਪਰਸ ਦੇ ਵਿੱਚੋਂ ਚੋਰ ਗਿਰੋਹ ਦੀਆਂ ਮਹਿਲਾਵਾਂ ਨੇ ਕੱਢੇ 40 ਹਾਜ਼ਰ ਰੁਪਏ ਲੋਕਾਂ ਨੇ ਭੱਜ ਕੇ ਇੱਕ ਨੂੰ ਕੀਤੀ ਕਾਬੂ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

18/07/2025

#ਦੋਰਾਹਾ
ਵਿਦੇਸ਼ ਬੈਠੀ ਲੁਟੇਰੀ ਦੁਲਹਨ ਨੇ ਕਈ ਪਰਿਵਾਰਾਂ ਨੂੰ ਬਣਾਇਆ ਆਪਣਾ ਨਿਸ਼ਾਨਾ, ਕੀਤੀ ਕਰੋੜਾਂ ਦੀ ਠੱਗੀ ਪੁਲਿਸ ਨੇ ਮਾਂ ਭਰਾ ਅਤੇ ਇੱਕ ਸਾਥੀ ਕੀਤਾ ਕਾਬੂ

18/07/2025

#ਦੋਰਾਹਾ ਦੇ ਨੇੜਲੇ ਪਿੰਡ ਰਾਜਗੜ੍ਹ ਦਾ ਨੌਜਵਾਨ ਤਿੰਨ ਕਿਲੋ ਅਫੀਮ ਸਮੇਤ ਕਾਬੂ
#ਖੰਨਾ

18/07/2025

#ਦੋਰਾਹਾ ਵਿਖੇ ਸਕੂਲ ਵੈਨਾਂ ਵਾਲਿਆਂ ਨੂੰ ਪਈਆਂ ਭਾਜੜਾਂ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਚ ਟਰੈਫਿਕ ਪੁਲਿਸ ਨੇ ਕੱਟੇ ਚਲਾਨ
#ਖੰਨਾ

17/07/2025

#ਸਮਰਾਲਾ ਦੇ ਨੇੜਲੇ ਪਿੰਡ ਗੜੀ ਤਰਖਾਣਾ ਵਿਖੇ ਜੰਗਲਾਤ ਮਹਿਕਮੇ ਨੇ ਪ੍ਰਵਾਸੀ ਮਜਦੂਰਾਂ ਦੀਆਂ ਝੁੱਗੀਆਂ ਤੇ ਚਲਾਇਆ ਪੀਲਾ ਪੰਜਾ

 #ਦੋਰਾਹਾ ਸਾਡੇ ਬਹੁਤ ਹੀ ਸਤਿਕਾਰਯੋਗ ਅਵਤਾਰ ਸਿੰਘ ਅਬਰੋਲ ( ਗੋਗਾ )  ਕਸ਼ਮੀਰ ਕੁਕਵੇਅਰ  ਵਾਲੇ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਪ੍ਰਭੂ ਚਰਨਾਂ 'ਚ...
16/07/2025

#ਦੋਰਾਹਾ
ਸਾਡੇ ਬਹੁਤ ਹੀ ਸਤਿਕਾਰਯੋਗ ਅਵਤਾਰ ਸਿੰਘ ਅਬਰੋਲ ( ਗੋਗਾ ) ਕਸ਼ਮੀਰ ਕੁਕਵੇਅਰ ਵਾਲੇ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਪ੍ਰਭੂ ਚਰਨਾਂ 'ਚ ਜਾ ਬਿਰਾਜੇ ਹਨ ਪਰਮਾਤਮਾ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਇਹਨਾਂ ਦਾ ਅੰਤਿਮ ਸੰਸਕਾਰ ਦੋਰਾਹਾ ਸ਼ਮਸ਼ਾਨ ਘਾਟ ਵਿਖੇ ਮਿਤੀ 17 ਜੁਲਾਈ ਸਵੇਰੇ 11 ਵਜੇ ਹੋਵੇਗਾ

16/07/2025

#ਦੋਰਾਹਾ ਵਿਖੇ ਆਪ ਵਰਕਰਾਂ ਤੇ ਆਗੂਆਂ ਨੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਦਾ ਪੁਤਲਾ ਫੂਕ ਕੀਤਾ ਰੋਸ਼ ਪ੍ਰਦਰਸ਼ਨ

Address

Doraha

Alerts

Be the first to know and let us send you an email when BNN24News posts news and promotions. Your email address will not be used for any other purpose, and you can unsubscribe at any time.

Contact The Business

Send a message to BNN24News:

Share